ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਲਗਾਤਾਰ ਆਪਣਾ ਪ੍ਰਕੋਪ ਵਿਖਾ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੀ ਰਫ਼ਤਾਰ ਤੇਜ਼ ਗਤੀ ਨਾਲ ਵੱਧ ਰਹੀ ਹੈ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਕੇਸਾਂ ਦੀ ਗਿਣਤੀ 4 ਲੱਖ 40 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 14 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 2 ਲੱਖ 48 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।
312 deaths and spike of 14933 new #COVID19 positive cases reported in India in last 24 hrs.
Positive cases in India stand at 440215 including 178014 active cases, 248190 cured/discharged/migrated & 14011 deaths: Ministry of Health pic.twitter.com/umx0uWIsKU
— ANI (@ANI) June 23, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 14933 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 312 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 440215 ਹੋ ਗਈ ਹੈ, ਜਦਕਿ ਮ੍ਰਿਤਕਾਂ ਦਾ ਅੰਕੜਾ 14011 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 248,190 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਾਰਨ ਐਕਟਿਵ ਕੇਸਾਂ ਦੀ ਸੰਖਿਆ 178,014 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 48, ਠੀਕ ਹੋਏ -37, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-9372, ਠੀਕ ਹੋਏ-4495, ਮੌਤਾਂ-111
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-139, ਠੀਕ ਹੋਏ-21, ਮੌਤਾਂ-0
ਅਸਾਮ- ਕੁੱਲ ਕੇਸ-5586, ਠੀਕ ਹੋਏ-3521, ਮੌਤਾਂ-9
ਬਿਹਾਰ- ਕੁੱਲ ਕੇਸ-7825, ਠੀਕ ਹੋਏ-5781, ਮੌਤਾਂ-55
ਚੰਡੀਗੜ੍ਹ-ਕੁੱਲ ਕੇਸ-411, ਠੀਕ ਹੋਏ-322, ਮੌਤਾਂ-6
ਛੱਤੀਸਗੜ੍ਹ – ਕੁੱਲ ਕੇਸ – 2303, ਠੀਕ ਹੋਏ–1513, ਮੌਤਾਂ –12
ਦਾਦਰਾ ਨਗਰ ਹਵੇਲੀ- ਕੁੱਲ ਕੇਸ-91, ਠੀਕ ਹੋਏ-27, ਮੌਤਾਂ-0
ਦਿੱਲੀ- ਕੁੱਲ ਕੇਸ-62655, ਠੀਕ ਹੋਏ-36602, ਮੌਤਾਂ-2233
ਗੋਆ- ਕੁੱਲ ਕੇਸ-864, ਠੀਕ ਹੋਏ-152, ਮੌਤਾਂ-1
ਗੁਜਰਾਤ- ਕੁੱਲ ਕੇਸ-27825, ਠੀਕ ਹੋਏ-19909, ਮੌਤਾਂ-1684
ਹਰਿਆਣਾ- ਕੁੱਲ ਕੇਸ-11025, ਠੀਕ ਹੋਏ-5916, ਮੌਤਾਂ-169
ਹਿਮਾਚਲ ਪ੍ਰਦੇਸ਼- ਕੁੱਲ ਕੇਸ-727, ਠੀਕ ਹੋਏ-437, ਮੌਤਾਂ-8
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-6088, ਠੀਕ ਹੋਏ-3531, ਮੌਤਾਂ-85
ਝਾਰਖੰਡ – ਕੁੱਲ ਕੇਸ-2137, ਠੀਕ ਹੋਏ-1469, ਮੌਤਾਂ-11
ਕਰਨਾਟਕ- ਕੁੱਲ ਕੇਸ-9399, ਠੀਕ ਹੋਏ-5730, ਮੌਤਾਂ-142
ਕੇਰਲ- ਕੁੱਲ ਕੇਸ-3310 ਠੀਕ ਹੋਏ-1749, ਮੌਤਾਂ-21
ਲੱਦਾਖ-ਕੁੱਲ ਕੇਸ-847, ਠੀਕ ਹੋਏ-136, ਮੌਤਾਂ-1
ਮੱਧ ਪ੍ਰਦੇਸ਼-ਕੁੱਲ ਕੇਸ-12078, ਠੀਕ ਹੋਏ-9215, ਮੌਤਾਂ-521
ਮਹਾਰਾਸ਼ਟਰ- ਕੁੱਲ ਕੇਸ-135796, ਠੀਕ ਹੋਏ-67706, ਮੌਤਾਂ-6283
ਮਨੀਪੁਰ- ਕੁੱਲ ਕੇਸ-898, ਠੀਕ ਹੋਏ-250, ਮੌਤਾਂ-0
ਮੇਘਾਲਿਆ- ਕੁੱਲ ਕੇਸ-44, ਠੀਕ ਹੋਏ-37, ਮੌਤਾਂ-1
ਮਿਜ਼ੋਰਮ- ਕੁੱਲ ਕੇਸ-141, ਠੀਕ ਹੋਏ-9, ਮੌਤਾਂ-0
ਨਾਗਾਲੈਂਡ- ਕੁੱਲ ਕੇਸ-280, ਠੀਕ ਹੋਏ-141, ਮੌਤਾਂ-0
ਉੜੀਸਾ- ਕੁੱਲ ਕੇਸ-5303, ਠੀਕ ਹੋਏ-3863, ਮੌਤਾਂ-15
ਪਡੂਚੇਰੀ- ਕੁੱਲ ਕੇਸ-383, ਠੀਕ ਹੋਏ-149, ਮੌਤਾਂ-8
ਪੰਜਾਬ – ਕੁੱਲ ਕੇਸ-4235, ਠੀਕ ਹੋਏ-2825, ਮੌਤਾਂ-101
ਰਾਜਸਥਾਨ- ਕੁੱਲ ਕੇਸ-15232, ਠੀਕ ਹੋਏ-11910, ਮੌਤਾਂ-356
ਸਿੱਕਮ- ਕੁੱਲ ਕੇਸ-78, ਠੀਕ ਹੋਏ-29, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-62087, ਠੀਕ ਹੋਏ-34112, ਮੌਤਾਂ-794
ਤੇਲੰਗਾਨਾ-ਕੁੱਲ ਕੇਸ 8674, ਠੀਕ ਹੋਏ-4005, ਮੌਤਾਂ-217
ਤਿਰਪੁਰਾ-ਕੁੱਲ ਕੇਸ-1237,ਠੀਕ ਹੋਏ-782,ਮੌਤਾਂ-1
ਉੱਤਰਾਖੰਡ-ਕੁੱਲ ਕੇਸ-2402,ਠੀਕ ਹੋਏ-1521,ਮੌਤਾਂ-28
ਉੱਤਰ ਪ੍ਰਦੇਸ਼-ਕੁੱਲ ਕੇਸ- 18322,ਠੀਕ ਹੋਏ-11601,ਮੌਤਾਂ-569
ਪੱਛਮੀ ਬੰਗਾਲ-ਕੁੱਲ ਕੇਸ-14358, ਠੀਕ ਹੋਏ-8687,ਮੌਤਾਂ-569
ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-8015
