ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 78,761 ਨਵੇਂ ਕੋਰੋਨਾ ਦੇ ਕੇਸਾਂ ਦੀ ਹੋਈ ਪੁਸ਼ਟੀ, ਕੁੱਲ ਗਿਣਤੀ 35 ਲੱਖ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 35 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 63 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 27 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਰਿਕਾਰਡ ਤੋੜ 78,761 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 948 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 35,42,734 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 63,498 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 27,13,934 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,65,302  ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 518, ਠੀਕ ਹੋਏ -2519, ਮੌਤਾਂ-44

ਆਂਧਰਾ ਪ੍ਰਦੇਸ਼- ਐਕਟਿਵ ਕੇਸ -97681, ਠੀਕ ਹੋਏ-312687, ਮੌਤਾਂ-3796

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1118, ਠੀਕ ਹੋਏ-2754, ਮੌਤਾਂ-5

ਅਸਾਮ- ਐਕਟਿਵ ਕੇਸ-20995, ਠੀਕ ਹੋਏ-82510, ਮੌਤਾਂ-289

ਬਿਹਾਰ- ਐਕਟਿਵ ਕੇਸ-17670, ਠੀਕ ਹੋਏ-114772, ਮੌਤਾਂ-561

ਚੰਡੀਗੜ੍ਹ- ਐਕਟਿਵ ਕੇਸ -1692, ਠੀਕ ਹੋਏ-2248, ਮੌਤਾਂ-45

ਛੱਤੀਸਗੜ੍ਹ – ਐਕਟਿਵ ਕੇਸ – 12666, ਠੀਕ ਹੋਏ–15818, ਮੌਤਾਂ –262

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -306, ਠੀਕ ਹੋਏ-1998, ਮੌਤਾਂ-2

ਦਿੱਲੀ- ਐਕਟਿਵ ਕੇਸ -14040, ਠੀਕ ਹੋਏ-152,922, ਮੌਤਾਂ-4404

ਗੋਆ- ਐਕਟਿਵ ਕੇਸ -3646, ਠੀਕ ਹੋਏ-12729, ਮੌਤਾਂ-178

ਗੁਜਰਾਤ- ਐਕਟਿਵ ਕੇਸ -15109, ਠੀਕ ਹੋਏ-75636, ਮੌਤਾਂ-2989

ਹਰਿਆਣਾ- ਐਕਟਿਵ ਕੇਸ -10606, ਠੀਕ ਹੋਏ-50711, ਮੌਤਾਂ-670

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1439, ਠੀਕ ਹੋਏ-4308, ਮੌਤਾਂ-34

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7672, ਠੀਕ ਹੋਏ-28020, ਮੌਤਾਂ-685

ਝਾਰਖੰਡ – ਐਕਟਿਵ ਕੇਸ -11357, ਠੀਕ ਹੋਏ-25103, ਮੌਤਾਂ-397

ਕਰਨਾਟਕ- ਐਕਟਿਵ ਕੇਸ -86465, ਠੀਕ ਹੋਏ-235128, ਮੌਤਾਂ-5483

ਕੇਰਲ- ਐਕਟਿਵ ਕੇਸ-23342, ਠੀਕ ਹੋਏ-48079, ਮੌਤਾਂ-280

ਲੱਦਾਖ- ਐਕਟਿਵ ਕੇਸ -826, ਠੀਕ ਹੋਏ-1745, ਮੌਤਾਂ-32

ਮੱਧ ਪ੍ਰਦੇਸ਼- ਐਕਟਿਵ ਕੇਸ-13117, ਠੀਕ ਹੋਏ-46413, ਮੌਤਾਂ-1345

ਮਹਾਰਾਸ਼ਟਰ- ਐਕਟਿਵ ਕੇਸ -185467, ਠੀਕ ਹੋਏ-554711, ਮੌਤਾਂ-24103

ਮਨੀਪੁਰ- ਐਕਟਿਵ ਕੇਸ -1746, ਠੀਕ ਹੋਏ-4186, ਮੌਤਾਂ-28

ਮੇਘਾਲਿਆ- ਐਕਟਿਵ ਕੇਸ-1238, ਠੀਕ ਹੋਏ-1035, ਮੌਤਾਂ-10

ਮਿਜ਼ੋਰਮ- ਐਕਟਿਵ ਕੇਸ-424, ਠੀਕ ਹੋਏ-584, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -925, ਠੀਕ ਹੋਏ-2917, ਮੌਤਾਂ-9

ਉੜੀਸਾ- ਐਕਟਿਵ ਕੇਸ-26736, ਠੀਕ ਹੋਏ-70714, ਮੌਤਾਂ-470

ਪਡੂਚੇਰੀ- ਐਕਟਿਵ ਕੇਸ-4834, ਠੀਕ ਹੋਏ-8511, ਮੌਤਾਂ-211

ਪੰਜਾਬ – ਐਕਟਿਵ ਕੇਸ-15409, ਠੀਕ ਹੋਏ-34091, ਮੌਤਾਂ-1348

ਰਾਜਸਥਾਨ- ਐਕਟਿਵ ਕੇਸ -14776, ਠੀਕ ਹੋਏ-62971, ਮੌਤਾਂ-1030

ਸਿੱਕਮ- ਐਕਟਿਵ ਕੇਸ-404, ਠੀਕ ਹੋਏ-1195, ਮੌਤਾਂ-3

ਤਾਮਿਲਨਾਡੂ- ਐਕਟਿਵ ਕੇਸ -52726, ਠੀਕ ਹੋਏ-355727, ਮੌਤਾਂ-7137

ਤੇਲੰਗਾਨਾ- ਐਕਟਿਵ ਕੇਸ-31284, ਠੀਕ ਹੋਏ-90988, ਮੌਤਾਂ-818

ਤ੍ਰਿਪੁਰਾ- ਐਕਟਿਵ ਕੇਸ-3977, ਠੀਕ ਹੋਏ-7232, ਮੌਤਾਂ-98

ਉੱਤਰਾਖੰਡ- ਐਕਟਿਵ ਕੇਸ-5735,ਠੀਕ ਹੋਏ-12586, ਮੌਤਾਂ-250

ਉੱਤਰ ਪ੍ਰਦੇਸ਼- ਐਕਟਿਵ ਕੇਸ- 53360, ਠੀਕ ਹੋਏ-162741, ਮੌਤਾਂ-3356

ਪੱਛਮੀ ਬੰਗਾਲ- ਐਕਟਿਵ ਕੇਸ-25996, ਠੀਕ ਹੋਏ-127644, ਮੌਤਾਂ-3126

Leave a Reply

Your email address will not be published. Required fields are marked *