ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਵਾਇਰਸ ਦਾ ਪ੍ਰਕੋਪ ਝੇਲ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਤੇਜ਼ ਗਤੀ ਨਾਲ ਵੱਧ ਰਹੇ ਹਨ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 6 ਲੱਖ 25 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 18 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 3 ਲੱਖ 79 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।
India reports 379 deaths and highest single-day spike of 20,903 new #COVID19 cases in the last 24 hours. Positive cases stand at 6,25,544 including 2,27,439 active cases, 3,79,892 cured/discharged/migrated & 18213 deaths: Ministry of Health & Family Welfare pic.twitter.com/tFL7lwp11i
— ANI (@ANI) July 3, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 20,903 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 379 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 6,25,544 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 18213 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 3,79,892 ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 2,27,439 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 109, ਠੀਕ ਹੋਏ -51, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-16097, ਠੀਕ ਹੋਏ-7313, ਮੌਤਾਂ-198
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-195, ਠੀਕ ਹੋਏ-66, ਮੌਤਾਂ-1
ਅਸਾਮ- ਕੁੱਲ ਕੇਸ-9013, ਠੀਕ ਹੋਏ-6106, ਮੌਤਾਂ-12
ਬਿਹਾਰ- ਕੁੱਲ ਕੇਸ-10471, ਠੀਕ ਹੋਏ-8020, ਮੌਤਾਂ-77
ਚੰਡੀਗੜ੍ਹ-ਕੁੱਲ ਕੇਸ-450, ਠੀਕ ਹੋਏ-389, ਮੌਤਾਂ-6
ਛੱਤੀਸਗੜ੍ਹ – ਕੁੱਲ ਕੇਸ – 3013, ਠੀਕ ਹੋਏ–2385, ਮੌਤਾਂ –14
ਦਾਦਰਾ ਨਗਰ ਹਵੇਲੀ- ਕੁੱਲ ਕੇਸ-230, ਠੀਕ ਹੋਏ-89, ਮੌਤਾਂ-0
ਦਿੱਲੀ- ਕੁੱਲ ਕੇਸ-92175, ਠੀਕ ਹੋਏ-63007, ਮੌਤਾਂ-2864
ਗੋਆ- ਕੁੱਲ ਕੇਸ-1482, ਠੀਕ ਹੋਏ-734, ਮੌਤਾਂ-4
ਗੁਜਰਾਤ- ਕੁੱਲ ਕੇਸ-33913, ਠੀਕ ਹੋਏ-24593 ਮੌਤਾਂ-1886
ਹਰਿਆਣਾ- ਕੁੱਲ ਕੇਸ-15509, ਠੀਕ ਹੋਏ-11019, ਮੌਤਾਂ-251
ਹਿਮਾਚਲ ਪ੍ਰਦੇਸ਼- ਕੁੱਲ ਕੇਸ-1014, ਠੀਕ ਹੋਏ-628, ਮੌਤਾਂ-10
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-7849, ਠੀਕ ਹੋਏ-4974, ਮੌਤਾਂ-115
ਝਾਰਖੰਡ – ਕੁੱਲ ਕੇਸ-2584, ਠੀਕ ਹੋਏ-1983, ਮੌਤਾਂ-15
ਕਰਨਾਟਕ- ਕੁੱਲ ਕੇਸ-18016, ਠੀਕ ਹੋਏ-8334, ਮੌਤਾਂ-272
ਕੇਰਲ- ਕੁੱਲ ਕੇਸ-4753 ਠੀਕ ਹੋਏ-2640, ਮੌਤਾਂ-25
ਲੱਦਾਖ-ਕੁੱਲ ਕੇਸ-990, ਠੀਕ ਹੋਏ-730, ਮੌਤਾਂ-1
ਮੱਧ ਪ੍ਰਦੇਸ਼-ਕੁੱਲ ਕੇਸ-14106, ਠੀਕ ਹੋਏ-10815, ਮੌਤਾਂ-589
ਮਹਾਰਾਸ਼ਟਰ- ਕੁੱਲ ਕੇਸ-186626, ਠੀਕ ਹੋਏ-101172, ਮੌਤਾਂ-8178
ਮਨੀਪੁਰ- ਕੁੱਲ ਕੇਸ-1279, ਠੀਕ ਹੋਏ-617, ਮੌਤਾਂ-0
ਮੇਘਾਲਿਆ- ਕੁੱਲ ਕੇਸ-56, ਠੀਕ ਹੋਏ-42, ਮੌਤਾਂ-1
ਮਿਜ਼ੋਰਮ- ਕੁੱਲ ਕੇਸ-162, ਠੀਕ ਹੋਏ-126, ਮੌਤਾਂ-0
ਨਾਗਾਲੈਂਡ- ਕੁੱਲ ਕੇਸ-501, ਠੀਕ ਹੋਏ-182, ਮੌਤਾਂ-0
ਉੜੀਸਾ- ਕੁੱਲ ਕੇਸ-7545, ਠੀਕ ਹੋਏ-5502, ਮੌਤਾਂ-27
ਪਡੂਚੇਰੀ- ਕੁੱਲ ਕੇਸ-802, ਠੀਕ ਹੋਏ-331, ਮੌਤਾਂ-12
ਪੰਜਾਬ – ਕੁੱਲ ਕੇਸ-5784, ਠੀਕ ਹੋਏ-4144, ਮੌਤਾਂ-152
ਰਾਜਸਥਾਨ- ਕੁੱਲ ਕੇਸ-18662, ਠੀਕ ਹੋਏ-14948 ਮੌਤਾਂ-430
ਸਿੱਕਮ- ਕੁੱਲ ਕੇਸ-102, ਠੀਕ ਹੋਏ-53, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-98392, ਠੀਕ ਹੋਏ-56021, ਮੌਤਾਂ-1321
ਤੇਲੰਗਾਨਾ-ਕੁੱਲ ਕੇਸ 18570, ਠੀਕ ਹੋਏ-9069, ਮੌਤਾਂ-275
ਤਿਰਪੁਰਾ-ਕੁੱਲ ਕੇਸ-1435,ਠੀਕ ਹੋਏ-1146,ਮੌਤਾਂ-1
ਉੱਤਰਾਖੰਡ-ਕੁੱਲ ਕੇਸ-2984,ਠੀਕ ਹੋਏ-2405, ਮੌਤਾਂ-42
ਉੱਤਰ ਪ੍ਰਦੇਸ਼-ਕੁੱਲ ਕੇਸ- 24825,ਠੀਕ ਹੋਏ-17221,ਮੌਤਾਂ-735
ਪੱਛਮੀ ਬੰਗਾਲ-ਕੁੱਲ ਕੇਸ-19819, ਠੀਕ ਹੋਏ-13037,ਮੌਤਾਂ-699
ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-6031
