ਚੰਡੀਗੜ੍ਹ- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਭ੍ਰਿਸ਼ਟਾਚਾਰ ਉੱਤੇ ਐਕਸ਼ਨ ਦਾ ਰਿਪੋਰਟ ਕਾਰਡ ਜਾਰੀ ਕੀਤਾ ਹੈ। ਸਰਕਾਰ ਬਣਨ ਦੇ ਬਾਅਦ ਹੁਣ ਤੱਕ 28 ਕੇਸ…
View More ਭ੍ਰਿਸ਼ਟਾਚਾਰ ‘ਤੇ ਮਾਨ ਸਰਕਾਰ ਦਾ ਐਕਸ਼ਨ, ਮੰਤਰੀ ਤੇ IAS ਸਣੇ 45 ਗ੍ਰਿਫਤਾਰDisha Patani ਨੇ ਕਰਵਾਇਆ ਬੇਹੱਦ Hot ਫੋਟੋਸ਼ੂਟ, ਫੈਨਸ ਦੇ ਛੁੱਟੇ ਪਸੀਨੇ
NDA ਵਲੋਂ ਰਾਸ਼ਟਰਪਤੀ ਅਹੁਦੇ ਲਈ ਦ੍ਰੋਪਦੀ ਮੁਰਮੂ ਦੇ ਨਾਂ ‘ਤੇ ਮੋਹਰ, ਦੇਸ਼ ਨੂੰ 25 ਜੁਲਾਈ ਨੂੰ ਮਿਲੇਗਾ ਨਵਾਂ ਰਾਸ਼ਟਰਪਤੀ
ਨਵੀਂ ਦਿੱਲੀ- ਦੇਸ਼ ਨੂੰ ਅਗਲੇ ਮਹੀਨੇ ਦੀ 25 ਤਰੀਕ ਨੂੰ ਨਵਾਂ ਰਾਸ਼ਟਰਪਤੀ ਮਿਲੇਗਾ। ਇਸ ਲਈ ਪ੍ਰਕਿਰਿਆ ਚੱਲ ਰਹੀ ਹੈ। 29 ਜੂਨ ਫਾਰਮ ਭਰਨ ਦੀ ਆਖਰੀ…
View More NDA ਵਲੋਂ ਰਾਸ਼ਟਰਪਤੀ ਅਹੁਦੇ ਲਈ ਦ੍ਰੋਪਦੀ ਮੁਰਮੂ ਦੇ ਨਾਂ ‘ਤੇ ਮੋਹਰ, ਦੇਸ਼ ਨੂੰ 25 ਜੁਲਾਈ ਨੂੰ ਮਿਲੇਗਾ ਨਵਾਂ ਰਾਸ਼ਟਰਪਤੀਗੈਂਗਸਟਰ ਲਾਰੈਂਸ ਨੂੰ ਅੱਧੀ ਰਾਤ ਕੀਤਾ ਅਦਾਲਤ ‘ਚ ਪੇਸ਼, ਵਧਿਆ 5 ਦਿਨ ਦਾ ਪੁਲਿਸ ਰਿਮਾਂਡ
ਮਾਨਸਾ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰ ਮਾਈਂਡ ਲਾਰੈਂਸ ਦੇ ਪੁਲਿਸ ਰਿਮਾਂਡ ਵਿੱਚ 5 ਦਿਨ ਦਾ ਵਾਧਾ ਕੀਤਾ ਗਿਆ ਹੈ। ਲਾਰੈਂਸ ਹੁਣ 27…
View More ਗੈਂਗਸਟਰ ਲਾਰੈਂਸ ਨੂੰ ਅੱਧੀ ਰਾਤ ਕੀਤਾ ਅਦਾਲਤ ‘ਚ ਪੇਸ਼, ਵਧਿਆ 5 ਦਿਨ ਦਾ ਪੁਲਿਸ ਰਿਮਾਂਡਯੋਗ ਦਿਵਸ ‘ਤੇ ਪਾਕਿਸਤਾਨ ਦਾ ਅਜਿਹਾ ਟਵੀਟ, ਲੋਕਾਂ ਕਿਹਾ- ਮੋਦੀ ਦੇ ਰਾਹ ‘ਤੇ ਸਰਕਾਰ
ਇਸਲਾਮਾਬਾਦ– ਸੰਯੁਕਤ ਰਾਸ਼ਟਰ ਵੱਲੋਂ ਯੋਗਾ ਨੂੰ ਮਾਨਤਾ ਮਿਲਣ ਤੋਂ ਬਾਅਦ ਤੋਂ ਹੀ ਵਿਸ਼ਵ ਭਰ ਵਿੱਚ ਯੋਗਾ ਨੂੰ ਹੱਥੋ ਹੱਥ ਲਿਆ ਜਾ ਰਿਹਾ ਹੈ। ਕਈ ਦੇਸ਼ਾਂ…
View More ਯੋਗ ਦਿਵਸ ‘ਤੇ ਪਾਕਿਸਤਾਨ ਦਾ ਅਜਿਹਾ ਟਵੀਟ, ਲੋਕਾਂ ਕਿਹਾ- ਮੋਦੀ ਦੇ ਰਾਹ ‘ਤੇ ਸਰਕਾਰCloudflare ਆਊਟੇਜ ਕਾਰਨ ਕਈ ਵੱਡੀਆਂ ਵੈੱਬਸਾਈਟਾਂ ਬੰਦ, ਦਿਖਾਈ ਦਿੱਤਾ ‘Internal Server Error’
ਨਵੀਂ ਦਿੱਲੀ- ਮਸ਼ਹੂਰ ਕੰਟੈਂਟ ਡਲਿਵਰੀ ਨੈੱਟਵਰਕ (CDN) Cloudflare ਇਕ ਆਉਟੇਜ ਦਾ ਅਨੁਭਵ ਕਰ ਰਿਹਾ ਹੈ ਜਿਸ ਕਾਰਨ ਜ਼ੇਰੋਧਾ, ਗ੍ਰੋ, ਅਪਸਟਾਕਸ, ਓਮੇਗਲ ਤੇ ਡਿਸਕਾਰਡ ਵਰਗੀਆਂ ਕਈ…
View More Cloudflare ਆਊਟੇਜ ਕਾਰਨ ਕਈ ਵੱਡੀਆਂ ਵੈੱਬਸਾਈਟਾਂ ਬੰਦ, ਦਿਖਾਈ ਦਿੱਤਾ ‘Internal Server Error’ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (21 ਜੂਨ 2022)
ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ…
View More ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (21 ਜੂਨ 2022)ਪਨਬੱਸ ਤੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਪੰਜਾਬ ਦੇ ਸਮੂਹ ਬੱਸ ਅੱਡੇ ਬੰਦ, ਦੱਸਿਆ ਇਹ ਕਾਰਨ
ਚੰਡੀਗੜ੍ਹ- ਤਨਖ਼ਾਹ ਨਾ ਮਿਲਣ ਕਾਰਨ ਪਨਬੱਸ ਤੇ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਪੰਜਾਬ ਦੇ ਸਮੂਹ ਬੱਸ ਅੱਡੇ ਬੰਦ ਕਰ ਦਿੱਤੇ ਹਨ। ਮੁਲਾਜ਼ਮਾਂ ਨੇ ਆਖਿਆ ਹੈ ਕਿ…
View More ਪਨਬੱਸ ਤੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਪੰਜਾਬ ਦੇ ਸਮੂਹ ਬੱਸ ਅੱਡੇ ਬੰਦ, ਦੱਸਿਆ ਇਹ ਕਾਰਨਪੰਜਾਬ ਦੇ ਬਰਖਾਸਤ ਸਿਹਤ ਮੰਤਰੀ ਨੂੰ ਨਹੀਂ ਮਿਲੀ ਰਾਹਤ, ਹਾਈਕੋਰਟ ਨੇ ਨਹੀਂ ਦਿੱਤੀ ਜ਼ਮਾਨਤ
ਚੰਡੀਗੜ੍ਹ- ਪੰਜਾਬ ਦੇ ਬਰਖਾਸਤ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਜ਼ਮਾਨਤ ਨਹੀਂ ਮਿਲੀ ਹੈ। ਮੰਗਲਵਾਰ ਨੂੰ ਉਨ੍ਹਾਂ ਦੀ ਪਟੀਸ਼ਨ ਉੱਤੇ ਪੰਜਾਬ ਤੇ ਹਰਿਆਣਾ ਕੋਰਟ ਵਿਚ…
View More ਪੰਜਾਬ ਦੇ ਬਰਖਾਸਤ ਸਿਹਤ ਮੰਤਰੀ ਨੂੰ ਨਹੀਂ ਮਿਲੀ ਰਾਹਤ, ਹਾਈਕੋਰਟ ਨੇ ਨਹੀਂ ਦਿੱਤੀ ਜ਼ਮਾਨਤ‘ਅਗਨੀਪਥ’ ਦੇ ਖਿਲਾਫ ਤਿੰਨ ਪਟੀਸ਼ਨਾਂ ਦਾਇਰ, ਕੇਂਦਰ ਨੇ ਸੁਪਰੀਮ ਕੋਰਟ ਨੂੰ ਕੀਤੀ ਇਹ ਬੇਨਤੀ
ਨਵੀਂ ਦਿੱਲੀ- ਅਗਨੀਪਥ ਯੋਜਨਾ ਦਾ ਵਿਰੋਧ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਸੜਕਾਂ ‘ਤੇ ਹੋਏ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਹੁਣ ਇਹ ਮਾਮਲਾ ਸੁਪਰੀਮ ਕੋਰਟ ਤੱਕ…
View More ‘ਅਗਨੀਪਥ’ ਦੇ ਖਿਲਾਫ ਤਿੰਨ ਪਟੀਸ਼ਨਾਂ ਦਾਇਰ, ਕੇਂਦਰ ਨੇ ਸੁਪਰੀਮ ਕੋਰਟ ਨੂੰ ਕੀਤੀ ਇਹ ਬੇਨਤੀ