ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 33.87 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 61 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 25.83 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
India's #COVID19 case tally at 33.87 lakh with a record spike of 77,266 fresh cases, & 1,057 deaths in the last 24 hours.
COVID-19 case tally in the country stands at 33,87,501 including 7,42,023 active cases, 25,83,948 cured/discharged/migrated & 61,529 deaths: Health Ministry pic.twitter.com/uANJwfrbey
— ANI (@ANI) August 28, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 77,266 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1057 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 33,87,501 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 61,529 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 25,83,948 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,42,023 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 602, ਠੀਕ ਹੋਏ -2374, ਮੌਤਾਂ-42
ਆਂਧਰਾ ਪ੍ਰਦੇਸ਼- ਐਕਟਿਵ ਕੇਸ -94209, ਠੀਕ ਹੋਏ-295248, ਮੌਤਾਂ-3633
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1007, ਠੀਕ ਹੋਏ-2621, ਮੌਤਾਂ-5
ਅਸਾਮ- ਐਕਟਿਵ ਕੇਸ-19222, ਠੀਕ ਹੋਏ-79307, ਮੌਤਾਂ-278
ਬਿਹਾਰ- ਐਕਟਿਵ ਕੇਸ-19067, ਠੀਕ ਹੋਏ-109175, ਮੌਤਾਂ-538
ਚੰਡੀਗੜ੍ਹ- ਐਕਟਿਵ ਕੇਸ -1544, ਠੀਕ ਹੋਏ-1977, ਮੌਤਾਂ-43
ਛੱਤੀਸਗੜ੍ਹ – ਐਕਟਿਵ ਕੇਸ – 11136, ਠੀਕ ਹੋਏ–14607, ਮੌਤਾਂ –245
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -348, ਠੀਕ ਹੋਏ-1916, ਮੌਤਾਂ-2
ਦਿੱਲੀ- ਐਕਟਿਵ ਕੇਸ -13208, ਠੀਕ ਹੋਏ-150,027, ਮੌਤਾਂ-4369
ਗੋਆ- ਐਕਟਿਵ ਕੇਸ -3445, ਠੀਕ ਹੋਏ-11867, ਮੌਤਾਂ-171
ਗੁਜਰਾਤ- ਐਕਟਿਵ ਕੇਸ -14742, ਠੀਕ ਹੋਏ-73,475, ਮੌਤਾਂ-2962
ਹਰਿਆਣਾ- ਐਕਟਿਵ ਕੇਸ -9962, ਠੀਕ ਹੋਏ-48,690, ਮੌਤਾਂ-646
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1460, ਠੀਕ ਹੋਏ-4008, ਮੌਤਾਂ-33
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7743, ਠੀਕ ਹੋਏ-26,721, ਮੌਤਾਂ-671
ਝਾਰਖੰਡ – ਐਕਟਿਵ ਕੇਸ -11096, ਠੀਕ ਹੋਏ-22927, ਮੌਤਾਂ-373
ਕਰਨਾਟਕ- ਐਕਟਿਵ ਕੇਸ -85006, ਠੀਕ ਹੋਏ-219554, ਮੌਤਾਂ-5232
ਕੇਰਲ- ਐਕਟਿਵ ਕੇਸ-22737, ਠੀਕ ਹੋਏ-43,757, ਮੌਤਾਂ-267
ਲੱਦਾਖ- ਐਕਟਿਵ ਕੇਸ -825, ਠੀਕ ਹੋਏ-1640, ਮੌਤਾਂ-27
ਮੱਧ ਪ੍ਰਦੇਸ਼- ਐਕਟਿਵ ਕੇਸ-12422, ਠੀਕ ਹੋਏ-44453, ਮੌਤਾਂ-1306
ਮਹਾਰਾਸ਼ਟਰ- ਐਕਟਿਵ ਕੇਸ -178561, ਠੀਕ ਹੋਏ-531563, ਮੌਤਾਂ-23444
ਮਨੀਪੁਰ- ਐਕਟਿਵ ਕੇਸ -1743, ਠੀਕ ਹੋਏ-3957, ਮੌਤਾਂ-25
ਮੇਘਾਲਿਆ- ਐਕਟਿਵ ਕੇਸ-1222, ਠੀਕ ਹੋਏ-899, ਮੌਤਾਂ-8
ਮਿਜ਼ੋਰਮ- ਐਕਟਿਵ ਕੇਸ-474, ਠੀਕ ਹੋਏ-500, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -1040, ਠੀਕ ਹੋਏ-2735, ਮੌਤਾਂ-9
ਉੜੀਸਾ- ਐਕਟਿਵ ਕੇਸ-25215, ਠੀਕ ਹੋਏ-65323, ਮੌਤਾਂ-448
ਪਡੂਚੇਰੀ- ਐਕਟਿਵ ਕੇਸ-4483, ਠੀਕ ਹੋਏ-7761, ਮੌਤਾਂ-190
ਪੰਜਾਬ – ਐਕਟਿਵ ਕੇਸ-15608, ਠੀਕ ਹੋਏ-30972, ਮੌਤਾਂ-1256
ਰਾਜਸਥਾਨ- ਐਕਟਿਵ ਕੇਸ -14425, ਠੀਕ ਹੋਏ-60,585, ਮੌਤਾਂ-1005
ਸਿੱਕਮ- ਐਕਟਿਵ ਕੇਸ-388, ਠੀਕ ਹੋਏ-1151, ਮੌਤਾਂ-3
ਤਾਮਿਲਨਾਡੂ- ਐਕਟਿਵ ਕੇਸ -52364, ਠੀਕ ਹੋਏ-343930, ਮੌਤਾਂ-6948
ਤੇਲੰਗਾਨਾ- ਐਕਟਿਵ ਕੇਸ-28941, ਠੀਕ ਹੋਏ-87675, ਮੌਤਾਂ-799
ਤ੍ਰਿਪੁਰਾ- ਐਕਟਿਵ ਕੇਸ-3486, ਠੀਕ ਹੋਏ-6839, ਮੌਤਾਂ-89
ਉੱਤਰਾਖੰਡ- ਐਕਟਿਵ ਕੇਸ-5274,ਠੀਕ ਹੋਏ-11775, ਮੌਤਾਂ-228
ਉੱਤਰ ਪ੍ਰਦੇਸ਼- ਐਕਟਿਵ ਕੇਸ- 52309, ਠੀਕ ਹੋਏ-152893, ਮੌਤਾਂ-3217
ਪੱਛਮੀ ਬੰਗਾਲ- ਐਕਟਿਵ ਕੇਸ-26709, ਠੀਕ ਹੋਏ-121046, ਮੌਤਾਂ-3017
