ਦੁਨੀਆ ਵਿਚ ਕੋਰੋਨਾ ਦੇ ਮਾਮਲੇ ਹੋਏ 1 ਕਰੋੜ 28 ਲੱਖ ਤੋਂ ਪਾਰ, ਜਾਣੋ ਕੀ ਹੈ ਵਿਸ਼ਵ ਭਰ ਦੇ ਦੇਸ਼ਾਂ ਦਾ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਫੈਲ ਚੁੱਕਿਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਫੈਲ ਚੁੱਕਿਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆ ਚੁੱਕੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਕਰੋੜ 28 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 5 ਲੱਖ 67 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 74 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 12,842,039 ਹੋ ਗਏ ਹਨ ਜਦਕਿ ਮਰਨ ਵਾਲਿਆਂ ਦੀ ਸੰਖਿਆ 567,649 ਹੋ ਗਈ ਹੈ। ਉੱਥੇ ਹੀ ਹੁਣ ਤੱਕ 7,478,196 ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 4,796,194 ਰਹਿ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 3,355,646 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 137,403 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 1,490,446 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਅਰਜਨਟੀਨਾ ਅਤੇ ਸਵੀਡਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 1,840,812, ਮੌਤਾਂ-71,492

ਭਾਰਤ- ਕੁੱਲ ਕੇਸ –850,358, ਮੌਤਾਂ-22,687

ਰੂਸ – ਕੁੱਲ ਕੇਸ-720,547, ਮੌਤਾਂ-11,205

ਪੇਰੂ–ਕੁੱਲ ਕੇਸ- 322,710, ਮੌਤਾਂ-11,682

ਚਿਲੀ-ਕੁੱਲ ਕੇਸ-312,029, ਮੌਤਾਂ-6,881

ਸਪੇਨ- ਕੁੱਲ ਕੇਸ – 300,988, ਮੌਤਾਂ- 28,403

ਮੈਕਸੀਕੋ-ਕੁੱਲ ਕੇਸ- 295,268, ਮੌਤਾਂ-34,730

ਯੂਕੇ- ਕੁੱਲ ਕੇਸ -288,953, ਮੌਤਾਂ-44,798

ਸਾਊਥ ਅਫਰੀਕਾ-ਕੁੱਲ ਕੇਸ-264,184, ਮੌਤਾਂ-3,971

ਈਰਾਨ – ਕੁੱਲ ਕੇਸ -255,117, ਮੌਤਾਂ-12,635

ਪਾਕਿਸਤਾਨ-ਕੁੱਲ ਕੇਸ-246,351, ਮੌਤਾਂ-5,123

ਇਟਲੀ– ਕੁੱਲ ਕੇਸ – 242,827, ਮੌਤਾਂ- 34,945

ਸਾਊਦੀ ਅਰਬ- ਕੁੱਲ ਕੇਸ- 229,480  ਮੌਤਾਂ-2,181

ਤੁਰਕੀ- ਕੁੱਲ ਕੇਸ- 211,981, ਮੌਤਾਂ-5,344

ਜਰਮਨੀ- ਕੁੱਲ ਕੇਸ -199,812, ਮੌਤਾਂ-9,134

ਬੰਗਲਾਦੇਸ਼-ਕੁੱਲ ਕੇਸ-181,129, ਮੌਤਾਂ-2,305

ਫਰਾਂਸ- ਕੁੱਲ ਕੇਸ- 170,752, ਮੌਤਾਂ-30,004

ਕੋਲੰਬੀਆ-ਕੁੱਲ ਕੇਸ-145,362, ਮੌਤਾਂ-5,119

ਕਨੇਡਾ-  ਕੁੱਲ ਕੇਸ- 107,347, ਮੌਤਾਂ-8,773

ਕਤਰ-ਕੁੱਲ ਕੇਸ-103,128, ਮੌਤਾਂ-146

ਅਰਜਨਟੀਨਾ-ਕੁੱਲ ਕੇਸ-97,509, ਮੌਤਾਂ-1,810

ਚੀਨ- ਕੁੱਲ ਕੇਸ – 83,594, ਮੌਤਾਂ-4,634

ਮਿਸਰ- ਕੁੱਲ ਕੇਸ – 81,158, ਮੌਤਾਂ-3,769

ਸਵੀਡਨ-ਕੁੱਲ ਕੇਸ-74,898, ਮੌਤਾਂ-5,526

Leave a Reply

Your email address will not be published. Required fields are marked *