ਲੋਕਸਭਾ ਚੋਣਾਂ ਤੋ ਪਹਿਲਾ ‘ਆਪ’ ਚੋਂ 6 ਹੋਰ ਆਉਟ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਦੱਸ ਦਈਏ ਕਿ ਆਪ ਦੇ 6 ਅਹੁਦੇਦਾਰਾਂ ਨੇ ਦਿੱਲੀ ਹਾਈਕਮਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਦੱਸ ਦਈਏ ਕਿ ਆਪ ਦੇ 6 ਅਹੁਦੇਦਾਰਾਂ ਨੇ ਦਿੱਲੀ ਹਾਈਕਮਾਨ ਨੂੰ ਅਸਤੀਫੇ ਭੇਜੇ ਹਨ। ਜਿਸ ਕਾਰਨ ਪਾਰਟੀ ਨੂੰ ਵੱਡਾ ਝਟਕਾ ਲਗਿਆ ਹੈ।

Resign  Resign  Resign  Resign  Resign  Resign  Resign

ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਪਾਰਟੀ ਦੇ ਦੋ ਜਨਰਲ ਸਕੱਤਰ ਤੇ ਇੱਕ ਸਾਂਝਾ ਸਕੱਤਰ ਸਣੇ 3 ਹੋਰਨਾਂ ਨੇ ਵੀ ਆਪਣੇ ਅਸਤੀਫੇ ਦਿੱਤੇ  ਹਨ। ਜਿਸ ਕਾਰਨ ਲੋਕਸਭਾ ਚੋਣਾਂ ਤੋ ਪਹਿਲਾ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ।

Leave a Reply

Your email address will not be published. Required fields are marked *