ਨਵੀਂ ਦਿੱਲੀਂ: ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਅੱਜ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਲਈ ਦੀਵਾਲੀ ਦੇ ਤੋਹਫ਼ੇ ਵਜੋਂ ਮਹਿੰਗਾਈ ਭੱਤੇ ਨੂੰ…
View More ਕੇਂਦਰੀ ਕਰਮਚਾਰੀਆਂ ਨੂੰ ਮਿਲਿਆ ਦੀਵਾਲੀ ਗਿਫਟ, ਮਹਿੰਗਾਈ ਭੱਤੇ ‘ਚ 3 ਫ਼ੀਸਦੀ ਦਾ ਵਾਧਾਹੁਣ Amazon Prime ‘ਤੇ ਫਿਲਮਾਂ ਦੇਖਣੀਆਂ ਪੈਣਗੀਆਂ ਮਹਿੰਗੀਆਂ!
ਨਵੀਂ ਦਿੱਲੀ- ਹੁਣ ਐਮਾਜ਼ਾਨ ਪ੍ਰਾਈਮ ‘ਤੇ ਫਿਲਮਾਂ ਦੇਖਣਾ ਤੁਹਾਨੂੰ ਬਹੁਤ ਮਹਿੰਗਾ ਪੈਣ ਵਾਲਾ ਹੈ। ਦਰਅਸਲ, ਐਮਾਜ਼ਾਨ ਪ੍ਰਾਈਮ ਮੈਂਬਰਸ਼ਿਪ ਪ੍ਰਾਪਤ ਕਰਨ ਲਈ ਹੁਣ ਤੁਹਾਨੂੰ ਪਹਿਲਾਂ ਨਾਲੋਂ…
View More ਹੁਣ Amazon Prime ‘ਤੇ ਫਿਲਮਾਂ ਦੇਖਣੀਆਂ ਪੈਣਗੀਆਂ ਮਹਿੰਗੀਆਂ!ਭਾਜਪਾ ਨੇਤਾ ਨੇ ਕੀਤਾ ਬਿਊਟੀਸ਼ੀਅਨ ਪਤਨੀ ਦਾ ਕਤਲ, ਪਹਿਲਾਂ ਬਣਾਇਆ ਅਸ਼ਲੀਲ ਵੀਡੀਓ
ਭੋਪਾਲ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਬਿਊਟੀਸ਼ੀਅਨ ਨੈਨਾ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਨੈਨਾ ਦੇ ਪਤੀ,…
View More ਭਾਜਪਾ ਨੇਤਾ ਨੇ ਕੀਤਾ ਬਿਊਟੀਸ਼ੀਅਨ ਪਤਨੀ ਦਾ ਕਤਲ, ਪਹਿਲਾਂ ਬਣਾਇਆ ਅਸ਼ਲੀਲ ਵੀਡੀਓਜਲੰਧਰ ਕੈਂਟ ‘ਚ ਚੂੜੀਆਂ ਖਰੀਦਣ ਪਹੁੰਚੇ ਹਰਸਿਮਰਤ ਕੌਰ ਬਾਦਲ, ਖੁਦ ਸ਼ੇਅਰ ਕੀਤੀਆਂ ਤਸਵੀਰਾਂ
ਜਲੰਧਰ: ਬੁੱਧਵਾਰ ਨੂੰ ਜਲੰਧਰ ਦਾ ਤੂਫਾਨੀ ਦੌਰਾ ਕਰਨ ਵਾਲੀ ਸੀਨੀਅਰ ਅਕਾਲੀ ਦਲ ਨੇਤਾ ਤੇ ਸੰਸਦ ਮੈਂਬਰ ਹਰਸਿਮਰਕਤ ਕੌਰ ਬਾਦਲ ਦਾ ਦੂਜਾ ਅੰਦਾਜ਼ ਵੀ ਲੋਕਾਂ ਨੂੰ…
View More ਜਲੰਧਰ ਕੈਂਟ ‘ਚ ਚੂੜੀਆਂ ਖਰੀਦਣ ਪਹੁੰਚੇ ਹਰਸਿਮਰਤ ਕੌਰ ਬਾਦਲ, ਖੁਦ ਸ਼ੇਅਰ ਕੀਤੀਆਂ ਤਸਵੀਰਾਂਦਿੱਲੀ ਹੱਦ ‘ਤੇ ਡਟੇ ਕਿਸਾਨਾਂ ਨੂੰ ਲੈ ਕੇ SC ਦੀ ਟਿੱਪਣੀ, ਕਿਹਾ-‘ਅੰਦੋਲਨ ਦਾ ਅਧਿਕਾਰ ਪਰ ਸੜਕਾਂ ਨਾ ਹੋਣ ਜਾਮ’
ਨਵੀਂ ਦਿੱਲੀ: ਦਿੱਲੀ ਦੀਆਂ ਸਰਹੱਦਾਂ ਉੱਤੇ ਡਟੇ ਕਿਸਾਨਾਂ ਦੇ ਸੜਕਾਂ ਬੰਦ ਕਰਨ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਨਾਰਾਜ਼ਗੀ ਜਤਾਈ ਹੈ। ਦਿੱਲੀ ਦੇ ਬਾਰਡਰ ਤੋਂ…
View More ਦਿੱਲੀ ਹੱਦ ‘ਤੇ ਡਟੇ ਕਿਸਾਨਾਂ ਨੂੰ ਲੈ ਕੇ SC ਦੀ ਟਿੱਪਣੀ, ਕਿਹਾ-‘ਅੰਦੋਲਨ ਦਾ ਅਧਿਕਾਰ ਪਰ ਸੜਕਾਂ ਨਾ ਹੋਣ ਜਾਮ’ਮੱਧ ਪ੍ਰਦੇਸ਼ ਦੇ ਭਿੰਡ ‘ਚ ਏਅਰਫੋਰਸ ਦਾ ਜਹਾਜ਼ ਕ੍ਰੈਸ਼, ਜ਼ਮੀਨ ਅੰਦਰ ਧਸਿਆ ਜਹਾਜ਼
ਭੋਪਾਲ: ਮੱਧ ਪ੍ਰਦੇਸ਼ ਦੇ ਭਿੰਡ ਖੇਤਰ ਵਿਚ ਭਾਰਤੀ ਹਵਾਈ ਫੌਜ ਦਾ ਇਕ ਜਹਾਜ਼ ਕ੍ਰੈਸ਼ ਹੋ ਜਾਣ ਦੀ ਖਬਰ ਹੈ ਪਰ ਇਸ ਘਟਨਾ ਦੌਰਾਨ ਪਾਇਲਟ ਬਿਲਕੁੱਲ…
View More ਮੱਧ ਪ੍ਰਦੇਸ਼ ਦੇ ਭਿੰਡ ‘ਚ ਏਅਰਫੋਰਸ ਦਾ ਜਹਾਜ਼ ਕ੍ਰੈਸ਼, ਜ਼ਮੀਨ ਅੰਦਰ ਧਸਿਆ ਜਹਾਜ਼ਸਾਹਮਣੇ ਆਈ ਤਾਲਿਬਾਨ ਦੀ ਇਕ ਹੋਰ ਕਰੂਰ ਹਰਕਤ, ਮਹਿਲਾ ਵਾਲੀਬਾਲ ਪਲੇਅਰ ਦਾ ਵੱਢਿਆ ਸਿਰ
ਕਾਬੁਲ: ਅਫਗਾਨਿਸਤਾਨ ਵਿਚ ਜਦੋਂ ਤੋਂ ਤਾਲਿਬਾਨ ਦਾ ਰਾਜ ਆਇਆ ਹੈ ਖੇਡ ਦਾ ਭਵਿੱਖ ਸੰਕਟ ਵਿਚ ਆ ਗਿਆ ਹੈ। ਹੁਣ ਇਕ ਹੋਰ ਹੈਰਾਨ ਕਰਨ ਵਾਲੀ ਖਬਰ…
View More ਸਾਹਮਣੇ ਆਈ ਤਾਲਿਬਾਨ ਦੀ ਇਕ ਹੋਰ ਕਰੂਰ ਹਰਕਤ, ਮਹਿਲਾ ਵਾਲੀਬਾਲ ਪਲੇਅਰ ਦਾ ਵੱਢਿਆ ਸਿਰਨੇਪਾਲ ‘ਚ ਲਗਾਤਾਰ ਪੈ ਰਹੇ ਮੀਂਹ ਨੇ ਮਚਾਈ ਤਬਾਹੀ, 48 ਦੀ ਮੌਤ, 31 ਲਾਪਤਾ
ਕਾਠਮੰਡੂ : ਨੇਪਾਲ ਵਿਚ ਐਤਵਾਰ ਤੋਂ ਲਗਾਤਾਰ ਪੈਂਦੇ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਘੱਟੋ-ਘੱਟ 48 ਲੋਕਾਂ ਦੀ ਮੌਤ ਹੋ ਗਈ ਅਤੇ 31…
View More ਨੇਪਾਲ ‘ਚ ਲਗਾਤਾਰ ਪੈ ਰਹੇ ਮੀਂਹ ਨੇ ਮਚਾਈ ਤਬਾਹੀ, 48 ਦੀ ਮੌਤ, 31 ਲਾਪਤਾਹੁਣ ਵਿਦੇਸ਼ ਤੋਂ ਭਾਰਤ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਦਿਖਾਣੀ ਪਵੇਗੀ RTPCR ਨੈਗੇਟਿਵ ਰਿਪੋਰਟ
ਨਵੀਂ ਦਿੱਲੀ- ਸਿਹਤ ਮੰਤਰਾਲਾ ਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤ…
View More ਹੁਣ ਵਿਦੇਸ਼ ਤੋਂ ਭਾਰਤ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਦਿਖਾਣੀ ਪਵੇਗੀ RTPCR ਨੈਗੇਟਿਵ ਰਿਪੋਰਟਫੇਸਬੁੱਕ ਨੂੰ ਲੱਗਿਆ 520 ਕਰੋੜ ਦਾ ਜੁਰਮਾਨਾ, Giphy ਨਾਲ ਜੁੜਿਆ ਹੈ ਮਾਮਲਾ
ਨਵੀਂ ਦਿੱਲੀ: ਬ੍ਰਿਟੇਨ ਦੇ ਕੰਪੀਟੀਸ਼ਨ ਰੈਗੂਲੇਟਰ ਨੇ ਫੇਸਬੁੱਕ ਨੂੰ 50.5 ਮਿਲੀਅਨ ਪੌਂਡ ਯਾਨੀ ਲਗਭਗ 520 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ। ਜੀਆਈਐੱਫ ਪਲੇਟਫਾਰਮ ਗਿਫੀ ਦੀ…
View More ਫੇਸਬੁੱਕ ਨੂੰ ਲੱਗਿਆ 520 ਕਰੋੜ ਦਾ ਜੁਰਮਾਨਾ, Giphy ਨਾਲ ਜੁੜਿਆ ਹੈ ਮਾਮਲਾ