ਸਰਚ ਇੰਜਣ ਗੂਗਲ ਨੇ ਗਾਮਾ ਪਹਿਲਵਾਨ ਨੂੰ ਕੀਤਾ ਸਨਮਾਨਿਤ | Punjabi Khabra ਚੰਡੀਗੜ੍ਹ– ਸਰਚ ਇੰਜਣ ਗੂਗਲ ਨੇ 22 ਮਈ 2022 ਨੂੰ ਡੂਡਲ ਬਣਾ ਕੇ ਭਾਰਤੀ…
View More Google ਨੇ ਇੰਝ ਦਿੱਤਾ ਗਾਮਾ ਪਹਿਲਵਾਨ ਨੂੰ ਸਨਮਾਨ : Punjabi KhabraMonkeypox: 11 ਦੇਸ਼ਾਂ ‘ਚ 80 ਮਾਮਲੇ, ਭਾਰਤ ‘ਚ ਵੀ ਮੰਡਰਾ ਰਿਹੈ ਖਤਰਾ, WHO ਦੀ ਰਿਸਰਚ ਜਾਰੀ
ਜਿਨੇਵਾ– ਵਿਸ਼ਵ ਸਿਹਤ ਸੰਗਠਨ (WHO) ਨੇ 11 ਦੇਸ਼ਾਂ ਵਿੱਚ Monkeypox ਦੇ 80 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਸੰਸਥਾ ਇਸ ਨਵੀਂ ਬੀਮਾਰੀ ‘ਤੇ ਰਿਸਰਚ ਕਰ ਰਹੀ…
View More Monkeypox: 11 ਦੇਸ਼ਾਂ ‘ਚ 80 ਮਾਮਲੇ, ਭਾਰਤ ‘ਚ ਵੀ ਮੰਡਰਾ ਰਿਹੈ ਖਤਰਾ, WHO ਦੀ ਰਿਸਰਚ ਜਾਰੀਕੇਂਦਰ ਸਰਕਾਰ ਦਾ ਆਮ ਆਦਮੀ ਨੂੰ ਵੱਡਾ ਤੋਹਫਾ, ਪੈਟਰੋਲ ਡੀਜ਼ਲ ਦੀ ਕੀਮਤ ‘ਚ ਵੱਡੀ ਕਟੌਤੀ
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ। ਸਰਕਾਰ ਨੇ ਲੋਕਾਂ ਨੂੰ ਰਾਹਤ ਦਿੰਦਿਆਂ ਸ਼ਨੀਵਾਰ ਪੈਟਰੋਲ…
View More ਕੇਂਦਰ ਸਰਕਾਰ ਦਾ ਆਮ ਆਦਮੀ ਨੂੰ ਵੱਡਾ ਤੋਹਫਾ, ਪੈਟਰੋਲ ਡੀਜ਼ਲ ਦੀ ਕੀਮਤ ‘ਚ ਵੱਡੀ ਕਟੌਤੀਆਫਤ ਬਣੀ ਬਰਸਾਤ! ਅਸਮ ‘ਚ ਲੱਖਾਂ ਲੋਕ ਪ੍ਰਭਾਵਿਤ, 3 ਸੂਬਿਆਂ ‘ਚ 57 ਹਲਾਕ
ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਅਸਾਮ ਵਿੱਚ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਰਿਪੋਰਟ ਮੁਤਾਬਕ ਨਾਗਾਂਵ, ਹੋਜਈ…
View More ਆਫਤ ਬਣੀ ਬਰਸਾਤ! ਅਸਮ ‘ਚ ਲੱਖਾਂ ਲੋਕ ਪ੍ਰਭਾਵਿਤ, 3 ਸੂਬਿਆਂ ‘ਚ 57 ਹਲਾਕਕੇਂਦਰ ਸਰਕਾਰ MSP ‘ਤੇ ਮੂੰਗੀ ਚੁੱਕਣ ਲਈ ਤਿਆਰ, CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ
ਚੰਡੀਗੜ੍ਹ : ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ਬਰ ਹੈ। ਕੇਂਦਰ ਸਰਕਾਰ ਪੰਜਾਬ ਸਰਕਾਰ ਕੋਲੋਂ ਐੱਮ. ਐੱਸ. ਪੀ. ‘ਤੇ ਮੂੰਗੀ ਚੁੱਕਣ ਲਈ ਤਿਆਰ ਹੈ। ਇਸ ਸਬੰਧੀ…
View More ਕੇਂਦਰ ਸਰਕਾਰ MSP ‘ਤੇ ਮੂੰਗੀ ਚੁੱਕਣ ਲਈ ਤਿਆਰ, CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀਕਿਸਾਨਾਂ ਨੇ ਚੰਡੀਗੜ੍ਹ-ਖਰੜ ਹਾਈਵੇਅ ’ਤੇ ਲਾਇਆ ਜਾਮ, ਦੁੱਧ ਦੀਆਂ ਕੀਮਤਾਂ ਵਧਾਉਣ ਦੀ ਕੀਤੀ ਮੰਗ
ਮੋਹਾਲੀ: ਮੋਹਾਲੀ ਦੇ ਫੇਜ਼ 6 ਸਥਿਤ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਪੰਜਾਬ ਦੇ ਹਜ਼ਾਰਾਂ ਦੁੱਧ ਉਤਪਾਦਕਾਂ (ਕਿਸਾਨਾਂ) ਨੇ ਸੂਬਾ ਸਰਕਾਰ ਖਿਲਾਫ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ।…
View More ਕਿਸਾਨਾਂ ਨੇ ਚੰਡੀਗੜ੍ਹ-ਖਰੜ ਹਾਈਵੇਅ ’ਤੇ ਲਾਇਆ ਜਾਮ, ਦੁੱਧ ਦੀਆਂ ਕੀਮਤਾਂ ਵਧਾਉਣ ਦੀ ਕੀਤੀ ਮੰਗਦੁੱਧ ਉਤਪਾਦਕਾਂ ਨੂੰ ਮਾਨ ਸਰਕਾਰ ਦੀ ਸੌਗਾਤ, ਕੀਮਤਾਂ ‘ਚ 20 ਰੁਪਏ ਪ੍ਰਤੀ ਕਿੱਲੋ ਫੈਟ ਕੀਤਾ ਵਾਧਾ
ਚੰਡੀਗੜ੍ਹ– ਪੰਜਾਬ ਦੀ ਮਾਨ ਸਰਕਾਰ ਨੇ ਦੁੱਧ ਉਤਪਾਦਕਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਦੁੱਧ ਉਤਪਾਦਕਾਂ ਦੇ ਹਿੱਤ ਵੱਡਾ ਫ਼ੈਸਲਾ ਲੈਂਦਿਆਂ ਦੁੱਧ ਦੀ ਖਰੀਦ ਕੀਮਤ ਵਧਾਈ…
View More ਦੁੱਧ ਉਤਪਾਦਕਾਂ ਨੂੰ ਮਾਨ ਸਰਕਾਰ ਦੀ ਸੌਗਾਤ, ਕੀਮਤਾਂ ‘ਚ 20 ਰੁਪਏ ਪ੍ਰਤੀ ਕਿੱਲੋ ਫੈਟ ਕੀਤਾ ਵਾਧਾBikini ਪਹਿਨ ਪੂਲ ‘ਚ ਉੱਤਰੀ Karishma Tanna, ਓਵਰਲੋਡ ਬੋਲਡਨੈੱਸ ‘ਤੇ ਮਰ ਮਿਟੇ ਫੈਨਸ
ਆਪਣੀ ਅਜਿਹੀ ਤਸਵੀਰ ਦੇਖ ਯੂਜ਼ਰ ਨੂੰ ਬੋਲੇ ਰਵੀ ਸ਼ਾਸਤਰੀ, ‘ਮਿਟਾ ਦੇ ਯਾਰ’
ਨਵੀਂ ਦਿੱਲੀ- ਇੰਡੀਅਨ ਕ੍ਰਿਕਟ ਟੀਮ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਸੋਸ਼ਲ ਮੀਡੀਆ ਉੱਤੇ ਸ਼ੁੱਕਰਵਾਰ ਨੂੰ ਅਲੱਗ ਹੀ ਮੂਡ ਵਿਚ ਨਜ਼ਰ ਆਏ। ਉਨ੍ਹਾਂ ਨੇ ਟਵਿੱਟਰ ਉੱਤੇ…
View More ਆਪਣੀ ਅਜਿਹੀ ਤਸਵੀਰ ਦੇਖ ਯੂਜ਼ਰ ਨੂੰ ਬੋਲੇ ਰਵੀ ਸ਼ਾਸਤਰੀ, ‘ਮਿਟਾ ਦੇ ਯਾਰ’ਨਵਜੋਤ ਸਿੰਘ ਸਿੱਧੂ ਦਾ ਨਵਾਂ ਟਿਕਾਣਾ: ਪਟਿਆਲਾ ਜੇਲ੍ਹ, ਬੈਰਕ ਨੰਬਰ 10
ਚੰਡੀਗੜ੍ਹ– ਰੋਡ ਰੇਜ ਮਾਮਲੇ ‘ਚ ਪਟਿਆਲਾ ਸੈਂਟਰਲ ਜੇਲ ‘ਚ ਗਏ ਨਵਜੋਤ ਸਿੱਧੂ ਹੁਣ ਕੈਦੀ ਨੰਬਰ 241383 ਬਣ ਗਏ ਹਨ। ਜੇਲ੍ਹ ਦੇ ਅੰਦਰ ਜਾਣ ਤੋਂ ਬਾਅਦ…
View More ਨਵਜੋਤ ਸਿੰਘ ਸਿੱਧੂ ਦਾ ਨਵਾਂ ਟਿਕਾਣਾ: ਪਟਿਆਲਾ ਜੇਲ੍ਹ, ਬੈਰਕ ਨੰਬਰ 10