ਸ਼੍ਰੀਨਗਰ- ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਲਾਲ ਚੌਕ ਵਿਚ ਅੱਤਵਾਦੀ ਹਮਲਾ ਹੋਇਆ ਹੈ। ਸ਼੍ਰੀਨਗਰ ਦੇ ਲਾਲ ਚੌਕ ਦੇ ਅਮੀਰਾ ਕਡਾਲ ਇਲਾਕੇ ਵਿਚ ਐਤਵਾਰ ਨੂੰ…
View More ਸ਼੍ਰੀਨਗਰ ਦੇ ਲਾਲ ਚੌਕ ‘ਚ ਗ੍ਰੇਨੇਡ ਹਮਲਾ, ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਬਣਾਇਆ ਨਿਸ਼ਾਨਾ, 10 ਜ਼ਖਮੀਜੰਗ ਦਰਮਿਆਨ ਰੂਸ ਦਾ ਦਾਅਵਾ, ਯੂਕਰੇਨ ਬਣਾ ਰਿਹਾ ਸੀ ‘Dirty Bomb’
ਨਵੀਂ ਦਿੱਲੀ- ਯੂਕਰੇਨ ‘ਤੇ ਰੂਸ ਦਾ ਹਮਲਾ ਜਾਰੀ ਹੈ। ਹਮਲੇ ਦੇ 10 ਦਿਨ ਬਾਅਦ ਰੂਸੀਆਂ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਯੂਕਰੇਨ ਪਲੂਟੋਨੀਅਮ ਅਧਾਰਤ “ਡਰਟੀ…
View More ਜੰਗ ਦਰਮਿਆਨ ਰੂਸ ਦਾ ਦਾਅਵਾ, ਯੂਕਰੇਨ ਬਣਾ ਰਿਹਾ ਸੀ ‘Dirty Bomb’Ukraine-Russia War: ਹੁਣ ਵੀਜ਼ਾ ਤੇ ਮਾਸਟਰਕਾਰਡ ਨੇ ਬੰਦ ਕੀਤਾ ਰੂਸ ‘ਚ ਕਾਰੋਬਾਰ
ਨਵੀਂ ਦਿੱਲੀ- ਕਾਰਡ ਪੇਮੈਂਟ ਦਿੱਗਜ਼ ਵੀਜ਼ਾ ਤੇ ਮਾਸਟਰਕਾਰਡ ਨੇ ਬੀਤੇ ਦਿਨੀਂ ਐਲਾਨ ਕੀਤਾ ਹੈ ਕਿ ਉਹ ਰੂਸ ‘ਚ ਆਪਣੇ ਕੰਮਕਾਜ ਨੂੰ ਮੁਅੱਤਲ ਕਰ ਰਹੇ ਹਨ।…
View More Ukraine-Russia War: ਹੁਣ ਵੀਜ਼ਾ ਤੇ ਮਾਸਟਰਕਾਰਡ ਨੇ ਬੰਦ ਕੀਤਾ ਰੂਸ ‘ਚ ਕਾਰੋਬਾਰਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (6 ਮਾਰਚ 2022)
ਵਡਹੰਸੁ ਮਹਲਾ ੧ ॥ ਕਰਹੁ ਦਇਆ ਤੇਰਾ ਨਾਮੁ ਵਖਾਣਾ ॥ ਸਭ ਉਪਾਈਐ ਆਪਿ ਆਪੇ ਸਰਬ ਸਮਾਣਾ ॥ ਸਰਬੇ ਸਮਾਣਾ ਆਪਿ ਤੂਹੈ ਉਪਾਇ ਧੰਧੈ ਲਾਈਆ ॥…
View More ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (6 ਮਾਰਚ 2022)ICC Womens World Cup 2022: ਭਾਰਤ ਨੇ ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾਇਆ
ਨਵੀਂ ਦਿੱਲੀ- ਮਿਤਾਲੀ ਰਾਜ ਦੀ ਕਪਤਾਨੀ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਈਸੀਸੀ ਮਹਿਲਾ ਵਿਸ਼ਵ ਕੱਪ 2022 ਵਿੱਚ ਪਾਕਿਸਤਾਨ ਨੂੰ ਹਰਾ ਕੇ ਆਪਣੀ ਮੁਹਿੰਮ ਦੀ…
View More ICC Womens World Cup 2022: ਭਾਰਤ ਨੇ ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾਇਆPM ਮੋਦੀ ਵਲੋਂ ਪੁਣੇ ਮੈਟਰੋ ਰੇਲ ਪ੍ਰਾਜੈਕਟ ਦਾ ਉਦਘਾਟਨ
ਪੁਣੇ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਐਤਵਾਰ ਯਾਨੀ ਕਿ ਅੱਜ ਪੁਣੇ ਦੇ ਦੌਰੇ ‘ਤੇ ਹਨ। ਪ੍ਰਧਾਨ ਮੰਤਰੀ ਨੇ ਪੁਣੇ ਮੈਟਰੋ ਰੇਲ ਪ੍ਰਾਜੈਕਟ ਦਾ ਉਦਘਾਟਨ ਕੀਤਾ।…
View More PM ਮੋਦੀ ਵਲੋਂ ਪੁਣੇ ਮੈਟਰੋ ਰੇਲ ਪ੍ਰਾਜੈਕਟ ਦਾ ਉਦਘਾਟਨਪਠਾਨਕੋਟ ‘ਚ ਦਿਖਿਆ ਪਾਕਿਸਤਾਨੀ ਡਰੋਨ, ਸਰਚ ਆਪ੍ਰੇਸ਼ਨ ਜਾਰੀ
ਪਠਾਨਕੋਟ- ਪਠਾਨਕੋਟ ਵਿਚ ਭਾਰਤ-ਪਾਕਿਸਤਾਨ ਬਾਰਡਰ ਉੱਤੇ ਸਥਿਤ ਡਿੰਡਾ ਪੋਸਟ ਉੱਤੇ ਇਕ ਵਾਰ ਫਿਰ ਤੋਂ ਡਰੋਨ ਐਕਟਿਵਿਟੀ ਦੇਖੀ ਗਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਬੀਤੀ ਰਾਤ…
View More ਪਠਾਨਕੋਟ ‘ਚ ਦਿਖਿਆ ਪਾਕਿਸਤਾਨੀ ਡਰੋਨ, ਸਰਚ ਆਪ੍ਰੇਸ਼ਨ ਜਾਰੀਅੰਮ੍ਰਿਤਸਰ: BSF ਜਵਾਨ ਨੇ ਡਿਊਟੀ ‘ਤੇ ਤਾਇਨਾਤ 4 ਸਾਥੀਆਂ ਦਾ ਕੀਤਾ ਕਤਲ
ਅੰਮ੍ਰਿਤਸਰ- ਅੰਮ੍ਰਿਤਸਰ ਦੇ ਖਾਸਾ ਹੈੱਡਕੁਆਟਰ ’ਚ ਇਕ ਬੀ.ਐੱਸ. ਐੱਫ ਦੇ ਜਵਾਨ ਵਲੋਂ ਆਪਣੇ ਹੀ ਚਾਰ ਸਾਥੀਆਂ ਦਾ ਸਰਵਿਸ ਕਾਰਬਾਈਨ ਨਾਲ ਕਤਲ ਕਰ ਦੇਣ ਦਾ ਮਾਮਲਾ…
View More ਅੰਮ੍ਰਿਤਸਰ: BSF ਜਵਾਨ ਨੇ ਡਿਊਟੀ ‘ਤੇ ਤਾਇਨਾਤ 4 ਸਾਥੀਆਂ ਦਾ ਕੀਤਾ ਕਤਲ210 ਭਾਰਤੀਆਂ ਨੂੰ ਲੈ ਵਤਨ ਪਰਤਿਆ ਹਵਾਈ ਫੌਜ ਦਾ C-17 ਜਹਾਜ਼
ਨਵੀਂ ਦਿੱਲੀ- ਆਪਰੇਸ਼ਨ ਗੰਗਾ ਦੇ ਅਧੀਨ ਭਾਰਤੀ ਹਵਾਈ ਫ਼ੌਜ ਵਲੋਂ ਯੂਕ੍ਰੇਨ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦਾ ਸਿਲਸਿਲਾ ਜਾਰੀ ਹੈ। ਭਾਰਤੀ ਹਵਾਈ ਫ਼ੌਜ ਦਾ…
View More 210 ਭਾਰਤੀਆਂ ਨੂੰ ਲੈ ਵਤਨ ਪਰਤਿਆ ਹਵਾਈ ਫੌਜ ਦਾ C-17 ਜਹਾਜ਼ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਪਏਗਾ ਮੀਂਹ, IMD ਨੇ ਦਿੱਤੀ ਜਾਣਕਾਰੀ
ਚੰਡੀਗੜ੍ਹ- ਪੰਜਾਬ ਵਿੱਚ ਅਗਲੇ ਕੁਝ ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਅੱਜ ਬੱਦਲ ਛਾਏ ਰਹਿਣਗੇ। ਅੱਜ ਤੇ ਕੱਲ੍ਹ ਹਲਕੀ…
View More ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਪਏਗਾ ਮੀਂਹ, IMD ਨੇ ਦਿੱਤੀ ਜਾਣਕਾਰੀ