ਖਤਨਰਾਕ ਹੋ ਰਿਹਾ ਕੋਰੋਨਾ, ਪਿਛਲੇ 24 ਘੰਟਿਆਂ ਦੌਰਾਨ ਦੇਸ਼ ‘ਚ ਸਾਹਮਣੇ ਆਏ 16 ਹਜ਼ਾਰ ਦੇ ਕਰੀਬ ਕੇਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਸਾਢੇ 4 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 14 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ ਢਾਈ ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 15,968 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 465 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 456,183 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 14,476 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 258,685 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 183,022 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 50, ਠੀਕ ਹੋਏ -40, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-10002, ਠੀਕ ਹੋਏ-4599, ਮੌਤਾਂ-119

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-148, ਠੀਕ ਹੋਏ-22, ਮੌਤਾਂ-0

ਅਸਾਮ- ਕੁੱਲ ਕੇਸ-5831, ਠੀਕ ਹੋਏ-3762, ਮੌਤਾਂ-9

ਬਿਹਾਰ- ਕੁੱਲ ਕੇਸ-8153, ਠੀਕ ਹੋਏ-6104, ਮੌਤਾਂ-56

ਚੰਡੀਗੜ੍ਹ-ਕੁੱਲ ਕੇਸ-418, ਠੀਕ ਹੋਏ-322, ਮੌਤਾਂ-6

ਛੱਤੀਸਗੜ੍ਹ – ਕੁੱਲ ਕੇਸ – 2362, ਠੀਕ ਹੋਏ–1553, ਮੌਤਾਂ –12

ਦਾਦਰਾ ਨਗਰ ਹਵੇਲੀ- ਕੁੱਲ ਕੇਸ-120, ਠੀਕ ਹੋਏ-29, ਮੌਤਾਂ-0

ਦਿੱਲੀ- ਕੁੱਲ ਕੇਸ-66602, ਠੀਕ ਹੋਏ-39313, ਮੌਤਾਂ-2301

ਗੋਆ- ਕੁੱਲ ਕੇਸ-909, ਠੀਕ ਹੋਏ-205, ਮੌਤਾਂ-1

ਗੁਜਰਾਤ- ਕੁੱਲ ਕੇਸ-28371, ਠੀਕ ਹੋਏ-20513, ਮੌਤਾਂ-1710

ਹਰਿਆਣਾ- ਕੁੱਲ ਕੇਸ-11520, ਠੀਕ ਹੋਏ-6498, ਮੌਤਾਂ-178

ਹਿਮਾਚਲ ਪ੍ਰਦੇਸ਼- ਕੁੱਲ ਕੇਸ-775, ਠੀਕ ਹੋਏ-443, ਮੌਤਾਂ-8

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-6263, ਠੀਕ ਹੋਏ-3642, ਮੌਤਾਂ-87

ਝਾਰਖੰਡ – ਕੁੱਲ ਕੇਸ-2185, ਠੀਕ ਹੋਏ-1520, ਮੌਤਾਂ-11

ਕਰਨਾਟਕ- ਕੁੱਲ ਕੇਸ-9721, ਠੀਕ ਹੋਏ-6004, ਮੌਤਾਂ-150

ਕੇਰਲ- ਕੁੱਲ ਕੇਸ-3451 ਠੀਕ ਹੋਏ-1809, ਮੌਤਾਂ-22

ਲੱਦਾਖ-ਕੁੱਲ ਕੇਸ-932, ਠੀਕ ਹੋਏ-148, ਮੌਤਾਂ-1

ਮੱਧ ਪ੍ਰਦੇਸ਼-ਕੁੱਲ ਕੇਸ-12261, ਠੀਕ ਹੋਏ-9335, ਮੌਤਾਂ-525

ਮਹਾਰਾਸ਼ਟਰ- ਕੁੱਲ ਕੇਸ-139010, ਠੀਕ ਹੋਏ-69631, ਮੌਤਾਂ-6531

ਮਨੀਪੁਰ- ਕੁੱਲ ਕੇਸ-921, ਠੀਕ ਹੋਏ-258, ਮੌਤਾਂ-0

ਮੇਘਾਲਿਆ- ਕੁੱਲ ਕੇਸ-46, ਠੀਕ ਹੋਏ-37, ਮੌਤਾਂ-1

ਮਿਜ਼ੋਰਮ- ਕੁੱਲ ਕੇਸ-142, ਠੀਕ ਹੋਏ-9, ਮੌਤਾਂ-0

ਨਾਗਾਲੈਂਡ- ਕੁੱਲ ਕੇਸ-330, ਠੀਕ ਹੋਏ-141, ਮੌਤਾਂ-0

ਉੜੀਸਾ- ਕੁੱਲ ਕੇਸ-5470, ਠੀਕ ਹੋਏ-3988, ਮੌਤਾਂ-17

ਪਡੂਚੇਰੀ- ਕੁੱਲ ਕੇਸ-402, ਠੀਕ ਹੋਏ-165, ਮੌਤਾਂ-9

ਪੰਜਾਬ – ਕੁੱਲ ਕੇਸ-4397, ਠੀਕ ਹੋਏ-3047, ਮੌਤਾਂ-105

ਰਾਜਸਥਾਨ- ਕੁੱਲ ਕੇਸ-15627, ਠੀਕ ਹੋਏ-12213, ਮੌਤਾਂ-365

ਸਿੱਕਮ- ਕੁੱਲ ਕੇਸ-79, ਠੀਕ ਹੋਏ-29, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-64603, ਠੀਕ ਹੋਏ-35339, ਮੌਤਾਂ-833

ਤੇਲੰਗਾਨਾ-ਕੁੱਲ ਕੇਸ 9553, ਠੀਕ ਹੋਏ-4224, ਮੌਤਾਂ-220

ਤਿਰਪੁਰਾ-ਕੁੱਲ ਕੇਸ-1259,ਠੀਕ ਹੋਏ-807,ਮੌਤਾਂ-1

ਉੱਤਰਾਖੰਡ-ਕੁੱਲ ਕੇਸ-2535,ਠੀਕ ਹੋਏ-1602,ਮੌਤਾਂ-30

ਉੱਤਰ ਪ੍ਰਦੇਸ਼-ਕੁੱਲ ਕੇਸ- 18893,ਠੀਕ ਹੋਏ-12116,ਮੌਤਾਂ-588

ਪੱਛਮੀ ਬੰਗਾਲ-ਕੁੱਲ ਕੇਸ-14728, ਠੀਕ ਹੋਏ-9218,ਮੌਤਾਂ-580

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-8141

Leave a Reply

Your email address will not be published. Required fields are marked *