ਦੁਬਈ ਜਾਣ ਵਾਲੇ ਪੰਜਾਬਿਆਂ ਲਈ ਵੱਡੀ ਖੁਸ਼ਖਬਰੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਤੋਂ  ਦੁਬਈ ਜਾਣ ਵਾਲਿਆ ਨੂੰ ਬਹੁਤ ਹੀ ਜੱਲਦ ਖੁਸ਼ਖਬਰੀ ਮਿਲਣ ਵਾਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੱਲਦ ਹੀ ਇੰਡੀਗੋ ਵੱਲੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਤੋਂ  ਦੁਬਈ ਜਾਣ ਵਾਲਿਆ ਨੂੰ ਬਹੁਤ ਹੀ ਜੱਲਦ ਖੁਸ਼ਖਬਰੀ ਮਿਲਣ ਵਾਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੱਲਦ ਹੀ ਇੰਡੀਗੋ ਵੱਲੋਂ ਸ੍ਰੀ ਗੁਰੂ ਰਾਮਦਾਸ ਕੌੰਮਾਂਤਰੀ ਹਵਾਈ ਅੱਡੇ ਤੋ ਸਿੱਧੀ ਦੁਬਈ ਦੀ ਫਲਾਈਟ ਸ਼ੁਰੂ ਹੋਣ ਵਾਲੀ ਹੈ।

Flight

ਦੱਸਿਆ ਜਾ ਰਿਹਾ ਹੈ ਕਿ ਇਹ ਫਲਾਈਟ 61 ਯਾਤਰਿਆਂ ਨੂੰ ਦੁਬਈ ਲੈਕੇ ਜਾਏਗੀ। ਇਸ ਹਵਾਈ ਉਡਾਣ ਨਾਲ ਲੋਕਾ ਨੂੰ ਵਾਰ ਵਾਰ ਫਲਾਈਟ ਬਦਲਣ ਦੀ ਝੰਜਟ ਤੋਂ ਨਿਜਾਤ ਮਿਲ ਜਾਵੇਗਾ। ਇਸ ਦੀ ਪਹਿਲੀ ਉਡਾਣ ਸਵੇਰੇ 2.40 ਵਜੇ  ਹੋਵੇਗੀ ਤੇ ਵਾਪਸੀ 4.45 ਵਜੇ ਹੋਵੇਗੀ।

 

Leave a Reply

Your email address will not be published. Required fields are marked *