ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਮ੍ਰਿਤਕਾਂ ਦੀ ਸੰਖਿਆ ਵਿਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਖਬਰ ਲਿਖੇ ਕੋਰੋਨਾ ਦੇ ਕੇਸਾਂ ਦੀ ਗਿਣਤੀ ਸਾਢੇ ਤਿੰਨ ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 11 ਹਜ਼ਾਰ ਤੋਂ ਵੀ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1 ਲੱਖ 86 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।
2003 deaths and 10,974 new #COVID19 cases in the last 24 hours. The total number of positive cases in the country now stands 3,54,065 at including 1,55,227 active cases, 1,86,935 cured/discharged/migrated and 11903 deaths: Ministry of Health and Family Welfare pic.twitter.com/tZM4EIZCfM
— ANI (@ANI) June 17, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 10,974 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ ਰਿਕਾਰਡ ਤੋੜ 2003 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 3,54,065 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 11903 ਤੱਕ ਪਹੁੰਚ ਗਿਆ ਹੈ। ਦੇਸ਼ ਵਿਚ ਹੁਣ ਤੱਕ 1,86,935 ਕੋਰੋਨਾ ਦੇ ਮਰੀਜ਼ ਇਲਾਜ਼ ਤੋਂ ਬਾਅਦ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 1,55,227 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 44, ਠੀਕ ਹੋਏ -33, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-6841, ਠੀਕ ਹੋਏ-3509, ਮੌਤਾਂ-88
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-95, ਠੀਕ ਹੋਏ-7, ਮੌਤਾਂ-0
ਅਸਾਮ- ਕੁੱਲ ਕੇਸ-4319, ਠੀਕ ਹੋਏ-2166, ਮੌਤਾਂ-8
ਬਿਹਾਰ- ਕੁੱਲ ਕੇਸ-6778, ਠੀਕ ਹੋਏ-4644, ਮੌਤਾਂ-41
ਚੰਡੀਗੜ੍ਹ-ਕੁੱਲ ਕੇਸ-358, ਠੀਕ ਹੋਏ-302, ਮੌਤਾਂ-6
ਛੱਤੀਸਗੜ੍ਹ – ਕੁੱਲ ਕੇਸ – 1781, ਠੀਕ ਹੋਏ–1036, ਮੌਤਾਂ –9
ਦਾਦਰਾ ਨਗਰ ਹਵੇਲੀ- ਕੁੱਲ ਕੇਸ-45, ਠੀਕ ਹੋਏ-9, ਮੌਤਾਂ-0
ਦਿੱਲੀ- ਕੁੱਲ ਕੇਸ-44688, ਠੀਕ ਹੋਏ-16500, ਮੌਤਾਂ-1837
ਗੋਆ- ਕੁੱਲ ਕੇਸ-629, ਠੀਕ ਹੋਏ-85, ਮੌਤਾਂ-0
ਗੁਜਰਾਤ- ਕੁੱਲ ਕੇਸ-24577, ਠੀਕ ਹੋਏ-17082, ਮੌਤਾਂ-1533
ਹਰਿਆਣਾ- ਕੁੱਲ ਕੇਸ-8272, ਠੀਕ ਹੋਏ-3748, ਮੌਤਾਂ-118
ਹਿਮਾਚਲ ਪ੍ਰਦੇਸ਼- ਕੁੱਲ ਕੇਸ-560, ਠੀਕ ਹੋਏ-372, ਮੌਤਾਂ-8
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-5298, ਠੀਕ ਹੋਏ-2781, ਮੌਤਾਂ-63
ਝਾਰਖੰਡ – ਕੁੱਲ ਕੇਸ-1839, ਠੀਕ ਹੋਏ-1121, ਮੌਤਾਂ-9
ਕਰਨਾਟਕ- ਕੁੱਲ ਕੇਸ-7530, ਠੀਕ ਹੋਏ-4456, ਮੌਤਾਂ-94
ਕੇਰਲ- ਕੁੱਲ ਕੇਸ-2622 ਠੀਕ ਹੋਏ-1236, ਮੌਤਾਂ-20
ਲੱਦਾਖ-ਕੁੱਲ ਕੇਸ-649, ਠੀਕ ਹੋਏ-85, ਮੌਤਾਂ-1
ਮੱਧ ਪ੍ਰਦੇਸ਼-ਕੁੱਲ ਕੇਸ-11083, ਠੀਕ ਹੋਏ-8152, ਮੌਤਾਂ-476
ਮਹਾਰਾਸ਼ਟਰ- ਕੁੱਲ ਕੇਸ-113445, ਠੀਕ ਹੋਏ-57851, ਮੌਤਾਂ-5537
ਮਨੀਪੁਰ- ਕੁੱਲ ਕੇਸ-500, ਠੀਕ ਹੋਏ-159, ਮੌਤਾਂ-0
ਮੇਘਾਲਿਆ- ਕੁੱਲ ਕੇਸ-44, ਠੀਕ ਹੋਏ-25, ਮੌਤਾਂ-1
ਮਿਜ਼ੋਰਮ- ਕੁੱਲ ਕੇਸ-121, ਠੀਕ ਹੋਏ-1, ਮੌਤਾਂ-0
ਨਾਗਾਲੈਂਡ- ਕੁੱਲ ਕੇਸ-179, ਠੀਕ ਹੋਏ-92, ਮੌਤਾਂ-0
ਉੜੀਸਾ- ਕੁੱਲ ਕੇਸ-4163, ਠੀਕ ਹੋਏ-2974, ਮੌਤਾਂ-11
ਪਡੂਚੇਰੀ- ਕੁੱਲ ਕੇਸ-216, ਠੀਕ ਹੋਏ-99, ਮੌਤਾਂ-6
ਪੰਜਾਬ – ਕੁੱਲ ਕੇਸ-3371, ਠੀਕ ਹੋਏ-2461, ਮੌਤਾਂ-72
ਰਾਜਸਥਾਨ- ਕੁੱਲ ਕੇਸ-13216, ਠੀਕ ਹੋਏ-9849, ਮੌਤਾਂ-308
ਸਿੱਕਮ- ਕੁੱਲ ਕੇਸ-70, ਠੀਕ ਹੋਏ-4, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-48019, ਠੀਕ ਹੋਏ-26782, ਮੌਤਾਂ-528
ਤੇਲੰਗਾਨਾ-ਕੁੱਲ ਕੇਸ 5406, ਠੀਕ ਹੋਏ-3027, ਮੌਤਾਂ-191
ਤਿਰਪੁਰਾ-ਕੁੱਲ ਕੇਸ-1092,ਠੀਕ ਹੋਏ-433,ਮੌਤਾਂ-1
ਉੱਤਰਾਖੰਡ-ਕੁੱਲ ਕੇਸ-1942,ਠੀਕ ਹੋਏ-1216,ਮੌਤਾਂ-25
ਉੱਤਰ ਪ੍ਰਦੇਸ਼-ਕੁੱਲ ਕੇਸ- 14091,ਠੀਕ ਹੋਏ-8610,ਮੌਤਾਂ-417
ਪੱਛਮੀ ਬੰਗਾਲ-ਕੁੱਲ ਕੇਸ-11909, ਠੀਕ ਹੋਏ-6028,ਮੌਤਾਂ-495
ਸੂਬਿਆਂ ਨੂੰ ਮੁੜ ਸੌਪੇ ਗਏ ਕੇਸ- 8273
