ਪੰਜਾਬ ‘ਚ ਧੁੰਦ ਕਾਰਨ 100 ਦੇ ਕਰੀਬ ਗੱਡੀਆਂ ਟਕਰਾਈਆਂ, ਇਕ ਮੌਤ

ਚੰਡੀਗੜ੍ਹ: ਪੰਜਾਬ ‘ਚ ਧੁੰਦ ਕਾਰਨ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ‘ਤੇ 100 ਤੋਂ ਵੱਧ ਵਾਹਨ ਆਪਸ ‘ਚ ਟਕਰਾ ਗਏ। ਇਨ੍ਹਾਂ ‘ਚ ਇਕ ਨੌਜਵਾਨ ਦੀ ਮੌਤ ਹੋ ਗਈ।…

ਚੰਡੀਗੜ੍ਹ: ਪੰਜਾਬ ‘ਚ ਧੁੰਦ ਕਾਰਨ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ‘ਤੇ 100 ਤੋਂ ਵੱਧ ਵਾਹਨ ਆਪਸ ‘ਚ ਟਕਰਾ ਗਏ। ਇਨ੍ਹਾਂ ‘ਚ ਇਕ ਨੌਜਵਾਨ ਦੀ ਮੌਤ ਹੋ ਗਈ। ਜਦਕਿ 6 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ।  ਇਸੇ ਤਰ੍ਹਾਂ ਸਮਰਾਲਾ ਵਿਖੇ ਵੀ ਧੁੰਦ ਕਾਰਨ 6 ਗੱਡੀਆਂ ਅਪਸ ਵਿਚ ਟਕਰਾ ਗਈਆਂ ਅਤੇ ਇਕ ਵਿਅਕਤੀ ਦੀ ਮੌਤ ਦੀ ਖ਼ਬਰ ਵੀ ਹੈ ਜਿਸ ਦੀ ਅਜੇ ਪੁਸ਼ਟੀ ਨਹੀਂ ਹੋਈ। ਸੂਚਨਾ ਅਨੁਸਾਰ ਇਕ ਵਿਅਕਤੀ ਹਾਦਸੇ ਮਗਰੋਂ 4 ਘੰਟੇ ਤਕ ਗੱਡੀ ਵਿਚ ਹੀ ਫਸਿਆ ਰਿਹਾ।

 

Leave a Reply

Your email address will not be published. Required fields are marked *