ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਜੰਮੂ ਕਸ਼ਮੀਰ ਤੋਂ ਹਟਾਈ ਗਈ ਧਾਰਾ 370 ਦਾ ਵਿਰੋਧ ਕਰ ਰਿਹਾ ਹੈ | ਕਿਉਂਕਿ ਧਾਰਾ 370 ਨਾਲ ਪਾਕਿਸਤਾਨ ਨੂੰ ਵਪਾਰ ਵਿੱਚ ਫਾਇਦਾ ਹੁੰਦਾ ਸੀ |
ਪਰ ਹੁਣ ਉਸ ਨੂੰ ਨੁਕਸਾਨ ਝੱਲਣਾ ਪਵੇਗਾ | ਪਰਭਾਰਤ ਤੇ ਪਾਕਿਸਤਾਨ ਵਿਚਾਲੇ ਵਿਗੜ ਰਹੇ ਸਬੰਧਾਂ ਦਾ ਕੀ ਕਰਤਾਰਪੁਰ ਲਾਂਘੇ ਤੇ ਅਸਰ ਪਵੇਗਾ | ਇਹਸਵਾਲ ਅਜੇ ਬਰਕਰਾਰ ਹੈ |
Watch Video
