ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਚੰਡੀਗੜ੍ਹ ਦੇ ਸੈਕਟਰ 22 ‘ਚ ਇਕ ਬਾਰਾ ਸਿੰਗਾ ਵੜ ਆਇਆ ਹੈ | ਸੋਮਵਾਰ ਨੂੰ ਸੈਕਟਰ 22 ਦੇ ਰਿਹਾਇਸ਼ੀ ਇਲਾਕੇ ਵਿਚ ਇਹ ਸਾਂਬਰ ਭਟਕ ਗਿਆ ਅਤੇ ਸਥਾਨਕ ਲੋਕਾਂ ‘ਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਫਿਲਹਾਲ ਵਿਭਾਗੀ ਟੀਮ ਸਾਜੋ ਸਮਾਨ ਸਹਿਤ ਸੈਕਟਰ 22 ‘ਚ ਪਹੁੰਚ ਗਈ ਹੈ ਤੇ ਸਾਂਬਰ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |
Watch Video
