ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਚ ਕਰਤਾਰਪੁਰ ਕੋਰੀਡੋਰ ਦੇ ਚੱਲ ਰਹੇ ਕੰਮ ਨੂੰ ਲੈ ਕਤੇ 19 ਸਤੰਬਰ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਲਈਸਥਾਨਕ ਪ੍ਰਸ਼ਾਸਨ ਨੇ ਪ੍ਰਬੰਧ ਮੁਕੱਮਲ ਕਰ ਲਏ ਨੇ |
ਪ੍ਰਸ਼ਾਸਨਕ ਅਧਿਕਾਰੀਆਂ ਨੇ ਮੀਟਿੰਗ ਲਈ ਵਿਸ਼ੇਸ਼ ਤੇ ਵੱਡਾ ਪੰਡਾਲਲਗਾਇਆ ਏ ਤੇ ਇਸ ਪੰਡਾਲ ਨੂੰ ਤਿੰਨ ਭਾਗਾਂ ਚ ਵੰਡਿਆ ਗਿਆ ਏ | ਤੇ ਕੈਪਟਨ ਅਮਰਿੰਦਰ ਸਿੰਘ ਖੁਦ ਲਾਂਘੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ | ਇਸ ਤੋਂ ਪਹਿਲਾਂ ਹੋਇਆ ਬੈਠਕ ਚ ਕੀ ਕੀ ਹੋਇਆ ਵੇਖੋ ਇਹ ਰਿਪੋਰਟ |
Watch Video
https://www.facebook.com/ligurdaspurnews/videos/684906242009978/
