ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 35 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 63 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 27 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
India's #COVID19 case tally crosses 35 lakh mark with a spike of 78,761 new cases & 948 deaths in the last 24 hours.
COVID-19 case tally in the country stands at 35,42,734 including 7,65,302 active cases, 27,13,934 cured/discharged/migrated & 63,498 deaths: Health Ministry pic.twitter.com/Nx66Q72yQp
— ANI (@ANI) August 30, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਰਿਕਾਰਡ ਤੋੜ 78,761 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 948 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 35,42,734 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 63,498 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 27,13,934 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,65,302 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 518, ਠੀਕ ਹੋਏ -2519, ਮੌਤਾਂ-44
ਆਂਧਰਾ ਪ੍ਰਦੇਸ਼- ਐਕਟਿਵ ਕੇਸ -97681, ਠੀਕ ਹੋਏ-312687, ਮੌਤਾਂ-3796
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1118, ਠੀਕ ਹੋਏ-2754, ਮੌਤਾਂ-5
ਅਸਾਮ- ਐਕਟਿਵ ਕੇਸ-20995, ਠੀਕ ਹੋਏ-82510, ਮੌਤਾਂ-289
ਬਿਹਾਰ- ਐਕਟਿਵ ਕੇਸ-17670, ਠੀਕ ਹੋਏ-114772, ਮੌਤਾਂ-561
ਚੰਡੀਗੜ੍ਹ- ਐਕਟਿਵ ਕੇਸ -1692, ਠੀਕ ਹੋਏ-2248, ਮੌਤਾਂ-45
ਛੱਤੀਸਗੜ੍ਹ – ਐਕਟਿਵ ਕੇਸ – 12666, ਠੀਕ ਹੋਏ–15818, ਮੌਤਾਂ –262
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -306, ਠੀਕ ਹੋਏ-1998, ਮੌਤਾਂ-2
ਦਿੱਲੀ- ਐਕਟਿਵ ਕੇਸ -14040, ਠੀਕ ਹੋਏ-152,922, ਮੌਤਾਂ-4404
ਗੋਆ- ਐਕਟਿਵ ਕੇਸ -3646, ਠੀਕ ਹੋਏ-12729, ਮੌਤਾਂ-178
ਗੁਜਰਾਤ- ਐਕਟਿਵ ਕੇਸ -15109, ਠੀਕ ਹੋਏ-75636, ਮੌਤਾਂ-2989
ਹਰਿਆਣਾ- ਐਕਟਿਵ ਕੇਸ -10606, ਠੀਕ ਹੋਏ-50711, ਮੌਤਾਂ-670
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1439, ਠੀਕ ਹੋਏ-4308, ਮੌਤਾਂ-34
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7672, ਠੀਕ ਹੋਏ-28020, ਮੌਤਾਂ-685
ਝਾਰਖੰਡ – ਐਕਟਿਵ ਕੇਸ -11357, ਠੀਕ ਹੋਏ-25103, ਮੌਤਾਂ-397
ਕਰਨਾਟਕ- ਐਕਟਿਵ ਕੇਸ -86465, ਠੀਕ ਹੋਏ-235128, ਮੌਤਾਂ-5483
ਕੇਰਲ- ਐਕਟਿਵ ਕੇਸ-23342, ਠੀਕ ਹੋਏ-48079, ਮੌਤਾਂ-280
ਲੱਦਾਖ- ਐਕਟਿਵ ਕੇਸ -826, ਠੀਕ ਹੋਏ-1745, ਮੌਤਾਂ-32
ਮੱਧ ਪ੍ਰਦੇਸ਼- ਐਕਟਿਵ ਕੇਸ-13117, ਠੀਕ ਹੋਏ-46413, ਮੌਤਾਂ-1345
ਮਹਾਰਾਸ਼ਟਰ- ਐਕਟਿਵ ਕੇਸ -185467, ਠੀਕ ਹੋਏ-554711, ਮੌਤਾਂ-24103
ਮਨੀਪੁਰ- ਐਕਟਿਵ ਕੇਸ -1746, ਠੀਕ ਹੋਏ-4186, ਮੌਤਾਂ-28
ਮੇਘਾਲਿਆ- ਐਕਟਿਵ ਕੇਸ-1238, ਠੀਕ ਹੋਏ-1035, ਮੌਤਾਂ-10
ਮਿਜ਼ੋਰਮ- ਐਕਟਿਵ ਕੇਸ-424, ਠੀਕ ਹੋਏ-584, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -925, ਠੀਕ ਹੋਏ-2917, ਮੌਤਾਂ-9
ਉੜੀਸਾ- ਐਕਟਿਵ ਕੇਸ-26736, ਠੀਕ ਹੋਏ-70714, ਮੌਤਾਂ-470
ਪਡੂਚੇਰੀ- ਐਕਟਿਵ ਕੇਸ-4834, ਠੀਕ ਹੋਏ-8511, ਮੌਤਾਂ-211
ਪੰਜਾਬ – ਐਕਟਿਵ ਕੇਸ-15409, ਠੀਕ ਹੋਏ-34091, ਮੌਤਾਂ-1348
ਰਾਜਸਥਾਨ- ਐਕਟਿਵ ਕੇਸ -14776, ਠੀਕ ਹੋਏ-62971, ਮੌਤਾਂ-1030
ਸਿੱਕਮ- ਐਕਟਿਵ ਕੇਸ-404, ਠੀਕ ਹੋਏ-1195, ਮੌਤਾਂ-3
ਤਾਮਿਲਨਾਡੂ- ਐਕਟਿਵ ਕੇਸ -52726, ਠੀਕ ਹੋਏ-355727, ਮੌਤਾਂ-7137
ਤੇਲੰਗਾਨਾ- ਐਕਟਿਵ ਕੇਸ-31284, ਠੀਕ ਹੋਏ-90988, ਮੌਤਾਂ-818
ਤ੍ਰਿਪੁਰਾ- ਐਕਟਿਵ ਕੇਸ-3977, ਠੀਕ ਹੋਏ-7232, ਮੌਤਾਂ-98
ਉੱਤਰਾਖੰਡ- ਐਕਟਿਵ ਕੇਸ-5735,ਠੀਕ ਹੋਏ-12586, ਮੌਤਾਂ-250
ਉੱਤਰ ਪ੍ਰਦੇਸ਼- ਐਕਟਿਵ ਕੇਸ- 53360, ਠੀਕ ਹੋਏ-162741, ਮੌਤਾਂ-3356
ਪੱਛਮੀ ਬੰਗਾਲ- ਐਕਟਿਵ ਕੇਸ-25996, ਠੀਕ ਹੋਏ-127644, ਮੌਤਾਂ-3126
