ਚੰਡੀਗੜ੍ਹ- ਪੰਜਾਬ ਵਿਚ ਝੋਨੇ ਦੀ ਖਰੀਦ ਤੋਂ ਬਾਅਦ ਸ਼ੈਲਰ ਅਤੇ ਮਿੱਲ ਤੱਕ ਲਿਜਾਣ ਲਈ ਮਿਲਿੰਗ ਨੀਤੀ ਪੂਰੀ ਤਰ੍ਹਾਂ ਡਿਜੀਟਲ ਹੋਵੇਗੀ। ਵੀਰਵਾਰ ਨੂੰ ਚੰਡੀਗੜ੍ਹ ਵਿੱਚ ਹੋਈ…
View More ਪੰਜਾਬ ਕੈਬਨਿਟ ਦੇ ਵੱਡੇ ਫੈਸਲੇ: ਟਰੱਕਾਂ ‘ਤੇ GPS, 1 ਅਕਤੂਬਰ ਤੋਂ ਝੋਨੇ ਦੀ ਖਰੀਦ ਸਣੇ ਕਈ ਐਲਾਨਸਿਮਰਨਜੀਤ ਮਾਨ ‘ਤੇ ਵਰ੍ਹੇ CM ਮਾਨ, ਭਗਤ ਸਿੰਘ ਨੂੰ ਅੱਤਵਾਦੀ ਦੱਸਣ ‘ਤੇ ਆਖੀ ਇਹ ਗੱਲ
ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿਣ ‘ਤੇ ਵਰ੍ਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ…
View More ਸਿਮਰਨਜੀਤ ਮਾਨ ‘ਤੇ ਵਰ੍ਹੇ CM ਮਾਨ, ਭਗਤ ਸਿੰਘ ਨੂੰ ਅੱਤਵਾਦੀ ਦੱਸਣ ‘ਤੇ ਆਖੀ ਇਹ ਗੱਲਸਪੈਮ ਕਾਲਰ ਨੂੰ ਕਿੱਥੋਂ ਮਿਲਦੈ ਤੁਹਾਡਾ ਨੰਬਰ? ਇਸ ਤਰ੍ਹਾਂ ਕਰ ਸਕਦੇ ਹੋ ਬਲਾਕ, ਜਾਣੋ ਡਿਟੇਲ
ਨਵੀਂ ਦਿੱਲੀ- ਬਹੁਤ ਸਾਰੇ ਲੋਕਾਂ ਲਈ ਇਸ ਸ਼ਬਦ ਬਹੁਤ ਹੀ ਪਰੇਸ਼ਾਨੀ ਵਾਲਾ ਹੁੰਦਾ ਹੈ। ਕਲਪਨਾ ਕਰੋ ਕਿ ਜੇਕਰ ਕੋਈ ਤੁਹਾਨੂੰ ਦਿਨ ਭਰ ਲੋਨ ਦੇਣ ਲਈ…
View More ਸਪੈਮ ਕਾਲਰ ਨੂੰ ਕਿੱਥੋਂ ਮਿਲਦੈ ਤੁਹਾਡਾ ਨੰਬਰ? ਇਸ ਤਰ੍ਹਾਂ ਕਰ ਸਕਦੇ ਹੋ ਬਲਾਕ, ਜਾਣੋ ਡਿਟੇਲਹੁਣ ਸੜਕ ਵਿਚਾਲੇ ਬਾਈਕ ਰੋਕ ਨਾ ਸੁਣਿਓ ਫੋਨ, ਕੱਟਿਆ ਜਾਵੇਗਾ ਚਲਾਨ
ਚੰਡੀਗੜ੍ਹ– ਚੰਡੀਗੜ੍ਹ ਵਿੱਚ ਨਵੇਂ ਟ੍ਰੈਫਿਕ ਨਿਯਮ ਲਾਗੂ ਹੋ ਗਏ ਹਨ। ਹੁਣ ਸ਼ਹਿਰ ਦੀਆਂ ਚੋਣਵੀਆਂ ਅਤੇ ਵਿਅਸਤ ਸੜਕਾਂ ‘ਤੇ ਡਰਾਈਵਰ ਐਮਰਜੈਂਸੀ ਕਾਲ ਕਰਨ ਜਾਂ ਗੱਡੀ ਚਲਾਉਂਦੇ…
View More ਹੁਣ ਸੜਕ ਵਿਚਾਲੇ ਬਾਈਕ ਰੋਕ ਨਾ ਸੁਣਿਓ ਫੋਨ, ਕੱਟਿਆ ਜਾਵੇਗਾ ਚਲਾਨਅਫਗਾਨਿਸਤਾਨ: ਕਾਬੁਲ ਦੇ ਗੁਰਦੁਆਰਾ ਸਾਹਿਬ ਨੇੜੇ ਮੁੜ ਬੰਬ ਧਮਾਕਾ! ਪਿਛਲੇ ਮਹੀਨੇ ਵੀ ਹੋਇਆ ਸੀ ਹਮਲਾ
ਕਾਬੁਲ- ਅਫਗਾਨਿਸਤਾਨ ਦੇ ਕਾਬੁਲ ਵਿੱਚ ਇੱਕ ਵਾਰ ਫਿਰ ਬੰਬ ਧਮਾਕਾ ਹੋਇਆ ਹੈ। ਉਥੇ ਮੌਜੂਦ ਗੁਰਦੁਆਰੇ ਨੂੰ ਫਿਰ ਨਿਸ਼ਾਨਾ ਬਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਕਾਬੁਲ ਦੇ…
View More ਅਫਗਾਨਿਸਤਾਨ: ਕਾਬੁਲ ਦੇ ਗੁਰਦੁਆਰਾ ਸਾਹਿਬ ਨੇੜੇ ਮੁੜ ਬੰਬ ਧਮਾਕਾ! ਪਿਛਲੇ ਮਹੀਨੇ ਵੀ ਹੋਇਆ ਸੀ ਹਮਲਾ45 ਸਾਲ ਦੀ ਕਰੋੜਪਤੀ ਔਰਤ ਨੇ 14 ਸਾਲ ਦੇ ਲੜਕੇ ਨਾਲ ਕੀਤਾ ਗਲਤ ਕੰਮ, ਹੋਈ ਜੇਲ੍ਹ
ਸਿਡਨੀ- ਕਰੋੜਪਤੀ ਔਰਤ ਦੇ 14 ਸਾਲ ਦੇ ਨੌਜਵਾਨ ਨਾਲ ਸਬੰਧ ਬਣਾਏ ਸਨ। ਪੁਲਿਸ ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਘਟਨਾ ਦੌਰਾਨ ਉਹ ਨਸ਼ੇ…
View More 45 ਸਾਲ ਦੀ ਕਰੋੜਪਤੀ ਔਰਤ ਨੇ 14 ਸਾਲ ਦੇ ਲੜਕੇ ਨਾਲ ਕੀਤਾ ਗਲਤ ਕੰਮ, ਹੋਈ ਜੇਲ੍ਹਮੈਟ੍ਰੀਮੋਨਿਅਲ ਸਾਈਟ ‘ਤੇ ਵਿਆਹ ਲਈ ਲਾੜੀ ਲੱਭ ਰਿਹਾ ਸੀ ਨੌਜਵਾਨ, ਲੱਗ ਗਿਆ ਚੂਨਾ
ਲਖਨਊ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਇੱਕ ਨੌਜਵਾਨ ਨੂੰ ਮੈਟ੍ਰੀਮੋਨਿਅਲ ਸਾਈਟ ‘ਤੇ ਲਾੜੀ ਲੱਭਣਾ ਭਾਰੀ ਪੈ ਗਿਆ। ਨੌਜਵਾਨ ਨੇ ਸੋਸ਼ਲ ਸਾਈਟ ‘ਤੇ ਵਿਆਹ ਲਈ ਰਜਿਸਟ੍ਰੇਸ਼ਨ…
View More ਮੈਟ੍ਰੀਮੋਨਿਅਲ ਸਾਈਟ ‘ਤੇ ਵਿਆਹ ਲਈ ਲਾੜੀ ਲੱਭ ਰਿਹਾ ਸੀ ਨੌਜਵਾਨ, ਲੱਗ ਗਿਆ ਚੂਨਾਚੰਡੀਗੜ੍ਹ ‘ਚ Monkeypox ਦਾ ਖਤਰਾ! ਪ੍ਰਾਈਵੇਟ ਸਕੂਲ ਦੇ ਬੱਚੇ ‘ਚ ਮਿਲੇ ਸ਼ੱਕੀ ਲੱਛਣ
ਚੰਡੀਗੜ੍ਹ- ਚੰਡੀਗੜ੍ਹ ‘ਚ Monkeypox ਦਾ ਖਤਰਾ ਵਧ ਗਿਆ ਹੈ। ਇੱਥੋਂ ਦੇ ਸੇਂਟ ਕਬੀਰ ਪਬਲਿਕ ਸਕੂਲ ਸੈਕਟਰ 26 ਦੇ ਇੱਕ ਵਿਦਿਆਰਥੀ ਵਿੱਚ Monkeypox ਦੇ ਸ਼ੱਕੀ ਲੱਛਣ…
View More ਚੰਡੀਗੜ੍ਹ ‘ਚ Monkeypox ਦਾ ਖਤਰਾ! ਪ੍ਰਾਈਵੇਟ ਸਕੂਲ ਦੇ ਬੱਚੇ ‘ਚ ਮਿਲੇ ਸ਼ੱਕੀ ਲੱਛਣਸ਼੍ਰੋਮਣੀ ਅਕਾਲੀ ਦਲ ਨੇ ਝੂੰਦਾ ਕਮੇਟੀ ਦੀਆਂ ਸਿਫਾਰਿਸ਼ਾਂ ਮੰਨੀਆਂ, ਸੁਖਬੀਰ ਬਾਦਲ ਬਣੇ ਰਹਿਣਗੇ ਪ੍ਰਧਾਨ
ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੋਰ ਕਮੇਟੀ ਨੇ ਚੰਡੀਗੜ੍ਹ ਵਿਚ 5 ਘੰਟੇ ਤੱਕ ਵਿਚਾਰ ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਅਕਾਲੀ ਆਗੂਆਂ ਨੇ ਦੱਸਿਆ ਕਿ…
View More ਸ਼੍ਰੋਮਣੀ ਅਕਾਲੀ ਦਲ ਨੇ ਝੂੰਦਾ ਕਮੇਟੀ ਦੀਆਂ ਸਿਫਾਰਿਸ਼ਾਂ ਮੰਨੀਆਂ, ਸੁਖਬੀਰ ਬਾਦਲ ਬਣੇ ਰਹਿਣਗੇ ਪ੍ਰਧਾਨਦੁਨੀਆ ਦੇ ਮਸ਼ਹੂਰ ਰੈਸਟੋਰੈਂਟ ਦੇ ਬਰਗਰ ‘ਚੋਂ ਨਿਕਲੀ ਕਿਰਲੀ! ਔਰਤ ਨੇ ਠੋਕਿਆ ਮੁਕੱਦਮਾ
ਨਵੀਂ ਦਿੱਲੀ- ਇੱਕ ਔਰਤ ਮੈਕਡੋਨਲਡ ਦੇ ਇੱਕ ਰੈਸਟੋਰੈਂਟ ਵਿੱਚ ਬਰਗਰ ਖਾ ਰਹੀ ਸੀ। ਤਦੇ ਬਰਗਰ ਵਿੱਚੋਂ ਇੱਕ ਮਰੀ ਹੋਈ ਕਿਰਲੀ ਨਿਕਲੀ। ਔਰਤ ਨਾਲ ਇਹ ਘਟਨਾ…
View More ਦੁਨੀਆ ਦੇ ਮਸ਼ਹੂਰ ਰੈਸਟੋਰੈਂਟ ਦੇ ਬਰਗਰ ‘ਚੋਂ ਨਿਕਲੀ ਕਿਰਲੀ! ਔਰਤ ਨੇ ਠੋਕਿਆ ਮੁਕੱਦਮਾ