ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਗਈਆਂ 279 ਜਾਨਾਂ, ਸਾਹਮਣੇ ਆਏ 10 ਹਜ਼ਾਰ ਦੇ ਕਰੀਬ ਕੋਰੋਨਾ ਦੇ ਕੇਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਦਾ ਪ੍ਰਕੋਪ ਨਿਰੰਤਰ ਜਾਰੀ ਹੈ। ਦੇਸ਼ ਵਿਚੋਂ ਹਰ ਦਿਨ 10 ਹਜ਼ਾਰ ਦੇ ਕਰੀਬ ਕੋਰੋਨਾ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਦਾ ਪ੍ਰਕੋਪ ਨਿਰੰਤਰ ਜਾਰੀ ਹੈ। ਦੇਸ਼ ਵਿਚੋਂ ਹਰ ਦਿਨ 10 ਹਜ਼ਾਰ ਦੇ ਕਰੀਬ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋ ਰਹੀ ਹੈ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਮਾਮਲੇ 2 ਲੱਖ 76 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੇ ਹਨ ਜਦਕਿ ਮਰਨ ਵਾਲਿਆਂ ਦੀ ਸੰਖਿਆ 7700 ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1 ਲੱਖ 35 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 9985 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 279 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 276,583 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 7745 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 135,206 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਅਤੇ ਐਕਟਿਵ ਮਾਮਲਿਆਂ ਦੀ ਸੰਖਿਆ 133,632 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 33, ਠੀਕ ਹੋਏ -33, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-5070, ਠੀਕ ਹੋਏ-2802, ਮੌਤਾਂ-77

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-57, ਠੀਕ ਹੋਏ-1, ਮੌਤਾਂ-0

ਅਸਾਮ- ਕੁੱਲ ਕੇਸ-2937, ਠੀਕ ਹੋਏ-1085, ਮੌਤਾਂ-4

ਬਿਹਾਰ- ਕੁੱਲ ਕੇਸ-5459, ਠੀਕ ਹੋਏ-2864, ਮੌਤਾਂ-32

ਚੰਡੀਗੜ੍ਹ-ਕੁੱਲ ਕੇਸ-323, ਠੀਕ ਹੋਏ-286, ਮੌਤਾਂ-5

ਛੱਤੀਸਗੜ੍ਹ – ਕੁੱਲ ਕੇਸ – 1240, ਠੀਕ ਹੋਏ –386, ਮੌਤਾਂ –6

ਦਾਦਰਾ ਨਗਰ ਹਵੇਲੀ- ਕੁੱਲ ਕੇਸ-22, ਠੀਕ ਹੋਏ-2, ਮੌਤਾਂ-0

ਦਿੱਲੀ- ਕੁੱਲ ਕੇਸ-31309, ਠੀਕ ਹੋਏ-11861, ਮੌਤਾਂ-905

ਗੋਆ- ਕੁੱਲ ਕੇਸ-359, ਠੀਕ ਹੋਏ-67, ਮੌਤਾਂ-0

ਗੁਜਰਾਤ- ਕੁੱਲ ਕੇਸ-21014, ਠੀਕ ਹੋਏ-14365, ਮੌਤਾਂ-1313

ਹਰਿਆਣਾ- ਕੁੱਲ ਕੇਸ-5209, ਠੀਕ ਹੋਏ-2134, ਮੌਤਾਂ-45

ਹਿਮਾਚਲ ਪ੍ਰਦੇਸ਼- ਕੁੱਲ ਕੇਸ-445, ਠੀਕ ਹੋਏ-249, ਮੌਤਾਂ-5

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-4346, ਠੀਕ ਹੋਏ-1506, ਮੌਤਾਂ-48

ਝਾਰਖੰਡ – ਕੁੱਲ ਕੇਸ-1411, ਠੀਕ ਹੋਏ-559, ਮੌਤਾਂ-8

ਕਰਨਾਟਕ- ਕੁੱਲ ਕੇਸ-5921, ਠੀਕ ਹੋਏ-2604, ਮੌਤਾਂ-66

ਕੇਰਲ- ਕੁੱਲ ਕੇਸ-2096 ਠੀਕ ਹੋਏ-848, ਮੌਤਾਂ-16

ਲੱਦਾਖ-ਕੁੱਲ ਕੇਸ-108, ਠੀਕ ਹੋਏ-52, ਮੌਤਾਂ-1

ਮੱਧ ਪ੍ਰਦੇਸ਼-ਕੁੱਲ ਕੇਸ-9849, ਠੀਕ ਹੋਏ-6729, ਮੌਤਾਂ-420

ਮਹਾਰਾਸ਼ਟਰ- ਕੁੱਲ ਕੇਸ-90787, ਠੀਕ ਹੋਏ-42638, ਮੌਤਾਂ-3289

ਮਨੀਪੁਰ- ਕੁੱਲ ਕੇਸ-304, ਠੀਕ ਹੋਏ-61, ਮੌਤਾਂ-0

ਮੇਘਾਲਿਆ- ਕੁੱਲ ਕੇਸ-43, ਠੀਕ ਹੋਏ-13, ਮੌਤਾਂ-1

ਮਿਜ਼ੋਰਮ- ਕੁੱਲ ਕੇਸ-88, ਠੀਕ ਹੋਏ-1, ਮੌਤਾਂ-0

ਨਾਗਾਲੈਂਡ- ਕੁੱਲ ਕੇਸ-127, ਠੀਕ ਹੋਏ-10, ਮੌਤਾਂ-0

ਉੜੀਸਾ- ਕੁੱਲ ਕੇਸ-3140, ਠੀਕ ਹੋਏ-2133, ਮੌਤਾਂ-9

ਪਡੂਚੇਰੀ- ਕੁੱਲ ਕੇਸ-127, ਠੀਕ ਹੋਏ-52, ਮੌਤਾਂ-0

ਪੰਜਾਬ – ਕੁੱਲ ਕੇਸ-2719, ਠੀਕ ਹੋਏ-2167, ਮੌਤਾਂ-55

ਰਾਜਸਥਾਨ- ਕੁੱਲ ਕੇਸ-11245 , ਠੀਕ ਹੋਏ-8328, ਮੌਤਾਂ-255

ਸਿੱਕਮ- ਕੁੱਲ ਕੇਸ-13, ਠੀਕ ਹੋਏ-0, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-34914, ਠੀਕ ਹੋਏ-18325, ਮੌਤਾਂ-307

ਤੇਲੰਗਾਨਾ-ਕੁੱਲ ਕੇਸ 3920, ਠੀਕ ਹੋਏ-1809, ਮੌਤਾਂ-148

ਤਿਰਪੁਰਾ-ਕੁੱਲ ਕੇਸ-864,ਠੀਕ ਹੋਏ-192,ਮੌਤਾਂ-1

ਉੱਤਰਾਖੰਡ-ਕੁੱਲ ਕੇਸ-1537,ਠੀਕ ਹੋਏ-755,ਮੌਤਾਂ-13

ਉੱਤਰ ਪ੍ਰਦੇਸ਼-ਕੁੱਲ ਕੇਸ- 11335,ਠੀਕ ਹੋਏ-6669,ਮੌਤਾਂ-301

ਪੱਛਮੀ ਬੰਗਾਲ-ਕੁੱਲ ਕੇਸ-8985, ਠੀਕ ਹੋਏ-3620,ਮੌਤਾਂ-415

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ- 9227 

Leave a Reply

Your email address will not be published. Required fields are marked *