ਪੁਲਿਸ ਦੀ ਕਾਰਵਾਈ ਤੋਂ ਬੈਖੌਫ ਬਦਮਾਸ਼ਾਂ ਨੇ ਦਿੱਤਾ ਇਸ ਵੱਡੀ ਵਾਰਦਾਤ ਨੂੰ ਅੰਜਾਮ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਏਕੋਟ ’ਚ ਬੈਖੌਫ ਚੌਰਾਂ ਨੇ SBI ਬੈਂਕ ਦੇ ATM ’ਤੇ ਹੱਥ ਸਾਫ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਏਕੋਟ ’ਚ ਬੈਖੌਫ ਚੌਰਾਂ ਨੇ SBI ਬੈਂਕ ਦੇ ATM ’ਤੇ ਹੱਥ ਸਾਫ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
Atm Loot

ਮਿਲੀ ਜਾਣਕਾਰੀ ਦੇ ਅਨੁਸਾਰ ਚੋਰਾਂ ਨੇ ਸ਼ਟਰ ਦਾ ਸੇਂਟਰ ਲੋਕ ਤੋੜਿਆ ਜਿਸ ਤੋਂ ਬਾਅਦ ਚੋਰਾਂ ਨੇ ATM ਚ ਪਏ ਕਰੀਬ 23 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ।

Atm Loot

ਚੋਰਾਂ ਦੁਆਰਾ ਕੀਤੀ ਗਈ ਸਾਰੀ ਚੋਰੀ ਦੀ ਘਟਨਾ ATM ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Leave a Reply

Your email address will not be published. Required fields are marked *