ਚੰਡੀਗੜ੍ਹ- ਕੋਰੋਨਾ ਸੰਕ੍ਰਮਣ ਨੇ ਇੱਕ ਵਾਰ ਫਿਰ ਪੇਂਡੂ ਖੇਤਰਾਂ ਵਿੱਚ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਨਿਊ ਚੰਡੀਗੜ੍ਹ ਨੇੜੇ ਪਿੰਡ ਤੇੜਾ ਦੇ ਸੀਨੀਅਰ ਸੈਕੰਡਰੀ ਸਕੂਲ…
View More ਮੋਹਾਲੀ ‘ਚ ਵਧਿਆ ਕੋਰੋਨਾ ਦਾ ਖਤਰਾ! ਸਰਕਾਰੀ ਸਕੂਲ ‘ਚ 17 ਬੱਚੇ ਮਿਲੇ ਪਾਜ਼ੇਟਿਵਅੰਮ੍ਰਿਤਸਰ ‘ਚ Monkeypox ਦੇ ਸ਼ੱਕੀ ਮਰੀਜ਼ ਕਾਰਨ ਮਚਿਆ ਹੜਕੰਪ, GNDH ‘ਚ ਚੱਲ ਰਿਹੈ ਇਲਾਜ
ਅੰਮ੍ਰਿਤਸਰ- Monkeypox ਦਾ ਸ਼ੱਕੀ ਮਰੀਜ਼ ਮਿਲਣ ਨਾਲ ਸ਼ਹਿਰ ‘ਚ ਹੜਕੰਪ ਮਚ ਗਿਆ ਹੈ। ਮਰੀਜ਼ ਨੂੰ ਸਰਕਾਰੀ ਮੈਡੀਕਲ ਕਾਲਜ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਸਥਿਤ Monkeypox…
View More ਅੰਮ੍ਰਿਤਸਰ ‘ਚ Monkeypox ਦੇ ਸ਼ੱਕੀ ਮਰੀਜ਼ ਕਾਰਨ ਮਚਿਆ ਹੜਕੰਪ, GNDH ‘ਚ ਚੱਲ ਰਿਹੈ ਇਲਾਜਡਿਲਵਰੀ ਬੁਆਏ ਨੇ ਮੀਂਹ ‘ਚ ਭਿੱਜ ਕੇ ਵੀ ਖਾਣਾ ਕੀਤਾ ਡਿਲਵਰ, ਲੋਕਾਂ ਜੰਮ ਕੇ ਕੀਤੀ ਤਾਰੀਫ (ਵੀਡੀਓ)
ਨਵੀਂ ਦਿੱਲੀ- ਆਈਪੀਐੱਸ ਦਿਪਾਂਸ਼ੂ ਕਾਬਰਾ ਨੇ ਸਵਿਗੀ ਡਿਲੀਵਰੀ ਬੁਆਏ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ…
View More ਡਿਲਵਰੀ ਬੁਆਏ ਨੇ ਮੀਂਹ ‘ਚ ਭਿੱਜ ਕੇ ਵੀ ਖਾਣਾ ਕੀਤਾ ਡਿਲਵਰ, ਲੋਕਾਂ ਜੰਮ ਕੇ ਕੀਤੀ ਤਾਰੀਫ (ਵੀਡੀਓ)ਇਕਾਂਤਵਾਸ ‘ਚ ਪੰਜਾਬ ਵਿਧਾਨ ਸਭਾ ਸਪੀਕਰ ਸੰਧਵਾਂ! ਇਸ ਕਾਰਨ ਲਿਆ ਫੈਸਲਾ
ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਫਿਰ ਤੋਂ ਚਿੰਤਾ ਵਧਣੀ ਸ਼ੁਰੂ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਸਮੇਤ…
View More ਇਕਾਂਤਵਾਸ ‘ਚ ਪੰਜਾਬ ਵਿਧਾਨ ਸਭਾ ਸਪੀਕਰ ਸੰਧਵਾਂ! ਇਸ ਕਾਰਨ ਲਿਆ ਫੈਸਲਾKarishma Tanna ਸਪੇਨ ‘ਚ ਲੈ ਰਹੀ ਛੁੱਟੀਆਂ ਦਾ ਮਜ਼ਾ, ਦੇਖੋ Pics
ਮਾਪਿਆਂ ਦਾ ਬੱਚੇ ਨੂੰ ਮਾੜੀ ਆਦਤ ਤੋਂ ਰੋਕਣਾ ਬਣਿਆ ਗੁਨਾਹ! 9ਵੀਂ ਦੇ ਵਿਦਿਆਰਥੀ ਨੇ ਚੁੱਕਿਆ ਖੌਫਨਾਕ ਕਦਮ
ਲਖਨਊ- ਉੱਤਰ ਪ੍ਰਦੇਸ਼ ਦੀ ਸੰਗਮ ਨਗਰੀ ਪ੍ਰਯਾਗਰਾਜ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ, ਜਿੱਥੇ ਪਿਤਾ ਦੀ ਝਿੜਕ ਤੋਂ ਨਾਰਾਜ਼ 9ਵੀਂ ਜਮਾਤ ‘ਚ ਪੜ੍ਹਦੇ…
View More ਮਾਪਿਆਂ ਦਾ ਬੱਚੇ ਨੂੰ ਮਾੜੀ ਆਦਤ ਤੋਂ ਰੋਕਣਾ ਬਣਿਆ ਗੁਨਾਹ! 9ਵੀਂ ਦੇ ਵਿਦਿਆਰਥੀ ਨੇ ਚੁੱਕਿਆ ਖੌਫਨਾਕ ਕਦਮNGT ਦੀ ਵੱਡੀ ਕਾਰਵਾਈ: ਲੁਧਿਆਣਾ ਨਿਗਮ ਨੂੰ ਠੁਕਿਆ 100 ਕਰੋੜ ਦਾ ਜੁਰਮਾਨਾ
ਚੰਡੀਗੜ੍ਹ : ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੇ ਲੁਧਿਆਣਾ ਨਗਰ ਨਿਗਮ ਨੂੰ 100 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। NGT ਨੇ ਇਸ ਸਾਲ ਅਪ੍ਰੈਲ ਵਿੱਚ ਲੁਧਿਆਣਾ…
View More NGT ਦੀ ਵੱਡੀ ਕਾਰਵਾਈ: ਲੁਧਿਆਣਾ ਨਿਗਮ ਨੂੰ ਠੁਕਿਆ 100 ਕਰੋੜ ਦਾ ਜੁਰਮਾਨਾਕਾਰ ਦੀ ਨੰਬਰ ਪਲੇਟ ‘ਤੇ ‘ਅਸ਼ਲੀਲ ਸ਼ਬਦ’, ਕੀਮਤ ਜਾਣ ਰਹਿ ਜਾਓਗੇ ਹੈਰਾਨ!
ਲੰਡਨ- ਕਈ ਲੋਕ ਕਾਰ ਜਾਂ ਬਾਈਕ ਦੀ ਵੀਆਈਪੀ ਨੰਬਰ ਪਲੇਟ ਲਗਵਾਉਣ ਦੇ ਸ਼ੌਕੀਨ ਹੁੰਦੇ ਹਨ, ਇਸ ਦੇ ਲਈ ਉਹ ਕਿੰਨੇ ਵੀ ਪੈਸੇ ਖਰਚ ਕਰਨ ਲਈ…
View More ਕਾਰ ਦੀ ਨੰਬਰ ਪਲੇਟ ‘ਤੇ ‘ਅਸ਼ਲੀਲ ਸ਼ਬਦ’, ਕੀਮਤ ਜਾਣ ਰਹਿ ਜਾਓਗੇ ਹੈਰਾਨ!ਅਧਿਆਪਕ ਦੀ ਵਿਦਿਆਰਥੀ ਨਾਲ ਬੇਰਹਿਮੀ! ਘੜੀ ਚੋਰੀ ਦਾ ਦੋਸ਼ ਲਾ ਬੁਰੀ ਤਰ੍ਹਾਂ ਕੁੱਟਿਆ, ਹਸਪਤਾਲ ‘ਚ ਮੌਤ
ਕੰਨੌਜ– ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ ਦੇ ਛਿਬਰਾਮਊ ਸਥਿਕ ਇਕ ਇੰਟਰ ਕਾਲਜ ’ਚ ਘੜੀ ਚੋਰੀ ਦਾ ਦੋਸ਼ ਲਾ ਕੇ ਤਿੰਨ ਅਧਿਆਪਕਾਂ ਵਲੋਂ ਵਿਦਿਆਰਥੀ ਦੀ ਕੁੱਟਮਾਰ…
View More ਅਧਿਆਪਕ ਦੀ ਵਿਦਿਆਰਥੀ ਨਾਲ ਬੇਰਹਿਮੀ! ਘੜੀ ਚੋਰੀ ਦਾ ਦੋਸ਼ ਲਾ ਬੁਰੀ ਤਰ੍ਹਾਂ ਕੁੱਟਿਆ, ਹਸਪਤਾਲ ‘ਚ ਮੌਤਕੀ ਸੂਬਿਆਂ ਦੀਆਂ ਮੁਫਤ ਸਕੀਮਾਂ ‘ਤੇ ਲੱਗੇਗਾ ਬੈਨ? ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤੇ ਹੁਕਮ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕੇਂਦਰ ਨੂੰ ਹਦਾਇਤ ਕੀਤੀ ਹੈ ਕਿ ਉਹ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਨੂੰ ਮੁਫ਼ਤ ਤੋਹਫ਼ੇ ਦੇਣ ਤੋਂ ਰੋਕਣ ਦਾ ਹੱਲ…
View More ਕੀ ਸੂਬਿਆਂ ਦੀਆਂ ਮੁਫਤ ਸਕੀਮਾਂ ‘ਤੇ ਲੱਗੇਗਾ ਬੈਨ? ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤੇ ਹੁਕਮ