ਪਰਿਵਾਰ ਨਾਲ ਦਿਖੀ ਸਾਰਾ ਅਲੀ ਖਾਨ ਦੀ ਗੋਆ ਮਸਤੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸਾਰਾ ਅਲੀ ਖਾਨ, ਉਨ੍ਹਾਂ ਦੇ ਭਰਾ ਅਬਰਾਹਿਮ ਅਤੇ ਉਨ੍ਹਾਂ ਦੀ ਮਾਂ ਅਮ੍ਰਿਤਾ ਸਿੰਘ ਸਮੇਤ ਪੂਰਾ ਪਰਿਵਾਰ ਇਨ੍ਹੀਂ ਦਿਨੀਂ ਗੋਆ ਵਿੱਚ ਛੁੱਟੀਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸਾਰਾ ਅਲੀ ਖਾਨ, ਉਨ੍ਹਾਂ ਦੇ ਭਰਾ ਅਬਰਾਹਿਮ ਅਤੇ ਉਨ੍ਹਾਂ ਦੀ ਮਾਂ ਅਮ੍ਰਿਤਾ ਸਿੰਘ ਸਮੇਤ ਪੂਰਾ ਪਰਿਵਾਰ ਇਨ੍ਹੀਂ ਦਿਨੀਂ ਗੋਆ ਵਿੱਚ ਛੁੱਟੀਆਂ ਮਨਾ ਰਿਹਾ ਹੈ। ਇਸ ਛੁੱਟੀਆਂ ਦੀਆਂ ਕਈ ਫੋਟੋਆਂ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿਚੋਂ ਲੋਕ ਸਾਰਾ ਦੀ ਫੋਟੋ ਨੂੰ ਬਹੁਤ ਪਸੰਦ ਕਰ ਰਹੇ ਹਨ। ਕਈ ਵਾਰ ਉਹ ਉਗਰ ਅਤੇ ਕਦੇ ਪਿਆਰੀ ਲੱਗਦੀ ਹੈ। ਕਈ ਵਾਰ ਉਹ ਆਪਣੇ ਪਰਿਵਾਰ ਨਾਲ ਸ਼ਾਂਤ ਰਹਿੰਦੀ ਵੀ ਦਿਖਾਈ ਦਿੰਦੀ ਹੈ।

Image result for Sara ali Khan Goa Picture With her Family

ਤਸਵੀਰਾਂ ਵੀ ਹੋਈ ਵਾਇਰਲ

ਸਾਰਾ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਬੇਹੱਦ ਖੂਬਸਰਤ ਲੱਗ ਰਹੀ ਹਨ। ਦੱਸ ਦਈਏ 14 ਫਰਵਰੀ ਨੂੰ ਸਾਰਾ ਦੀ ਫਿਲਮ ਲਵ ਆਜ ਕੱਲ-2 ਰਿਲੀਜ਼ ਹੋਈ ਹੈ, ਜੋ ਬਾਕਸ ਆਫਿਸ ‘ਤੇ ਕੋਈ ਖਾਸ ਰੰਗ ਨਹੀਂ ਬਿਖੇਰ ਸਕੀ।

https://www.instagram.com/p/B80kB6mp7pU/

ਸਾਰਾ ਨੇ ਕੀਤੀ ਬੁਲੇਟ ਦੀ ਸਵਾਰੀ

ਗੋਆ ਵਿੱਚ ਸਾਰਾ ਨੇ ਬੁਲੇਟ ਵਰਗੀ ਦਿਖਣ ਵਾਲੀ ਬਾਇਕ ਦੀ ਸਵਾਰੀ ਕੀਤੀ। ਇਹ ਤਸਵੀਰ ਸਾਰਾ ਨੇ ਆਪਣੇ ਇੰਸਟਾਗਰਾਮ ਅਕਾਉਂਟ ‘ਤੇ ਵੀ ਸਾਂਝੀ ਕੀਤੀ ਹੈ। ਤਸਵੀਰ ‘ਚ ਸਾਰਾ ਦੇ ਭਰਾ ਅਬਰਾਹਾਮ ਵੀ ਪਿੱਛੇ ਯਾਤਰੀ ਸੀਟ ‘ਤੇ ਬੈਠੇ ਨਜ਼ਰ ਆਏ ਹਨ। ਇਸ ਤਸਵੀਰ ‘ਚ ਭੈਣ-ਭਰਾ ਦੀ ਕੈਮਿਸਟਰੀ ਕਾਫੀ ਪਿਆਰੀ ਲੱਗ ਰਹੀ ਹੈ।

https://www.instagram.com/p/B81HZDHJHQN/

ਇਸ ਤਸਵੀਰ ਵਿੱਚ ਮਾਂ ਵੀ ਨਜ਼ਰ ਆਈ

ਉਥੇ ਹੀ ਸਾਰਾ ਨੇ ਇਕ ਹੋਰ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਉਸਨੇ ਬੇਜ ਰੰਗ ਦਾ ਟਾਪ ਪਾਇਆ ਹੋਇਆ ਹੈ। ਸਾਰਾ ਦੇ ਭਰਾ ਨੇ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ, ਜਿਸ ‘ਤੇ ਲਿਖਿਆ ਹੈ – ਆਈ ਲਵ ਗੋਆ। ਇਸ ਦੇ ਨਾਲ ਹੀ ਉਨ੍ਹਾਂ ਦੀ ਮਾਂ ਅਤੇ ਅਭਿਨੇਤਰੀ ਅਮ੍ਰਿਤਾ ਸਿੰਘ ਦੋਵਾਂ ਨੇ ਚਿੱਟੇ ਰੰਗ ਦਾ ਕੁੜਤਾ ਪਾਇਆ ਹੋਇਆ ਹੈ। 

Image result for Sara ali Khan in Goa

Leave a Reply

Your email address will not be published. Required fields are marked *