ਲਖਨਊ- ਮੁਜ਼ੱਫਰਨਗਰ ਵਿਚ ਹੋ ਰਹੀ ਕਿਸਾਨ ਮਹਾਪੰਚਾਇਤ ਵਿਚ ਲੋਕਾਂ ਦਾ ਸੈਲਾਬ ਦੇਖਣ ਨੂੰ ਮਿਲ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਸ ਮਹਾਪੰਚਾਇਤ ਵਿਚ ਪਹੁੰਚੇ…
View More ਮੁਜ਼ੱਫਰਨਗਰ ਮਹਾਪੰਚਾਇਤ ‘ਚ ਕਿਸਾਨਾਂ ਦਾ ਸੈਲਾਬ, 300 ਤੋਂ ਵਧੇਰੇ ਕਿਸਾਨ ਸੰਗਠਨ ਹੋਏ ਸ਼ਾਮਲਸਸਤਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਕਿੰਨਾ ਘਟਿਆ ਰੇਟ
ਨਵੀਂ ਦਿੱਲੀ- ਸਰਕਾਰੀ ਤੇਲ ਕੰਪਨੀਆਂ ਨੇ ਅੱਜ ਆਮ ਲੋਕਾਂ ਨੂੰ ਰਾਹਤ ਦਿੱਤੀ ਹੈ। ਪੈਟਰੋਲ-ਡੀਜ਼ਲ (Petrol-Diesel) ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਗਈ ਹੈ। IOCL ਅਨੁਸਾਰ ਅੱਜ…
View More ਸਸਤਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਕਿੰਨਾ ਘਟਿਆ ਰੇਟParalympics: ਕ੍ਰਿਸ਼ਣਾ ਨਾਗਰ ਦਾ ਟੋਕੀਓ ‘ਚ ਧਮਾਕਾ, ਬੈਡਮਿੰਟਨ ‘ਚ ਗੋਲਡ ‘ਤੇ ਕੀਤਾ ਕਬਜ਼ਾ
ਟੋਕੀਓ: ਭਾਰਤੀ ਬੈਡਮਿੰਟਨ ਖਿਡਾਰੀ ਕ੍ਰਿਸ਼ਣਾ ਨਾਗਰ ਨੇ ਟੋਕੀਓ ਪੈਰਾਲੰਪਿਕ ਵਿਚ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤ ਲਿਆ ਹੈ। ਐਤਵਾਰ ਨੂੰ ਉਨ੍ਹਾਂ ਨੇ ਬੈਡਮਿੰਟਨ ਦੇ…
View More Paralympics: ਕ੍ਰਿਸ਼ਣਾ ਨਾਗਰ ਦਾ ਟੋਕੀਓ ‘ਚ ਧਮਾਕਾ, ਬੈਡਮਿੰਟਨ ‘ਚ ਗੋਲਡ ‘ਤੇ ਕੀਤਾ ਕਬਜ਼ਾਛੇਹਰਟਾ ‘ਚ 22 ਸਾਲਾ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ
ਛੇਹਰਟਾ- ਛੇਹਰਟਾ ਵਿਚ ਇਕ 22 ਸਾਲਾ ਨੌਜਵਾਨ ਵਲੋਂ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਘਟਨਾ ਦੇ ਸਬੰਧ ਵਿਚ…
View More ਛੇਹਰਟਾ ‘ਚ 22 ਸਾਲਾ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀTokyo Paralympics: ਨੋਇਡਾ ਦੇ DM ਸੋਨ ਤਮਗੇ ਤੋਂ ਖੁੰਝੇ, ਭਾਰਤ ਹਿੱਸੇ ਆਇਆ ਸਿਲਵਰ ਮੈਡਲ
ਟੋਕੀਓ- ਭਾਰਤੀ ਬੈਡਮਿੰਟਨ ਖਿਡਾਰੀ ਅਤੇ ਗੌਤਮ ਬੁੱਧ ਨਗਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਸੁਹਾਸ ਐੱਲ ਯਥੀਰਾਜ ਨੂੰ ਟੋਕੀਓ ਪੈਰਾਲਿੰਪਿਕਸ ਵਿਚ ਚਾਂਦੀ ਦੇ ਤਮਗੇ ਨਾਲ ਸੰਤੁਸ਼ਟ ਰਹਿਣਾ ਪਿਆ।…
View More Tokyo Paralympics: ਨੋਇਡਾ ਦੇ DM ਸੋਨ ਤਮਗੇ ਤੋਂ ਖੁੰਝੇ, ਭਾਰਤ ਹਿੱਸੇ ਆਇਆ ਸਿਲਵਰ ਮੈਡਲਮੁਜ਼ੱਫਰਨਗਰ ‘ਚ ਕਿਸਾਨਾਂ ਦੀ ਮਹਾਪੰਚਾਇਤ ਅੱਜ, ਭਾਰੀ ਗਿਣਤੀ ‘ਚ ਪਹੁੰਚ ਰਹੇ ਕਿਸਾਨ
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਚ ਅੱਜ ਯਾਨੀ 5 ਸਤੰਬਰ ਨੂੰ ਕਿਸਾਨ ਮਹਾਪੰਚਾਇਤ ਦੀ ਬੈਠਕ ਹੋਣ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮਹਾਪੰਚਾਇਤ ਵਿਚ ਦੇਸ਼…
View More ਮੁਜ਼ੱਫਰਨਗਰ ‘ਚ ਕਿਸਾਨਾਂ ਦੀ ਮਹਾਪੰਚਾਇਤ ਅੱਜ, ਭਾਰੀ ਗਿਣਤੀ ‘ਚ ਪਹੁੰਚ ਰਹੇ ਕਿਸਾਨTokyo Paralympics: ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, ਬੈਡਿਮਿੰਟਨ ‘ਚ ਜਿੱਤੇ ਸੋਨ ਤੇ ਕਾਂਸੀ ਤਮਗੇ
ਟੋਕੀਓ: ਟੋਕੀਓ ਵਿਚ ਖੇਡੀਆਂ ਜਾ ਰਹੀਆਂ ਪੈਰਾਲੰਪਿਕ ਖੇਡਾਂ ਵਿੱਚ ਅੱਜ ਭਾਰਤ ਲਈ ਬਹੁਤ ਹੀ ਖਾਸ ਦਿਨ ਸੀ। ਭਾਰਤੀ ਖਿਡਾਰੀਆਂ ਨੇ ਅੱਜ ਬੈਡਮਿੰਟਨ ਮੁਕਾਬਲੇ ਵਿਚ ਇਤਿਹਾਸ…
View More Tokyo Paralympics: ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, ਬੈਡਿਮਿੰਟਨ ‘ਚ ਜਿੱਤੇ ਸੋਨ ਤੇ ਕਾਂਸੀ ਤਮਗੇਬਟਾਲਾ ਨੂੰ ਜ਼ਿਲਾ ਬਣਾਉਣ ਦੀ ਉੱਠੀ ਮੰਗ, ਬਾਗੀ ਕੈਬਨਿਟ ਮੰਤਰੀਆਂ ਨੇ CM ਨੂੰ ਲਿੱਖੀ ਚਿੱਠੀ
ਚੰਡੀਗੜ੍ਹ: ਪੰਜਾਬ ਕਾਂਗਰਸ ਵਿਚ ਕਲੇਸ਼ ਵਿਚਾਲੇ ਕੈਬਨਿਟ ਦੇ ਦੋ ਵੱਡੇ ਮੰਤਰੀਆਂ ਵਲੋਂ ਸੂਬਾ ਮੁੱਖ ਮੰਤਰੀ ਨੂੰ ਬਟਾਲਾ ਨੂੰ ਜ਼ਿਲਾ ਬਣਾਉਣ ਦੀ ਮੰਗ ਕੀਤੀ ਗਈ ਹੈ।…
View More ਬਟਾਲਾ ਨੂੰ ਜ਼ਿਲਾ ਬਣਾਉਣ ਦੀ ਉੱਠੀ ਮੰਗ, ਬਾਗੀ ਕੈਬਨਿਟ ਮੰਤਰੀਆਂ ਨੇ CM ਨੂੰ ਲਿੱਖੀ ਚਿੱਠੀSBI ਗਾਹਕਾਂ ਲਈ ਅਹਿਮ ਖਬਰ! ਕੁਝ ਸਮੇਂ ਲਈ ਬੰਦ ਰਹੇਗੀ ਬੈਂਕਿੰਗ ਸਰਵਿਸ
ਨਵੀਂ ਦਿੱਲੀ- ਜੇ ਤੁਸੀਂ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਦੇ ਗਾਹਕ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ…
View More SBI ਗਾਹਕਾਂ ਲਈ ਅਹਿਮ ਖਬਰ! ਕੁਝ ਸਮੇਂ ਲਈ ਬੰਦ ਰਹੇਗੀ ਬੈਂਕਿੰਗ ਸਰਵਿਸਸੁਮੇਧ ਸੈਣੀ ਖਿਲਾਫ ਜਾਂਚ ਵਿਚ ਸ਼ਾਮਲ ਅਧਿਕਾਰੀ ‘ਤੇ ਅਣਪਛਾਤਿਆਂ ਵਲੋਂ ਹਮਲਾ, ਹਸਪਤਾਲ ਦਾਖਲ
ਚੰਡੀਗੜ੍ਹ- ਸੁਮੇਧ ਸੈਣੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੁਮੇਧ ਸੈਣੀ ਖਿਲਾਫ ਜਾਂਚ ਵਿਚ ਵਿਚ ਸ਼ਾਮਲ ਵਿਜੀਲੈਂਸ ਦੇ ਅਧਿਕਾਰੀ ਉੱਤੇ ਹਮਲਾ ਹੋਣ ਦੀ…
View More ਸੁਮੇਧ ਸੈਣੀ ਖਿਲਾਫ ਜਾਂਚ ਵਿਚ ਸ਼ਾਮਲ ਅਧਿਕਾਰੀ ‘ਤੇ ਅਣਪਛਾਤਿਆਂ ਵਲੋਂ ਹਮਲਾ, ਹਸਪਤਾਲ ਦਾਖਲ