ਮੇਨਕਾ ਗਾਂਧੀ ਤੋ ਬਾਅਦ ਦਿੱਲੀ CM ਕੇਜਰੀਵਾਲ ਨੇ ਹੈਦਰਾਬਾਦ ਐਨਕਾਉਂਟਰ ’ਤੇ ਚੁੱਕੇ ਸਵਾਲ, ਕਿਹਾ..!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੈਦਰਾਬਾਦ ਐਨਕਾਉਂਟਰ ਦਾ ਮਾਮਲਾ ਲੋਕਸਭਾ ਚ ਵੀ ਉੱਠਿਆ ਹੈ। ਦਸ ਦਈਏ ਕਿ ਇਸ ਐਨਕਾਉਂਟਰ ਨੂੰ ਕਈ ਸਾਂਸਦਾਂ ਨੇ ਸਹੀ ਦੱਸਿਆ ਤੇ ਕਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੈਦਰਾਬਾਦ ਐਨਕਾਉਂਟਰ ਦਾ ਮਾਮਲਾ ਲੋਕਸਭਾ ਚ ਵੀ ਉੱਠਿਆ ਹੈ। ਦਸ ਦਈਏ ਕਿ ਇਸ ਐਨਕਾਉਂਟਰ ਨੂੰ ਕਈ ਸਾਂਸਦਾਂ ਨੇ ਸਹੀ ਦੱਸਿਆ ਤੇ ਕਈ ਸਾਂਸਦਾਂ ਨੇ ਗਲਤ ਠਹਿਰਾਇਆ। ਨਾਲ ਹੀ ਕਈ ਸਾਂਸਦਾਂ ਨੇ ਇਸਤੇ ਸਵਾਲ ਵੀ ਚੁੱਕੇ ਹਨ।

cm kejriwal

ਬੀਜੇਪੀ ਸਾਂਸਦ ਮੇਨਕਾ ਗਾਂਧੀ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਜੋ ਵੀ ਹੋਇਆ ਦੇਸ਼ ਦੇ ਲਈ ਬਹੁਤ ਹੀ ਭਿਆਨਕ ਹੋਇਆ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਾਨੂੰਨ ਚ ਰਹਿ ਕੇ ਇਸ ਕਾਰਵਾਈ ਨਹੀਂ ਅੰਜਾਮ ਦੇਣਾ ਚਾਹੀਦਾ ਸੀ। ਉੱਥੇ ਹੀ ਇਸ ਮਾਮਲੇ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਵੀ ਸਵਾਲ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਇਹ ਸਹੀ ਨਹੀਂ ਹੋਇਆ ਹੈ। ਇਹ ਸਾਰਾ ਕੰਮ ਕਾਨੂੰਨ ਦੇ ਤਹਿਤ ਕੀਤਾ ਜਾਣਾ ਚਾਹੀਦਾ ਸੀ।

 

Leave a Reply

Your email address will not be published. Required fields are marked *