ਅੰਮ੍ਰਿਤਸਰ ਰੇਲ ਹਾਦਸੇ ਨੂੰ ਹੋਇਆ ਇੱਕ ਸਾਲ ਪੂਰਾ, ਪਰ ਅੱਜ ਵੀ ਪੀੜਤਾਂ ਦੀਆਂ ਅੱਖਾਂ ‘ਚੋਂ ਨਹੀਂ ਸੁਕੇ ਹਝੂੰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੁਸਹਿਰੇ ਮੌਕੇ ਜਿੱਥੇ ਇਕ ਪਾਸੇ ਲੋਕਂ ਚ ਇਸ ਤਿਉਹਾਰ ਨੂੰ ਲੈਕੇ ਕਾਫੀ ਉਤਸ਼ਾਹ ਹੈ ਉੱਥੇ ਹੀ ਕੁਝ ਲੋਕ ਇਸ ਤਰ੍ਹਾਂ ਦੇ ਵੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੁਸਹਿਰੇ ਮੌਕੇ ਜਿੱਥੇ ਇਕ ਪਾਸੇ ਲੋਕਂ ਚ ਇਸ ਤਿਉਹਾਰ ਨੂੰ ਲੈਕੇ ਕਾਫੀ ਉਤਸ਼ਾਹ ਹੈ ਉੱਥੇ ਹੀ ਕੁਝ ਲੋਕ ਇਸ ਤਰ੍ਹਾਂ ਦੇ ਵੀ ਹਨ ਜਿਹਨਾਂ ਦੇ ਜਖਮ ਅਜੇ ਵੀ ਭਰੇ ਨਹੀਂ ਹਨ।

Amritsar Accident   ਦਸ ਦਈਏ ਕਿ ਅੰਮ੍ਰਿਤਸਰ ਚ ਦੁਸਹਿਰਾ ਚ ਮੌਕੇ ਇਕ ਵੱਡਾ ਹਾਦਸਾ ਹੋਇਆ ਸੀ ਜਿਸ ਚ 60 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 100 ਲੋਕ ਇਸ ਹਾਦਸੇ ਦੇ ਕਾਰਨ ਜਖਮੀ ਹੋ ਗਏ ਸੀ।

Amritsar Accident

ਕਾਬਿਲੇਗੌਰ ਹੈ ਕਿ ਅੱਜ ਵੀ ਹਾਦਸੇ ਦੇ ਪੀੜਤ ਉਸ ਦਿਨ ਨੂੰ ਯਾਦ ਕਰਕੇ ਡਰ ਜਾਂਦੇ ਹਨ। ਨਾਲ ਹੀ ਅੱਜ ਵੀ ਪੀੜਤਾਂ ਦੀ ਹਝੁੰ ਸੁੱਕੇ ਨਹੀਂ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਦੁਸਹਿਰਾ ਮੌਕੇ ਪੀੜਤ ਪਰਿਵਾਰ ਲਗਾਤਾਰ ਗੁਹਾਰ ਲਗਾ ਰਹੇ ਹਨ।

Amritsar Accident

ਪਰ ਉਹਨਾਂ ਦੇ ਹਾਲਤ ਉਸੇ ਤਰ੍ਹਾਂ ਹੀ ਹੈ। ਉੱਥੇ ਹੀ ਦਸ ਦਈਏ ਕਿ ਜੋੜਾ ਫਾਟਕ ਹਾਦਸੇ ਦੇ ਪੀੜਤ ਧਰਨਾ ਦੇਣਗੇ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਗਏ ਹਨ।

 

Leave a Reply

Your email address will not be published. Required fields are marked *