ਲੁਧਿਆਣਾ ‘ਚ ਦੋ ਅਣਪਛਾਤੇ ਨੌਜਵਾਨਾਂ ਨੇ ਦੋ ਕੁੜੀਆਂ ਤੇ ਕੀਤਾ ਤੇਜਾਬੀ ਹਮਲਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਬਦਮਾਸ਼ਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਨਜਰ ਆ ਰਹੇ ਹਨ। ਨਾਲ ਹੀ ਕੁੜੀਆਂ ਦੀਆਂ ਸੁਰੱਖਿਆਂ ਲਈ ਕੀਤੇ ਗਏ ਇੰਤਜਾਮ ਵੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਬਦਮਾਸ਼ਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਨਜਰ ਆ ਰਹੇ ਹਨ। ਨਾਲ ਹੀ ਕੁੜੀਆਂ ਦੀਆਂ ਸੁਰੱਖਿਆਂ ਲਈ ਕੀਤੇ ਗਏ ਇੰਤਜਾਮ ਵੀ ਹਵਾ ਹੁੰਦੇ ਹੋਏ ਉਸ ਸਮੇਂ ਨਜਰ ਆਏ ਜਦੋ  ਲੁਧਿਆਣਾ ਚ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਦੋ ਲੜਕੀਆਂ ਤੇ ਤੇਜਾਬੀ ਹਮਲਾ ਕੀਤਾ ਗਿਆ।

acid attack   ਮਿਲੀ ਜਾਣਕਾਰੀ ਦੇ ਅਨੁਸਾਰ ਦੋ ਕੁੜੀਆਂ ਪੈਦਲ ਜਾ ਰਹੀਆਂ ਸੀ ਤੇ ਅਚਾਨਕ ਹੀ ਦੋ ਨੌਜਵਾਨਾਂ ਨੇ ਉਹਨਾਂ ਤੇ ਤੇਜਾਬ ਦੇ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਦੋਵੇ ਹੀ ਕੁੜੀਆਂ ਬੁਰੀ ਤਰ੍ਹਾਂ ਙੁਲਸ ਗਈਆਂ ।

acid attack

ਦੱਸਿਆ ਜਾ ਰਿਹਾ ਹੈ ਕਿ ਦੋਵੇ ਹੀ ਕੁੜੀਆਂ ਯੂਪੀ ਦੀ ਰਹਿਣ ਵਾਲੀਆਂ ਹਨ ਤੇ 12ਵੀਂ ਜਮਾਤ ਚ ਪੜਦੀਆਂ ਹਨ। ਉੱਥੇ ਹੀ ਇਸ ਦਰਦਨਾਕ ਹਾਦਸੇ ਤੋਂ ਬਾਅਦ ਦੋਹਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਆਰੋਪਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *