ਚੰਡੀਗੜ੍ਹ: ਹਵਾਲਾਤੀ ਵੱਲੋਂ ਜੇਲ੍ਹ ਦਾ ਵੀਡੀਓ ਸ਼ੇਅਰ ਕੀਤੇ ਜਾਣ ਮਗਰੋਂ ਜੇਲ੍ਹਾਂ ‘ਚ ਮੋਬਾਈਲ ਫੋਨ ‘ਤੇ ਮਾਨ ਸਰਕਾਰ ਸਖ਼ਤ ਹੋ ਗਈ ਹੈ। ਇਸ ਘਟਨਾ ਮਗਰੋਂ ਜੇਲ੍ਹ…
View More ਜੇਲ੍ਹ ਦੀ ਵੀਡੀਓ ਕਾਲ ਵਾਇਰਲ ਹੋਣ ‘ਤੇ ਮਾਨ ਸਰਕਾਰ ਦਾ ਸਖਤ ਐਕਸ਼ਨ, ਜੇਲ੍ਹ ਸੁਪਰੀਡੈਂਟ ਸਸਪੈਂਡMouni Roy ਦੀਆਂ ਖੂਬਸੂਰਤ ਤਸਵੀਰਾਂ
ਪੰਜਾਬ ਸਰਕਾਰ ਨੂੰ ਝਟਕਾ: ਰਾਜਪਾਲ ਨੇ ‘ਇਕ ਵਿਧਾਇਕ-ਇਕ ਪੈਨਸ਼ਨ’ ਆਰਡੀਨੈਂਸ ਕੀਤਾ ਵਾਪਸ
ਚੰਡੀਗੜ੍ਹ– ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਝਟਕਾ ਲੱਗਾ ਹੈ। ਰਾਜਪਾਲ ਬੀਐੱਲ ਪੁਰੋਹਿਤ ਨੇ ‘ਇਕ ਵਿਧਾਇਕ-ਇਕ…
View More ਪੰਜਾਬ ਸਰਕਾਰ ਨੂੰ ਝਟਕਾ: ਰਾਜਪਾਲ ਨੇ ‘ਇਕ ਵਿਧਾਇਕ-ਇਕ ਪੈਨਸ਼ਨ’ ਆਰਡੀਨੈਂਸ ਕੀਤਾ ਵਾਪਸCM ਮਾਨ ਦੀ ਮੰਤਰੀਆਂ ਨੂੰ ਚੇਤਾਵਨੀ, ਰਿਸ਼ਤੇਦਾਰਾਂ ਨੂੰ ਰੱਖੋ ਕੰਮ ਤੋਂ ਦੂਰ
ਚੰਡੀਗੜ੍ਹ– ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਬਰਖਾਸਤ ਕਰਨ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਹੋਰ ਮੰਤਰੀਆਂ ਨੂੰ ਵੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੂੰ ਰਿਸ਼ਤੇਦਾਰਾਂ…
View More CM ਮਾਨ ਦੀ ਮੰਤਰੀਆਂ ਨੂੰ ਚੇਤਾਵਨੀ, ਰਿਸ਼ਤੇਦਾਰਾਂ ਨੂੰ ਰੱਖੋ ਕੰਮ ਤੋਂ ਦੂਰਬਿਹਾਰ ‘ਚ ਜ਼ਹਿਰੀਲੀ ਸ਼ਰਾਬ ਬਣੀ ‘ਕਾਲ’, 13 ਹਲਾਕ ਤੇ ਕਈ ਹੋਰ ਗੰਭੀਰ ਬੀਮਾਰ
ਪਟਨਾ– ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ, ਜਦੋਂ ਕਿ ਕਈ ਹੋਰ ਹਸਪਤਾਲਾਂ ‘ਚ ਜ਼ਿੰਦਗੀ…
View More ਬਿਹਾਰ ‘ਚ ਜ਼ਹਿਰੀਲੀ ਸ਼ਰਾਬ ਬਣੀ ‘ਕਾਲ’, 13 ਹਲਾਕ ਤੇ ਕਈ ਹੋਰ ਗੰਭੀਰ ਬੀਮਾਰਯਾਸੀਨ ਮਲਿਕ ਨੂੰ ਉਮਰਕੈਦ, NIA ਕੋਰਟ ਨੇ ਟੈਰਰ ਫੰਡਿੰਗ ਮਾਮਲੇ ‘ਚ ਕੀਤਾ ਸਜ਼ਾ ਦਾ ਐਲਾਨ
ਨਵੀਂ ਦਿੱਲੀ– ਪਾਬੰਦੀਸ਼ੁਦਾ ਸੰਗਠਨ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਮੁਖੀ ਯਾਸੀਨ ਮਲਿਕ ਨੂੰ ਅੱਤਵਾਦੀ ਫੰਡਿੰਗ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੁਝ ਸਮਾਂ…
View More ਯਾਸੀਨ ਮਲਿਕ ਨੂੰ ਉਮਰਕੈਦ, NIA ਕੋਰਟ ਨੇ ਟੈਰਰ ਫੰਡਿੰਗ ਮਾਮਲੇ ‘ਚ ਕੀਤਾ ਸਜ਼ਾ ਦਾ ਐਲਾਨWife for Sale! ਵਿਅਕਤੀ ਨੇ ਕਰ ਦਿੱਤਾ ਪਤਨੀ ਦੀ ਵਿੱਕਰੀ ਦਾ ਐਲਾਨ ਤੇ ਫਿਰ…
ਲੰਡਨ– ਇਕ ਵਿਅਕਤੀ ਨੇ ਮਜ਼ਾਕਿਆ ਅੰਦਾਜ਼ ਵਿਚ ਪਤਨੀ ਦੀ ਵਿੱਕਰੀ ਦਾ ਆਨਲਾਈਨ ਵਿਗਿਆਪਨ ਦੇ ਦਿੱਤਾ। ਜਿਵੇਂ ਉਹ ਕੋਈ ਕਾਰ ਹੋਵੇ। ਵਿਅਕਤੀ ਨੇ ਅਜਿਹਾ ਉਦੋਂ ਕੀਤਾ…
View More Wife for Sale! ਵਿਅਕਤੀ ਨੇ ਕਰ ਦਿੱਤਾ ਪਤਨੀ ਦੀ ਵਿੱਕਰੀ ਦਾ ਐਲਾਨ ਤੇ ਫਿਰ…ਜੇਕਰ ਕਿਤੇ ਖੁੱਲਾ ਮਿਲਿਆ ਬੋਰਵੈੱਲ ਤਾਂ ਹੋਵੇਗੀ ਸਖਤ ਕਾਰਵਾਈ, ਮਾਨ ਸਰਕਾਰ ਦਾ ਹੁਕਮ
ਚੰਡੀਗੜ੍ਹ– ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਸੂਬੇ ਵਿਚ ਖੁੱਲ੍ਹੇ ਬੋਰਵੈੱਲਾਂ ਨੂੰ ਲੈ ਕੇ ਸਖਤ ਹੋ ਗਈ ਹੈ। ਸਰਕਾਰ ਨੇ ਇਸ ਸਬੰਧੀ ਐਡਵਾਇਜ਼ਰੀ ਜਾਰੀ ਕਰ…
View More ਜੇਕਰ ਕਿਤੇ ਖੁੱਲਾ ਮਿਲਿਆ ਬੋਰਵੈੱਲ ਤਾਂ ਹੋਵੇਗੀ ਸਖਤ ਕਾਰਵਾਈ, ਮਾਨ ਸਰਕਾਰ ਦਾ ਹੁਕਮਰੈਸਟੋਰੈਂਟ ‘ਚ ਖਾਣੇ ‘ਤੇ ਨਹੀਂ ਦੇਣਾ ਪਵੇਗਾ ਸਰਵਿਸ ਚਾਰਜ! ਕੇਂਦਰ ਸਰਕਾਰ ਲਏਗੀ ਵੱਡਾ ਫੈਸਲਾ
ਨਵੀਂ ਦਿੱਲੀ– ਜੇਕਰ ਤੁਸੀਂ ਰੈਸਟੋਰੈਂਟ ‘ਚ ਖਾਣਾ ਪਸੰਦ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹੁਣ ਤੁਹਾਨੂੰ ਰੈਸਟੋਰੈਂਟ ‘ਚ ਖਾਣਾ ਖਾਣ ਤੋਂ ਬਾਅਦ ਸਰਵਿਸ ਚਾਰਜ…
View More ਰੈਸਟੋਰੈਂਟ ‘ਚ ਖਾਣੇ ‘ਤੇ ਨਹੀਂ ਦੇਣਾ ਪਵੇਗਾ ਸਰਵਿਸ ਚਾਰਜ! ਕੇਂਦਰ ਸਰਕਾਰ ਲਏਗੀ ਵੱਡਾ ਫੈਸਲਾਟੈਕਸਾਸ ‘ਚ 18 ਸਾਲਾ ਹਮਲਾਵਰ ਨੇ ਸਕੂਲ ‘ਚ ਕੀਤੀ ਗੋਲੀਬਾਰੀ, 18 ਬੱਚਿਆਂ ਤੇ 3 ਅਧਿਆਪਕਾਂ ਦੀ ਮੌਤ
ਟੈਕਸਾਸ– ਅਮਰੀਕਾ ਇਕ ਵਾਰ ਫਿਰ ਗੋਲੀਬਾਰੀ ਨਾਲ ਦਹਿਲ ਉੱਠਿਆ ਹੈ। ਟੈਕਸਾਸ ਦੇ ਇੱਕ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ 18 ਬੱਚਿਆਂ ਸਮੇਤ 21 ਲੋਕਾਂ ਦੀ ਮੌਤ…
View More ਟੈਕਸਾਸ ‘ਚ 18 ਸਾਲਾ ਹਮਲਾਵਰ ਨੇ ਸਕੂਲ ‘ਚ ਕੀਤੀ ਗੋਲੀਬਾਰੀ, 18 ਬੱਚਿਆਂ ਤੇ 3 ਅਧਿਆਪਕਾਂ ਦੀ ਮੌਤ