ਲੰਡਨ- ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੂੰ ਆਪਣੀ ਪਤਨੀ ਤੋਂ ਤਲਾਕ ਲੈਣਾ ਮਹਿੰਗਾ ਪੈ ਗਿਆ ਹੈ। ਬੱਚਿਆਂ ਦੀ ਕਸਟਡੀ ਦੀ ਲੜਾਈ…
View More ਬ੍ਰਿਟੇਨ ‘ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਤਲਾਕ, ਦੁਬਈ ਦਾ ਸ਼ੇਖ ਸਾਬਕਾ ਪਤਨੀ ਨੂੰ ਦੇਵੇਗਾ 5500 ਕਰੋੜ ਰੁਪਏਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਪੰਜਾਬ CM ਨਾਲ ਕੀਤੀ ਮੁਲਾਕਾਤ, ਚੰਨੀ ਨੇ ਲਿਆ ਆਸ਼ਿਰਵਾਦ
ਚੰਡੀਗੜ੍ਹ- ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Charanjit Singh Channi) ਨਾਲ ਮੁਲਾਕਾਤ ਕੀਤੀ ਹੈ।…
View More ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਪੰਜਾਬ CM ਨਾਲ ਕੀਤੀ ਮੁਲਾਕਾਤ, ਚੰਨੀ ਨੇ ਲਿਆ ਆਸ਼ਿਰਵਾਦਇਤਿਹਾਸ ਸਿਰਜ ਜਿਊਂਦੀ ਜਾਗਦੀ ਮਿਸਾਲ ਬਣੇ ਜੌੜੇ ਭਰਾ, ਸੋਹਣਾ ਨੂੰ PSPCL ‘ਚ ਮਿਲੀ ਨੌਕਰੀ
ਅੰਮ੍ਰਿਤਸਰ- ਅੰਮ੍ਰਿਤਸਰ (Amritsar) ਦੇ ਪਿੰਗਲਵਾੜਾ ’ਚ ਰਹਿੰਦੇ ਸੋਹਣਾ ਸਿੰਘ ਤੇ ਮੋਹਣਾ ਸਿੰਘ, ਜਿਨ੍ਹਾਂ ਦੇ ਸਿਰ ਦੋ ਅਤੇ ਧੜ ਇਕ ਹੈ, ਨੇ ਇਕ ਜਿਊਂਦੀ ਜਾਗਦੀ ਮਿਸਾਲ…
View More ਇਤਿਹਾਸ ਸਿਰਜ ਜਿਊਂਦੀ ਜਾਗਦੀ ਮਿਸਾਲ ਬਣੇ ਜੌੜੇ ਭਰਾ, ਸੋਹਣਾ ਨੂੰ PSPCL ‘ਚ ਮਿਲੀ ਨੌਕਰੀ‘ਜੇਕਰ ਨਾ ਦਰਜ ਕਰਵਾਇਆ ਕੋਵਿਡ ਵੈਕਸੀਨੇਸ਼ਨ ਨੰਬਰ ਤਾਂ ਨਹੀਂ ਮਿਲੇਗੀ ਸੈਲਰੀ’
ਚੰਡੀਗੜ੍ਹ- ਪੰਜਾਬ ਸਰਕਾਰ (Punjab Govt.) ਸੂਬੇ ਵਿਚ ਕੋਰੋਨਾ ਵਾਇਰਸ (Corona Virus) ਨੂੰ ਲੈ ਕਾਫੀ ਗੰਭੀਰ ਨਜ਼ਰ ਆ ਰਹੀ ਹੈ। ਇਸ ਮਹਾਮਾਰੀ ਖਿਲਾਫ ਲੜਾਈ ਵਿਚ ਟੀਕਾਕਰਨ…
View More ‘ਜੇਕਰ ਨਾ ਦਰਜ ਕਰਵਾਇਆ ਕੋਵਿਡ ਵੈਕਸੀਨੇਸ਼ਨ ਨੰਬਰ ਤਾਂ ਨਹੀਂ ਮਿਲੇਗੀ ਸੈਲਰੀ’ਵੈਕਸੀਨ ਦੇ ਦੋਵੇਂ ਡੋਜ਼ ਨਾ ਲੈਣ ਵਾਲਿਆਂ ਨੂੰ ਨਹੀਂ ਮਿਲੇਗੀ ਜਨਤਕ ਥਾਵਾਂ ‘ਤੇ ਐਂਟਰੀ, ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ
ਹਰਿਆਣਾ- ਹਰਿਆਣਾ ਸਰਕਾਰ ਨੇ ਕੋਰੋਨਾ ਤੋਂ ਬਚਾਅ ਨੂੰ ਲੈ ਕੈ ਵੱਡਾ ਫ਼ੈਸਲਾ ਲਿਆ ਹੈ। ਸੂਬੇ ‘ਚ ਜਿਸ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਨਹੀਂ ਲਈਆਂ…
View More ਵੈਕਸੀਨ ਦੇ ਦੋਵੇਂ ਡੋਜ਼ ਨਾ ਲੈਣ ਵਾਲਿਆਂ ਨੂੰ ਨਹੀਂ ਮਿਲੇਗੀ ਜਨਤਕ ਥਾਵਾਂ ‘ਤੇ ਐਂਟਰੀ, ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾਗੈਂਗਸਟਰ ਐਕਟ ਤਹਿਤ ਮੁਖਤਾਰ ਅੰਸਾਰੀ ਖਿਲਾਫ ਵੱਡੀ ਕਾਰਵਾਈ, ਹੋਟਲ ਸਣੇ ਕਈ ਦੁਕਾਨਾਂ ਕੁਰਕ
ਗਾਜ਼ੀਪੁਰ- ਉੱਤਰ ਪ੍ਰਦੇਸ਼ (UP) ਦੇ ਗਾਜ਼ੀਪੁਰ ‘ਚ ਵਿਧਾਇਕ ਮੁਖਤਾਰ ਅੰਸਾਰੀ (Mukhtar Ansari) ਦੇ ਪਰਿਵਾਰ ਦੀ ਜਾਇਦਾਦ ‘ਤੇ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਥੇ…
View More ਗੈਂਗਸਟਰ ਐਕਟ ਤਹਿਤ ਮੁਖਤਾਰ ਅੰਸਾਰੀ ਖਿਲਾਫ ਵੱਡੀ ਕਾਰਵਾਈ, ਹੋਟਲ ਸਣੇ ਕਈ ਦੁਕਾਨਾਂ ਕੁਰਕਸਾਵਧਾਨ: ਜੇਕਰ ਸਰੀਰ ‘ਚ ਦਿਖਦੇ ਹਨ ਇਹ ਲੱਛਣ ਤਾਂ ਹੋ ਸਕਦੈ ‘Omicron’ ਦਾ ਖਤਰਾ
ਨਵੀਂ ਦਿੱਲੀ- ਕੋਰੋਨਾ ਦਾ ਨਵਾਂ ਵੇਰੀਐਂਟ Omicron ਵੇਰੀਐਂਟ ਹੁਣ ਤੱਕ 90 ਦੇਸ਼ਾਂ ਵਿੱਚ ਆਪਣੇ ਪੈਰ ਪਸਾਰ ਚੁੱਕਾ ਹੈ। WHO ਨੇ ਵੀ ਇਸ ਨੂੰ ‘ਵੇਰੀਐਂਟ ਆਫ…
View More ਸਾਵਧਾਨ: ਜੇਕਰ ਸਰੀਰ ‘ਚ ਦਿਖਦੇ ਹਨ ਇਹ ਲੱਛਣ ਤਾਂ ਹੋ ਸਕਦੈ ‘Omicron’ ਦਾ ਖਤਰਾOMG! ਪਤੀ ਦੀ ਪੱਥਰੀ ਦਾ ਇਲਾਜ ਕਰਵਾਉਣ ਆਈ ਔਰਤ ਦਾ ਕਰ ਦਿੱਤਾ ਗੋਢੇ ਦਾ ਆਪ੍ਰੇਸ਼ਨ, FIR ਦਰਜ
ਜੈਪੁਰ- ਸਰਕਾਰਾਂ ਲੋਕਾਂ ਦੇ ਭਲੇ ਲਈ ਬੀਮਾ ਸਕੀਮਾਂ ਲੈ ਕੇ ਆਉਂਦੀਆਂ ਹਨ, ਪਰ ਹਸਪਤਾਲਾਂ (Hospitals) ਨੇ ਇਸ ਨੂੰ ਕਮਾਈ ਦਾ ਸਾਧਨ ਬਣਾ ਲਿਆ ਹੈ। ਜੈਪੁਰ…
View More OMG! ਪਤੀ ਦੀ ਪੱਥਰੀ ਦਾ ਇਲਾਜ ਕਰਵਾਉਣ ਆਈ ਔਰਤ ਦਾ ਕਰ ਦਿੱਤਾ ਗੋਢੇ ਦਾ ਆਪ੍ਰੇਸ਼ਨ, FIR ਦਰਜਅਜਨਾਲਾ ਦੇ ਲਕਸ਼ਮੀ ਨਾਰਾਇਣ ਮੰਦਰ ‘ਚ ਚੋਰੀ ਦੀ ਨੀਅਤ ਨਾਲ ਆਏ ਵਿਅਕਤੀ ਵਲੋਂ ਬੇਅਦਬੀ
ਅਜਨਾਲਾ- ਅਜਨਾਲਾ (Ajnala) ਦੇ ਲਕਸ਼ਮੀ ਨਾਰਾਇਣ ਮੰਦਰ ਵਿਖੇ ਅੱਜ ਸਵੇਰੇ ਚੋਰਾਂ ਵੱਲੋਂ ਚੋਰੀ ਕਰਨ ਦੀ ਨੀਅਤ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਅਤੇ ਪਵਿੱਤਰ…
View More ਅਜਨਾਲਾ ਦੇ ਲਕਸ਼ਮੀ ਨਾਰਾਇਣ ਮੰਦਰ ‘ਚ ਚੋਰੀ ਦੀ ਨੀਅਤ ਨਾਲ ਆਏ ਵਿਅਕਤੀ ਵਲੋਂ ਬੇਅਦਬੀਨਵਾਂਸ਼ਹਿਰ ‘ਚ ਦਰਦਨਾਕ ਹਾਦਸਾ, ਇਕੋ ਪਰਿਵਾਰ ਦੇ 4 ਲੋਕਾਂ ਦੀ ਮੌਤ
ਨਵਾਂਸ਼ਹਿਰ- ਅੱਜ ਦੇਰ ਸ਼ਾਮ ਬੰਗਾ ਨਜ਼ਦੀਕ ਪੈਂਦੇ ਪਿੰਡ ਕਟਾਰੀਆ ਲਾਗੇ ਹੋਏ ਹਾਦਸੇ ਵਿਚ ਮਾਂ-ਪੁੱਤ ਸਮੇਤ 4 ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ…
View More ਨਵਾਂਸ਼ਹਿਰ ‘ਚ ਦਰਦਨਾਕ ਹਾਦਸਾ, ਇਕੋ ਪਰਿਵਾਰ ਦੇ 4 ਲੋਕਾਂ ਦੀ ਮੌਤ