ਚੰਡੀਗੜ੍ਹ- ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Charanjit Singh Channi) ਨਾਲ ਮੁਲਾਕਾਤ ਕੀਤੀ ਹੈ। ਇਸ ਸਬੰਧੀ ਪੰਜਾਬ CMO ਦੇ ਅਧਿਕਾਰਿਤ ਟਵਿੱਟਰ (Twitter) ਹੈਂਡਲ ਉੱਤੇ ਤਸਵੀਰ ਨਾਲ ਪੋਸਟ ਪਾਈ ਗਈ ਹੈ।
Also Read: ਅਜਨਾਲਾ ਦੇ ਲਕਸ਼ਮੀ ਨਾਰਾਇਣ ਮੰਦਰ ‘ਚ ਚੋਰੀ ਦੀ ਨੀਅਤ ਨਾਲ ਆਏ ਵਿਅਕਤੀ ਵਲੋਂ ਬੇਅਦਬੀ
Dera Beas Chief Baba Gurinder Singh Dhillon calls on Chief Minister @CharanjitChanni. CM Channi seeks blessings of dera chief to serve the state zealously. pic.twitter.com/wv3xctPJ43
— CMO Punjab (@CMOPb) December 22, 2021
ਪੰਜਾਬ CMO ਦੇ ਟਵਿੱਟਰ ਅਕਾਊਂਟ ਉੱਤੇ ਸ਼ੇਅਰ ਇਕ ਪੋਸਟ ਵਿਚ ਕਿਹਾ ਗਿਆ ਹੈ ਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਚੰਨੀ ਨੇ ਸੂਬੇ ਦੀ ਸੇਵਾ ਜੋਸ਼ ਨਾਲ ਕਰਨ ਲਈ ਡੇਰਾ ਮੁਖੀ ਦਾ ਅਸ਼ੀਰਵਾਦ ਲਿਆ।



