ਸਿੱਧੂ ਦੇ ਟਵੀਟ ਦਾ ਲੋਕਾਂ ਨੇ ਉਡਾਇਆ ਮਜ਼ਾਕ, ਟਰੋਲਰ ਬੋਲੇ-‘ਓ ਬੱਸ ਕਰ ਵੀਰੇ’

ਚੰਡੀਗੜ੍ਹ- ਪੰਜਾਬ ਵਿਚ ਬੀਤੇ 13 ਦਿਨਾਂ ਵਿਚ ਪੈਟਰੋਲ ਦੇ ਰੇਟ 7.69 ਰੁਪਏ ਤੇ ਡੀਜ਼ਲ ਦੇ ਰੇਟ 7.58 ਰੁਪਏ ਵਧ ਗਏ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ…

ਚੰਡੀਗੜ੍ਹ- ਪੰਜਾਬ ਵਿਚ ਬੀਤੇ 13 ਦਿਨਾਂ ਵਿਚ ਪੈਟਰੋਲ ਦੇ ਰੇਟ 7.69 ਰੁਪਏ ਤੇ ਡੀਜ਼ਲ ਦੇ ਰੇਟ 7.58 ਰੁਪਏ ਵਧ ਗਏ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੈਟਰੋਲੀਅਮ ਦੀਆਂ ਕੀਮਤਾਂ ਉੱਤੇ ਚਿੰਤਾ ਵਿਅਕਤ ਕੀਤੀ ਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਵਿਚ ਆਵਾਜ਼ ਚੁੱਕੀ ਪਰ ਇਸ ਟਵੀਟ ਤੋਂ ਬਾਅਦ ਉਹ ਜੰਮ ਕੇ ਟਰੋਲ ਹੋ ਗਏ।

Also Read: ਇਮਰਾਨ ਖਾਨ ਦੀ ਸਿਫਾਰਿਸ਼ ‘ਤੇ ਰਾਸ਼ਟਰਪਤੀ ਨੇ ਭੰਗ ਕੀਤੀ ਸੰਸਦ, 90 ਦਿਨਾਂ ‘ਚ ਹੋਣਗੀਆਂ ਚੋਣਾਂ

 

ਸਿੱਧੂ ਨੇ ਆਪਣੇ ਟਵੀਟ ਵਿਚ ਕਿਹਾ ਕਿ ਡੀਜ਼ਲ 13 ਦਿਨਾਂ ਵਿਚ 10 ਫੀਸ ਦੇ ਨੇੜੇ ਵਧ ਗਿਆ ਹੈ। ਪੈਟਰੋਲੀਅਮ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਪਰ ਕੀ ਦੇਸ਼ ਦੇ ਕਿਸਾਨਾਂ ਨੂੰ ਮਿਲਣ ਵਾਲੀ ਐੱਮਐੱਸਪੀ ਤੇ ਮਜ਼ਦੂਰਾਂ ਨੂੰ ਦਿੱਤੀ ਜਾਣ ਵਾਲੀ ਦਿਹਾੜੀ ਦਾ ਅਨੁਪਾਤ ਇਸੇ ਰਫਤਾਰ ਨਾਲ ਵਧਿਆ ਹੈ। ਸਿੱਧੂ ਦਾ ਕਹਿਣਾ ਹੈ ਕਿ ਇਸ ਨਾਲ ਦੇਸ਼ ਦੀ 90 ਫੀਸਦੀ ਜਨਸੰਖਿਆ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੀ ਕਮਾਈ ਦਾ ਮੁੱਲ ਘੱਟ ਹੋ ਰਿਹਾ ਹੈ, ਪਰ ਸਰਕਾਰਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈ ਰਿਹਾ ਹੈ। ਉਹ ਅੱਖਾਂ ਬੰਦ ਕਰਕੇ ਬੈਠੀ ਹੈ।

Also Read: ਪੰਜਾਬ ‘ਚ DJ ਵਾਲਿਆਂ ‘ਤੇ ਸਖਤੀ: ਅਸ਼ਲੀਲ, ਸ਼ਰਾਬੀ ਤੇ ਹਥਿਆਰ ਵਾਲੇ ਗਾਣੇ ਚਲਾਉਣ ‘ਤੇ ਰੋਕ

ਸਿੱਧੂ ਦੇ ਟਵੀਟ ਦਾ ਲੋਕ ਉਡਾ ਰਹੇ ਮਜ਼ਾਕ

Leave a Reply

Your email address will not be published. Required fields are marked *