ਟੋਕੀਓ- ਟੋਕੀਓ ਪੈਰਾਲੰਪਿਕਸ ‘ਚ ਭਾਰਤ ਨੂੰ ਝਟਕਾ ਲੱਗਾ ਹੈ। ਡਿਸਕਸ ਥ੍ਰੋਅ ‘ਚ ਵਿਨੋਦ ਕੁਮਾਰ ਨੇ ਜੋ ਕਾਂਸੀ ਤਮਗ਼ਾ ਜਿੱਤਿਆ ਸੀ, ਉਹ ਉਨ੍ਹਾਂ ਨੂੰ ਨਹੀਂ ਮਿਲੇਗਾ।…
View More ਭਾਰਤ ਨੂੰ ਝਟਕਾ, ਵਿਨੋਦ ਕੁਮਾਰ ਨੂੰ ਨਹੀਂ ਮਿਲੇਗਾ ਡਿਸਕਸ ਥ੍ਰੋਅ ‘ਚ ਜਿੱਤਿਆ ਕਾਂਸੀ ਤਮਗ਼ਾਕੈਪਟਨ ਦਾ ਖੱਟੜ ਨੂੰ ਜਵਾਬ, ‘ਕਿਸਾਨਾਂ ਦੀ ਬੇਚੈਨੀ ਤੇ ਗੁੱਸੇ ਲਈ ਭਾਜਪਾ ਜ਼ਿੰਮੇਦਾਰ, ਨਾ ਕਿ ਪੰਜਾਬ’
ਚੰਡੀਗੜ੍ਹ : ਬੀਤੇ ਦਿਨ ਕਰਨਾਲ ਵਿਚ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਝੜਪ ਤੋਂ ਬਾਅਦ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪੰਜਾਬ ਸਰਕਾਰ…
View More ਕੈਪਟਨ ਦਾ ਖੱਟੜ ਨੂੰ ਜਵਾਬ, ‘ਕਿਸਾਨਾਂ ਦੀ ਬੇਚੈਨੀ ਤੇ ਗੁੱਸੇ ਲਈ ਭਾਜਪਾ ਜ਼ਿੰਮੇਦਾਰ, ਨਾ ਕਿ ਪੰਜਾਬ’ਪਟਿਆਲਾ ‘ਚ ਪੁਲਿਸ ਤੇ ਅਧਿਆਪਕਾਂ ਵਿਚਾਲੇ ਧੱਕਾ-ਮੁੱਕੀ, ਘੇਰਨ ਜਾ ਰਹੇ ਸਨ ਮੁੱਖ ਮੰਤਰੀ ਰਿਹਾਇਸ਼
ਪਟਿਆਲਾ: ਪਟਿਆਲਾ ਵਿਚ ਇਕ ਵਾਰ ਫਿਰ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੱਚੇ ਅਧਿਆਪਕਾਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਅਧਿਆਪਕਾਂ ਵਲੋਂ ਪਟਿਆਲਾ ਦੀਆਂ ਸੜਕਾਂ…
View More ਪਟਿਆਲਾ ‘ਚ ਪੁਲਿਸ ਤੇ ਅਧਿਆਪਕਾਂ ਵਿਚਾਲੇ ਧੱਕਾ-ਮੁੱਕੀ, ਘੇਰਨ ਜਾ ਰਹੇ ਸਨ ਮੁੱਖ ਮੰਤਰੀ ਰਿਹਾਇਸ਼Paralympics: ਸੁਮਿਤ ਅੰਤਿਲ ਨੇ ਰਿਕਾਰਡ ਥ੍ਰੋਅ ਦੇ ਨਾਲ ਜਿੱਤਿਆ ਗੋਲਡ, ਜੈਵਲਿਨ ‘ਚ ਭਾਰਤ ਦਾ ਤੀਜਾ ਤਮਗਾ
ਟੋਕੀਓ- ਟੋਕੀਓ ਪੈਰਾਲੰਪਿਕ ਵਿਚ ਭਾਰਤ ਦੇ ਜੈਵਲਿਨ ਥ੍ਰੋਅਰਸ ਦਾ ਧਮਾਕੇਦਾਰ ਪ੍ਰਦਰਸ਼ਨ ਜਾਰੀ ਹੈ। ਸੁਮਿਤ ਅੰਤਿਲ ਨੇ ਭਾਰਤ ਨੂੰ ਇਸ ਮੁਕਾਬਲੇ ਵਿਚ ਤੀਜਾ ਤਮਗਾ ਦਿਵਾਇਆ ਹੈ।…
View More Paralympics: ਸੁਮਿਤ ਅੰਤਿਲ ਨੇ ਰਿਕਾਰਡ ਥ੍ਰੋਅ ਦੇ ਨਾਲ ਜਿੱਤਿਆ ਗੋਲਡ, ਜੈਵਲਿਨ ‘ਚ ਭਾਰਤ ਦਾ ਤੀਜਾ ਤਮਗਾਕਿਸਾਨ ਮਹਾਪੰਚਾਇਤ ਨੇ ਲਾਠੀਚਾਰਜ ਖਿਲਾਫ ਲਏ ਵੱਡੇ ਫੈਸਲੇ, ਕੀਤੀ ਇਹ ਮੰਗ
ਕਰਨਾਲ- ਕਰਨਾਲ ਵਿਚ ਪੁਲਿਸ ਵਲੋਂ ਕਿਸਾਨਾਂ ਵਿਰੁੱਧ ਲਾਠੀਚਾਰਜ ਦੀ ਕਾਰਵਾਈ ਬਾਰੇ ਵਿਚਾਰਾਂ ਕਰਨ ਲਈ ਕਿਸਾਨਾਂ ਨੇ ਮਹਾਂ ਪੰਚਾਇਤ ਰੱਖੀ ਸੀ। ਇਸ ਦੌਰਾਨ ਮਹਾਪੰਚਾਇਤ ਵਲੋਂ ਵੱਡੇ…
View More ਕਿਸਾਨ ਮਹਾਪੰਚਾਇਤ ਨੇ ਲਾਠੀਚਾਰਜ ਖਿਲਾਫ ਲਏ ਵੱਡੇ ਫੈਸਲੇ, ਕੀਤੀ ਇਹ ਮੰਗਹਲਕਾ ਸਮਰਾਲਾ ਤੋਂ ਪਰਮਜੀਤ ਸਿੰਘ ਢਿੱਲੋਂ ਹੋਣਗੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ
ਸਮਰਾਲਾ- 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ‘ਚ ਸਰਗਰਮੀਆਂ ਤੇਜ ਹੋ ਗਈਆਂ ਹਨ। ਇਸ ਵਿਚਕਾਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ…
View More ਹਲਕਾ ਸਮਰਾਲਾ ਤੋਂ ਪਰਮਜੀਤ ਸਿੰਘ ਢਿੱਲੋਂ ਹੋਣਗੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਅੰਮ੍ਰਿਤਸਰ ‘ਚ ਨਵਜੋਤ ਸਿੰਘ ਸਿੱਧੂ ਦਾ ਸਥਾਨਕ ਲੋਕਾਂ ਵਲੋਂ ਵਿਰੋਧ
ਅੰਮ੍ਰਿਤਸਰ- ਅੰਮ੍ਰਿਤਸਰ ਵਿਚ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਸਿੱਧੂ ਹਲਕਾ ਪੂਰਬੀ ਅਧੀਨ ਪੈਂਦੇ…
View More ਅੰਮ੍ਰਿਤਸਰ ‘ਚ ਨਵਜੋਤ ਸਿੰਘ ਸਿੱਧੂ ਦਾ ਸਥਾਨਕ ਲੋਕਾਂ ਵਲੋਂ ਵਿਰੋਧਰਾਤੀ ਗਲਤੀ ਨਾਲ TV ਰਹਿ ਗਿਆ ਚਾਲੂ, ਪਤੀ ਨੇ ਕਰ ਦਿੱਤਾ ਪਤਨੀ ਦਾ ਕਤਲ
ਪੁਣੇ- ਮਹਾਰਾਸ਼ਟਪਰ ਦੇ ਪੁਣੇ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਕਤਲ ਵੀ ਸਿਰਫ ਇਸ ਲਈ ਕਿਉਂਕਿ ਪਤਨੀ ਨੇ ਰਾਤਭਰ ਟੀਵੀ ਚਾਲੂ…
View More ਰਾਤੀ ਗਲਤੀ ਨਾਲ TV ਰਹਿ ਗਿਆ ਚਾਲੂ, ਪਤੀ ਨੇ ਕਰ ਦਿੱਤਾ ਪਤਨੀ ਦਾ ਕਤਲਚੰਡੀਗੜ੍ਹ ‘ਚ ਹਰਿਆਣਾ ਮੁੱਖ ਮੰਤਰੀ ਦਾ ਵਿਰੋਧ, ਪੁਲਿਸ ਨੇ ਸੰਭਾਲਿਆ ਮੋਰਚਾ
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਪ੍ਰੈੱਸ ਕਾਨਫਰੰਸ ਲਈ ਪਹੁੰਚੇ ਹਨ। ਉਹ ਤਕਰੀਬਨ ਸਾਢੇ 11 ਵਜੇ ਇਥੇ ਪਹੁੰਚੇ।…
View More ਚੰਡੀਗੜ੍ਹ ‘ਚ ਹਰਿਆਣਾ ਮੁੱਖ ਮੰਤਰੀ ਦਾ ਵਿਰੋਧ, ਪੁਲਿਸ ਨੇ ਸੰਭਾਲਿਆ ਮੋਰਚਾPM ਮੋਦੀ ਨੇ ਕੀਤਾ ਜੱਲਿਆਂਵਾਲਾ ਬਾਗ ਦਾ ਉਦਘਾਟਨ, 19 ਕਰੋੜ ਦੀ ਲਾਗਤ ਨਾਲ ਹੋਇਆ ਸੁੰਦਰੀਕਰਨ
ਅੰਮ੍ਰਿਤਸਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਰਚੂਅਲ ਪ੍ਰੋਗਰਾਮ ਰਾਹੀਂ ਇਤਿਹਾਸਕ ਜੱਲਿਆਂਵਾਲਾ ਬਾਗ ਯਾਦਗਾਰ ਦਾ ਉਦਘਾਟਨ ਕੀਤਾ ਗਿਆ ਹੈ। ਹੁਣ ਇਸ ਸ਼ਹੀਦੀ ਯਾਦਗਾਰ ਨੂੰ ਮੁੜ ਤੋਂ…
View More PM ਮੋਦੀ ਨੇ ਕੀਤਾ ਜੱਲਿਆਂਵਾਲਾ ਬਾਗ ਦਾ ਉਦਘਾਟਨ, 19 ਕਰੋੜ ਦੀ ਲਾਗਤ ਨਾਲ ਹੋਇਆ ਸੁੰਦਰੀਕਰਨ