Dharna: ਅਕਾਲੀਆਂ ਨੇ ਦੇਰ ਰਾਤ ਲਾਇਆ ਕਾਦੀਆਂ ‘ਚ ਧਰਨਾ: ਸਾਬਕਾ ਅਕਾਲੀ ਸਰਪੰਚ ਦਾ Accident ਨਹੀਂ ਹੱਤਿਆ ਹੋਈ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਾਦੀਆ ‘ਚ ਬੀਤੇ ਦਿਨੀਂ ਸਾਬਕਾ ਅਕਾਲੀ ਸਰਪੰਚ ਦੀ ਮੌਤ ਦੇ ਮਾਮਲੇ ਚ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਮੁਜ਼ਾਹਰਾ ਕੀਤਾ |…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਾਦੀਆ ‘ਚ ਬੀਤੇ ਦਿਨੀਂ ਸਾਬਕਾ ਅਕਾਲੀ ਸਰਪੰਚ ਦੀ ਮੌਤ ਦੇ ਮਾਮਲੇ ਚ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਮੁਜ਼ਾਹਰਾ ਕੀਤਾ | ਇਸ ਦੌਰਾਣ ਅਕਾਲੀ ਦਲ ਦੇ ਆਗੂਆਂ ਅਤੇ ਲੋਕਾਂ ਵੱਲੋਂ ਪੀੜਤ ਪਰਿਵਾਰਕ ਦੇ ਹੱਕ ਚ ਸਰਾਕਰ ਦਾ ਵਿਰੋਧ ਕੀਤਾ ਗਿਆ ਅਤੇ ਪ੍ਰਸ਼ਾਸਨ ਖਿਲਾਫ ਜੰਮਕੇ ਨਾਅਰੇਬਾਜਜ਼ੀ ਕੀਤੀ ਗਈ |

Watch Video 

https://youtu.be/YzbkFPCG87M

Leave a Reply

Your email address will not be published. Required fields are marked *