ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਟ੍ਰੇਨ ਹਾਦਸਾ ਮਾਮਲਾ
ਮਾਮਲੇ ਦੀ ਮੈਜਿਸਟਰੇਟ ਜਾਂਚ ਪੂਰੀ
ਜਾਂਚ ਅਧਿਕਾਰੀ ਬੀ ਪੁਰੁਸ਼ਾਰਥ ਸੌਪਣਗੇ ਰਿਪੋਰਟ
ਪੰਜਾਬ ਦੇ ਗ੍ਰਹਿ ਸਚਿਵ ਐੱਨ.ਐੱਸ. ਕਲਸੀ ਨੂੰ ਸੌਪਣਗੇ ਰਿਪੋਰਟ
150 ਤੋਂ ਜਿਆਦਾ ਲੋਕਾਂ ਦੇ ਬਿਆਨ ਕੀਤੇ ਗਏ ਦਰਜ
ਨਵਜੋਤ ਕੌਰ ਸਿੱਧੂ ਤੇ ਮਿੱਠੂ ਮੈਦਾਨ ਦੇ ਬਿਆਨ ਵੀ ਕੀਤੇ ਗਏ ਦਰਜ
Watch Video
https://youtu.be/8uDu8Ks6xXo
