ਦੁਨੀਆ ਵਿਚ ਕੋਰੋਨਾ ਦੇ ਮਾਮਲੇ ਹੋਏ 2 ਕਰੋੜ ਤੋਂ ਪਾਰ, ਮੌਤਾਂ 7.38 ਲੱਖ ਤੋਂ ਜ਼ਿਆਦਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੱਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 7.38 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.31 ਕਰੋੜ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 20,254,662 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 738,930 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 13,118,618 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,397,114  ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 5,251,446 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 166,192 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,715,934 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ

ਬ੍ਰਾਜ਼ੀਲ – ਕੁੱਲ ਕੇਸ– 3,057,470, ਮੌਤਾਂ-101,857

ਭਾਰਤ- ਕੁੱਲ ਕੇਸ –2,267,153, ਮੌਤਾਂ-45,353

ਰੂਸ – ਕੁੱਲ ਕੇਸ- 892,654, ਮੌਤਾਂ-15,001

ਸਾਊਥ ਅਫਰੀਕਾ-ਕੁੱਲ ਕੇਸ-563,598, ਮੌਤਾਂ-10,621

ਮੈਕਸੀਕੋ-ਕੁੱਲ ਕੇਸ- 485,836, ਮੌਤਾਂ-53,003

ਪੇਰੂ–ਕੁੱਲ ਕੇਸ- 483,133, ਮੌਤਾਂ-21,276

ਕੋਲੰਬੀਆ-ਕੁੱਲ ਕੇਸ-397,623, ਮੌਤਾਂ-13,154

ਚਿਲੀ-ਕੁੱਲ ਕੇਸ-375,044, ਮੌਤਾਂ-10,139

ਸਪੇਨ- ਕੁੱਲ ਕੇਸ – 370,060, ਮੌਤਾਂ- 28,576

ਈਰਾਨ – ਕੁੱਲ ਕੇਸ -328,844, ਮੌਤਾਂ-18,616

ਯੂਕੇ- ਕੁੱਲ ਕੇਸ -311,641, ਮੌਤਾਂ-46,526

ਸਾਊਦੀ ਅਰਬ- ਕੁੱਲ ਕੇਸ- 289,947,  ਮੌਤਾਂ-3,199

ਪਾਕਿਸਤਾਨ-ਕੁੱਲ ਕੇਸ-284,660, ਮੌਤਾਂ-6,097

ਬੰਗਲਾਦੇਸ਼-ਕੁੱਲ ਕੇਸ-260,507, ਮੌਤਾਂ-3,438

ਇਟਲੀ– ਕੁੱਲ ਕੇਸ – 250,825, ਮੌਤਾਂ- 35,209

ਅਰਜਨਟੀਨਾ-ਕੁੱਲ ਕੇਸ-253,868, ਮੌਤਾਂ-4,764

ਤੁਰਕੀ- ਕੁੱਲ ਕੇਸ- 241,997, ਮੌਤਾਂ-5,858

ਜਰਮਨੀ- ਕੁੱਲ ਕੇਸ -218,500, ਮੌਤਾਂ-9,265

ਫਰਾਂਸ- ਕੁੱਲ ਕੇਸ- 202,775, ਮੌਤਾਂ-30,340

ਇਰਾਕ-ਕੁੱਲ ਕੇਸ-153,599, ਮੌਤਾਂ-5,464

ਫਿਲੀਪੀਨਜ਼- ਕੁੱਲ ਕੇਸ – 136,638, ਮੌਤਾਂ-2,294

ਇੰਡੋਨੇਸ਼ੀਆ-ਕੁੱਲ ਕੇਸ-127,083, ਮੌਤਾਂ-5,765

ਕਨੇਡਾ-  ਕੁੱਲ ਕੇਸ- 120,132, ਮੌਤਾਂ-8,987

ਕਤਰ-ਕੁੱਲ ਕੇਸ-113,262, ਮੌਤਾਂ-188

Leave a Reply

Your email address will not be published. Required fields are marked *