ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ‘ਆਪ’ ਨੇ ਲੋਕ ਸਭਾ ਚੋਣ ਲਈ ਮੈਨੀਫੈਸਟੋ ਕੀਤਾ ਜਾਰੀ
ਦਿੱਲੀ ਨੂੰ ਪੂਰਨ ਰਾਜ ਬਣਾਉਣ ਦਾ ਮੁੱਦਾ ਮੁੱਖ
ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੀਤਾ ਮੈਨੀਫੈਸਟੋ ਜਾਰੀ
ਦਿੱਲੀ ਦੇ ਹਰੇਕ ਨਾਗਰਿਕ ਨੂੰ ਖੁਦ ਦਾ ਘਰ
2 ਲੱਖ ਨੌਜਵਾਨਾਂ ਨੂੰ ਨੌਕਰੀ
ਦਿੱਲੀ ਦੇ ਕਾਲਜ ‘ਚ ਆਸਾਨੀ ਨਾਲ ਦਾਖਲੇ ਲਈ 85 ਫੀਸਦੀ ਰਿਜ਼ਰਵੇਸ਼ਨ
ਦਿੱਲੀ ਸਰਕਾਰ ਦੇ ਅਧੀਨ ਪੁਲਿਸ ਆਉਣ ‘ਤੇ ਸੁਰੱਖਿਆ ਦੀ ਗਾਰੰਟੀ ਦਾ ਵਾਅਦਾ ਕੀਤਾ ਜਾ ਰਿਹਾ ਹੈ
Watch Video
