ਨਵੀਂ ਦਿੱਲੀ- ਅਕਾਲੀ ਆਗੂ ਬਿਕਰਮ ਮਜੀਠੀਆ ਦੀ ਪਟੀਸ਼ਨ ‘ਤੇ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਹੋਵੇਗੀ। ਮਜੀਠੀਆ ਨੇ ਸੁਪਰੀਮ ਕੋਰਟ ਤੋਂ ਮੋਹਾਲੀ ਵਿੱਚ ਦਰਜ ਡਰੱਗਜ਼ ਕੇਸ…
View More SC ‘ਚ ਬਿਕਰਮ ਮਜੀਠੀਆ ਦੀ ਸੁਣਵਾਈ ਅੱਜ, ਦਰਜ ਕੇਸਾਂ ਨੂੰ ਖਾਰਜ ਕਰਨ ਲਈ ਦਾਇਰ ਕੀਤੀ ਪਟੀਸ਼ਨਅਮਰੀਕਾ: ਕੈਲੀਫੋਰਨੀਆ ਦੀ ਰਾਜਧਾਨੀ ‘ਚ ਗੋਲੀਬਾਰੀ, 6 ਲੋਕਾਂ ਦੀ ਮੌਤ, 9 ਜ਼ਖਮੀ
ਸੈਕਰਾਮੈਂਟੋ: ਅਮਰੀਕਾ ਦੇ ਕੈਲੀਫੋਰਨੀਆ ਸੂਬੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਰਾਜਧਾਨੀ ਸੈਕਰਾਮੈਂਟੋ ਦਾ ਭੀੜ-ਭੜੱਕੇ ਵਾਲਾ ਇਲਾਕਾ ਅਚਾਨਕ ਗੋਲੀਬਾਰੀ ਦੀਆਂ ਆਵਾਜ਼ਾਂ ਨਾਲ ਕੰਬ ਗਿਆ।…
View More ਅਮਰੀਕਾ: ਕੈਲੀਫੋਰਨੀਆ ਦੀ ਰਾਜਧਾਨੀ ‘ਚ ਗੋਲੀਬਾਰੀ, 6 ਲੋਕਾਂ ਦੀ ਮੌਤ, 9 ਜ਼ਖਮੀਇਮਰਾਨ ਖਾਨ ਦੀ ਸਿਫਾਰਿਸ਼ ‘ਤੇ ਰਾਸ਼ਟਰਪਤੀ ਨੇ ਭੰਗ ਕੀਤੀ ਸੰਸਦ, 90 ਦਿਨਾਂ ‘ਚ ਹੋਣਗੀਆਂ ਚੋਣਾਂ
ਇਸਲਾਮਾਬਾਦ- ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ‘ਚ ਐਤਵਾਰ ਨੂੰ ਵੱਡਾ ਸਿਆਸੀ ਡਰਾਮਾ ਹੋਇਆ। ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕੁਰਸੀ ਤੋਂ ਹਟਾਉਣ ਦੀ ਵਿਰੋਧੀ ਧਿਰ ਦੀ ਕੋਸ਼ਿਸ਼…
View More ਇਮਰਾਨ ਖਾਨ ਦੀ ਸਿਫਾਰਿਸ਼ ‘ਤੇ ਰਾਸ਼ਟਰਪਤੀ ਨੇ ਭੰਗ ਕੀਤੀ ਸੰਸਦ, 90 ਦਿਨਾਂ ‘ਚ ਹੋਣਗੀਆਂ ਚੋਣਾਂਨਾਸਿਕ ਨੇੜੇ ਵੱਡਾ ਰੇਲ ਹਾਦਸਾ: ਜੈਨਗਰ ਐਕਸਪ੍ਰੈਸ ਦੇ 11 ਡੱਬੇ ਪਟੜੀ ਤੋਂ ਉਤਰੇ, ਕਈ ਜ਼ਖ਼ਮੀ
ਨਾਸਿਕ- ਮਹਾਰਾਸ਼ਟਰ ਦੇ ਨਾਸਿਕ ਨੇੜੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਜੈਨਗਰ ਐਕਸਪ੍ਰੈਸ ਦੇ 11 ਡੱਬੇ ਪਟੜੀ ਤੋਂ ਉਤਰ ਗਏ ਹਨ। ਹਾਦਸਾ ਦੁਪਹਿਰ…
View More ਨਾਸਿਕ ਨੇੜੇ ਵੱਡਾ ਰੇਲ ਹਾਦਸਾ: ਜੈਨਗਰ ਐਕਸਪ੍ਰੈਸ ਦੇ 11 ਡੱਬੇ ਪਟੜੀ ਤੋਂ ਉਤਰੇ, ਕਈ ਜ਼ਖ਼ਮੀਵਿਵਾਦਾਂ ‘ਚ ਘਿਰੇ ਪੰਜਾਬ ਦੇ ਦੋ ਸਾਬਕਾ ਕਾਂਗਰਸੀ ਮੰਤਰੀ, ਸਰਕਾਰੀ ਰਿਹਾਇਸ਼ ‘ਚੋਂ ਸਮਾਨ ਗਾਇਬ
ਚੰਡੀਗੜ੍ਹ- ਪੰਜਾਬ ਦੇ ਦੋ ਸਾਬਕਾ ਕਾਂਗਰਸੀ ਮੰਤਰੀ ਮਨਪ੍ਰੀਤ ਬਾਦਲ ਅਤੇ ਗੁਰਪ੍ਰੀਤ ਕਾਂਗੜ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਖਾਲੀ ਹੋਣ ਤੋਂ ਬਾਅਦ…
View More ਵਿਵਾਦਾਂ ‘ਚ ਘਿਰੇ ਪੰਜਾਬ ਦੇ ਦੋ ਸਾਬਕਾ ਕਾਂਗਰਸੀ ਮੰਤਰੀ, ਸਰਕਾਰੀ ਰਿਹਾਇਸ਼ ‘ਚੋਂ ਸਮਾਨ ਗਾਇਬਸਿੱਧੂ ਦੇ ਟਵੀਟ ਦਾ ਲੋਕਾਂ ਨੇ ਉਡਾਇਆ ਮਜ਼ਾਕ, ਟਰੋਲਰ ਬੋਲੇ-‘ਓ ਬੱਸ ਕਰ ਵੀਰੇ’
ਚੰਡੀਗੜ੍ਹ- ਪੰਜਾਬ ਵਿਚ ਬੀਤੇ 13 ਦਿਨਾਂ ਵਿਚ ਪੈਟਰੋਲ ਦੇ ਰੇਟ 7.69 ਰੁਪਏ ਤੇ ਡੀਜ਼ਲ ਦੇ ਰੇਟ 7.58 ਰੁਪਏ ਵਧ ਗਏ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ…
View More ਸਿੱਧੂ ਦੇ ਟਵੀਟ ਦਾ ਲੋਕਾਂ ਨੇ ਉਡਾਇਆ ਮਜ਼ਾਕ, ਟਰੋਲਰ ਬੋਲੇ-‘ਓ ਬੱਸ ਕਰ ਵੀਰੇ’ਪੰਜਾਬ ‘ਚ DJ ਵਾਲਿਆਂ ‘ਤੇ ਸਖਤੀ: ਅਸ਼ਲੀਲ, ਸ਼ਰਾਬੀ ਤੇ ਹਥਿਆਰ ਵਾਲੇ ਗਾਣੇ ਚਲਾਉਣ ‘ਤੇ ਰੋਕ
ਚੰਡੀਗੜ੍ਹ- ਪੰਜਾਬ ਸਰਕਾਰ ਬਦਲਦੇ ਹੀ ਡੀਜੇ ਵਾਲਿਆਂ ਉੱਤੇ ਸਖਤਾਈ ਕਰ ਦਿੱਤੀ ਗਈ ਹੈ। ਪੁਲਿਸ ਨੇ ਵਿਆਹ ਜਾਂ ਹੋਰ ਸਮਾਗਮਾਂ ਦੌਰਾਨ ਡੀਜੇ ਉੱਤੇ ਅਸ਼ਲੀਲ, ਸ਼ਰਾਬ ਤੇ…
View More ਪੰਜਾਬ ‘ਚ DJ ਵਾਲਿਆਂ ‘ਤੇ ਸਖਤੀ: ਅਸ਼ਲੀਲ, ਸ਼ਰਾਬੀ ਤੇ ਹਥਿਆਰ ਵਾਲੇ ਗਾਣੇ ਚਲਾਉਣ ‘ਤੇ ਰੋਕ121 ਸਾਲ ਬਾਅਦ ਪਈ ਮਾਰਚ ’ਚ ਇੰਨੀ ਭਿਆਨਕ ਗਰਮੀ!
ਨਵੀਂ ਦਿੱਲੀ- ਭਾਰਤ ਦੇ ਲੋਕਾਂ ਨੂੰ ਇਸ ਸਾਲ ਮਾਰਚ ’ਚ ਰਿਕਾਰਡ ਗਰਮੀ ਦਾ ਸਾਹਮਣਾ ਕਰਨਾ ਪਿਆ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਅੰਕੜਿਆਂ ਮੁਤਾਬਕ ਦੇਸ਼ ’ਚ…
View More 121 ਸਾਲ ਬਾਅਦ ਪਈ ਮਾਰਚ ’ਚ ਇੰਨੀ ਭਿਆਨਕ ਗਰਮੀ!IPL ‘ਚ ਕੈਮਰਾਮੈਨ ਨੇ ਦੁਨੀਆ ਨੂੰ ਦਿਖਾਇਆ ‘ਕਿੱਸ’ ਦਾ ਕਿੱਸਾ, ਜੰਮ ਕੇ ਵਾਇਰਲ ਹੋ ਰਹੀ ਤਸਵੀਰ
ਨਵੀਂ ਦਿੱਲੀ- IPL 2022 ‘ਚ ਹਰ ਰੋਜ਼ ਰੋਮਾਂਚਕ ਮੈਚ ਹੋ ਰਹੇ ਹਨ, ਉਥੇ ਹੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਦਾਨ ‘ਚ ਮੌਜੂਦ ਕੈਮਰਾਮੈਨ…
View More IPL ‘ਚ ਕੈਮਰਾਮੈਨ ਨੇ ਦੁਨੀਆ ਨੂੰ ਦਿਖਾਇਆ ‘ਕਿੱਸ’ ਦਾ ਕਿੱਸਾ, ਜੰਮ ਕੇ ਵਾਇਰਲ ਹੋ ਰਹੀ ਤਸਵੀਰਇਸ ਸੂਬੇ ‘ਚ ਸਸਤੀ ਹੋਵੇਗੀ ਸ਼ਰਾਬ, 25 ਫੀਸਦੀ ਛੋਟ ਦੇਣ ਦੀ ਮਿਲੀ ਮਨਜ਼ੂਰੀ
ਨਵੀਂ ਦਿੱਲੀ– ਦੇਸ਼ ਦੀ ਰਾਜਦਾਨੀ ਦਿੱਲੀ ’ਚ ਹੁਣ ਸਸਤੀ ਸ਼ਰਾਬ ਮਿਲ ਸਕਦੀ ਹੈ। ਦਿੱਲੀ ਸਰਕਾਰ ਦੇ ਐਕਸਾਈਜ਼ ਵਿਭਾਗ ਨੇ ਪ੍ਰਾਈਵੇਟ ਦੁਕਾਨਾਂ ਨੂੰ ਸ਼ਰਾਬ ਦੀ ਐੱਮ.…
View More ਇਸ ਸੂਬੇ ‘ਚ ਸਸਤੀ ਹੋਵੇਗੀ ਸ਼ਰਾਬ, 25 ਫੀਸਦੀ ਛੋਟ ਦੇਣ ਦੀ ਮਿਲੀ ਮਨਜ਼ੂਰੀ