ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ 24 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਦੇ ਕੇਸਾਂ ਦੀ ਹੋਈ ਪੁਸ਼ਟੀ, ਮੌਤਾਂ-487

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਹਰ ਦਿਨ ਕੋਰੋਨਾ ਦੇ ਮਾਮਲੇ ਅਤੇ ਇਸ ਨਾਲ ਹੋ ਰਹੀਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਹਰ ਦਿਨ ਕੋਰੋਨਾ ਦੇ ਮਾਮਲੇ ਅਤੇ ਇਸ ਨਾਲ ਹੋ ਰਹੀਆਂ ਮੌਤਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 7 ਲੱਖ 67 ਹਜ਼ਾਰ ਦਾ ਅੰਕੜਾ ਵੀ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 21 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 4 ਲੱਖ 76 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 24,879 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 487 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 767,296 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 21,129 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 476,378 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 269,789 ਹੋ ਗਈ ਹੈ।

   ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 149, ਠੀਕ ਹੋਏ -77, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-22259, ਠੀਕ ਹੋਏ-11101, ਮੌਤਾਂ-264

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-287, ਠੀਕ ਹੋਏ-109, ਮੌਤਾਂ-2

ਅਸਾਮ- ਕੁੱਲ ਕੇਸ-13336, ਠੀਕ ਹੋਏ-8729, ਮੌਤਾਂ-16

ਬਿਹਾਰ- ਕੁੱਲ ਕੇਸ-13189, ਠੀਕ ਹੋਏ-9554, ਮੌਤਾਂ-107

ਚੰਡੀਗੜ੍ਹ-ਕੁੱਲ ਕੇਸ-513, ਠੀਕ ਹੋਏ-402, ਮੌਤਾਂ-7

ਛੱਤੀਸਗੜ੍ਹ – ਕੁੱਲ ਕੇਸ – 3525, ਠੀਕ ਹੋਏ–2835, ਮੌਤਾਂ –14

ਦਾਦਰਾ ਨਗਰ ਹਵੇਲੀ- ਕੁੱਲ ਕੇਸ-408, ਠੀਕ ਹੋਏ-184, ਮੌਤਾਂ-0

ਦਿੱਲੀ- ਕੁੱਲ ਕੇਸ-104864, ਠੀਕ ਹੋਏ-78199, ਮੌਤਾਂ-3213

ਗੋਆ- ਕੁੱਲ ਕੇਸ-2039, ਠੀਕ ਹੋਏ-1207, ਮੌਤਾਂ-8

ਗੁਜਰਾਤ- ਕੁੱਲ ਕੇਸ-38333, ਠੀਕ ਹੋਏ-27289 ਮੌਤਾਂ-1993

ਹਰਿਆਣਾ- ਕੁੱਲ ਕੇਸ-18690, ਠੀਕ ਹੋਏ-14106, ਮੌਤਾਂ-282

ਹਿਮਾਚਲ ਪ੍ਰਦੇਸ਼- ਕੁੱਲ ਕੇਸ-1101, ਠੀਕ ਹੋਏ-833, ਮੌਤਾਂ-11

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-9261, ਠੀਕ ਹੋਏ-5567, ਮੌਤਾਂ-149

ਝਾਰਖੰਡ – ਕੁੱਲ ਕੇਸ-3096, ਠੀਕ ਹੋਏ-2170, ਮੌਤਾਂ-22

ਕਰਨਾਟਕ- ਕੁੱਲ ਕੇਸ-28877, ਠੀਕ ਹੋਏ-11876, ਮੌਤਾਂ-470

ਕੇਰਲ- ਕੁੱਲ ਕੇਸ-6195 ਠੀਕ ਹੋਏ-3559, ਮੌਤਾਂ-27

ਲੱਦਾਖ-ਕੁੱਲ ਕੇਸ-1041, ਠੀਕ ਹੋਏ-836, ਮੌਤਾਂ-1

ਮੱਧ ਪ੍ਰਦੇਸ਼-ਕੁੱਲ ਕੇਸ-16036, ਠੀਕ ਹੋਏ-11987, ਮੌਤਾਂ-629

ਮਹਾਰਾਸ਼ਟਰ- ਕੁੱਲ ਕੇਸ-223724, ਠੀਕ ਹੋਏ-123192, ਮੌਤਾਂ-9448

ਮਨੀਪੁਰ- ਕੁੱਲ ਕੇਸ-1435, ਠੀਕ ਹੋਏ-793, ਮੌਤਾਂ-0

ਮੇਘਾਲਿਆ- ਕੁੱਲ ਕੇਸ-80, ਠੀਕ ਹੋਏ-43, ਮੌਤਾਂ-1

ਮਿਜ਼ੋਰਮ- ਕੁੱਲ ਕੇਸ-197, ਠੀਕ ਹੋਏ-133, ਮੌਤਾਂ-0

ਨਾਗਾਲੈਂਡ- ਕੁੱਲ ਕੇਸ-657, ਠੀਕ ਹੋਏ-304, ਮੌਤਾਂ-0

ਉੜੀਸਾ- ਕੁੱਲ ਕੇਸ-10624, ਠੀਕ ਹੋਏ-7006, ਮੌਤਾਂ-48

ਪਡੂਚੇਰੀ- ਕੁੱਲ ਕੇਸ-1008, ਠੀਕ ਹੋਏ-480, ਮੌਤਾਂ-14

ਪੰਜਾਬ – ਕੁੱਲ ਕੇਸ-6907, ਠੀਕ ਹੋਏ-4828, ਮੌਤਾਂ-178

ਰਾਜਸਥਾਨ- ਕੁੱਲ ਕੇਸ-22063, ਠੀਕ ਹੋਏ-16866 ਮੌਤਾਂ-482

ਸਿੱਕਮ- ਕੁੱਲ ਕੇਸ-133, ਠੀਕ ਹੋਏ-71, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-122350, ਠੀਕ ਹੋਏ-74167, ਮੌਤਾਂ-1700

ਤੇਲੰਗਾਨਾ-ਕੁੱਲ ਕੇਸ 29536, ਠੀਕ ਹੋਏ-17279, ਮੌਤਾਂ-324

ਤਿਰਪੁਰਾ-ਕੁੱਲ ਕੇਸ-1761,ਠੀਕ ਹੋਏ-1324,ਮੌਤਾਂ-1

ਉੱਤਰਾਖੰਡ-ਕੁੱਲ ਕੇਸ-3258,ਠੀਕ ਹੋਏ-2650, ਮੌਤਾਂ-46

ਉੱਤਰ ਪ੍ਰਦੇਸ਼-ਕੁੱਲ ਕੇਸ- 31156,ਠੀਕ ਹੋਏ-20331,ਮੌਤਾਂ-845

ਪੱਛਮੀ ਬੰਗਾਲ-ਕੁੱਲ ਕੇਸ-24823, ਠੀਕ ਹੋਏ-16291,ਮੌਤਾਂ-827

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-4385

 

Leave a Reply

Your email address will not be published. Required fields are marked *