ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਦੇ ਕਹਿਰ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਘੱਟਣ ਦੀ ਥਾਂ ਹੋਰ ਤੇਜ਼ੀ ਨਾਲ ਵੱਧ ਰਹੇ ਹਨ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਕੇਸਾਂ ਦੀ ਗਿਣਤੀ 2 ਲੱਖ 36 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 6600 ਤੋਂ ਵੀ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 1 ਲੱਖ 14 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਰੀਜ਼ ਠੀਕ ਹੋ ਚੁੱਕੇ ਹਨ।
This is the highest single-day spike in the number of #COVID19 cases (9887) & deaths (294) in India. https://t.co/aTsdhQFFO4
— ANI (@ANI) June 6, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ 9887 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 294 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ 236,657 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 6642 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 114,073 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 115,942 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ – 33, ਠੀਕ ਹੋਏ -33, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-4303, ਠੀਕ ਹੋਏ-2576, ਮੌਤਾਂ-73
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-45, ਠੀਕ ਹੋਏ-1, ਮੌਤਾਂ-0
ਅਸਾਮ- ਕੁੱਲ ਕੇਸ-2153, ਠੀਕ ਹੋਏ-498, ਮੌਤਾਂ-4
ਬਿਹਾਰ- ਕੁੱਲ ਕੇਸ-4596, ਠੀਕ ਹੋਏ-2225, ਮੌਤਾਂ-29
ਚੰਡੀਗੜ੍ਹ-ਕੁੱਲ ਕੇਸ-304, ਠੀਕ ਹੋਏ-222, ਮੌਤਾਂ-5
ਛੱਤੀਸਗੜ੍ਹ – ਕੁੱਲ ਕੇਸ – 879, ਠੀਕ ਹੋਏ –244, ਮੌਤਾਂ –2
ਦਾਦਰਾ ਨਗਰ ਹਵੇਲੀ- ਕੁੱਲ ਕੇਸ-14, ਠੀਕ ਹੋਏ-1, ਮੌਤਾਂ-0
ਦਿੱਲੀ- ਕੁੱਲ ਕੇਸ-26334, ਠੀਕ ਹੋਏ-10315, ਮੌਤਾਂ-708
ਗੋਆ- ਕੁੱਲ ਕੇਸ-196, ਠੀਕ ਹੋਏ-65, ਮੌਤਾਂ-0
ਗੁਜਰਾਤ- ਕੁੱਲ ਕੇਸ-19094, ਠੀਕ ਹੋਏ-13003, ਮੌਤਾਂ-1190
ਹਰਿਆਣਾ- ਕੁੱਲ ਕੇਸ-3597, ਠੀਕ ਹੋਏ-2134, ਮੌਤਾਂ-24
ਹਿਮਾਚਲ ਪ੍ਰਦੇਸ਼- ਕੁੱਲ ਕੇਸ-393, ਠੀਕ ਹੋਏ-189, ਮੌਤਾਂ-5
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-3324, ਠੀਕ ਹੋਏ-1086, ਮੌਤਾਂ-36
ਝਾਰਖੰਡ – ਕੁੱਲ ਕੇਸ-881, ਠੀਕ ਹੋਏ-410, ਮੌਤਾਂ-7
ਕਰਨਾਟਕ- ਕੁੱਲ ਕੇਸ-4835, ਠੀਕ ਹੋਏ-1688, ਮੌਤਾਂ-57
ਕੇਰਲ- ਕੁੱਲ ਕੇਸ-1699 ਠੀਕ ਹੋਏ-712, ਮੌਤਾਂ-14
ਲੱਦਾਖ-ਕੁੱਲ ਕੇਸ-97, ਠੀਕ ਹੋਏ-48, ਮੌਤਾਂ-1
ਮੱਧ ਪ੍ਰਦੇਸ਼-ਕੁੱਲ ਕੇਸ-8996, ਠੀਕ ਹੋਏ-5878, ਮੌਤਾਂ-384
ਮਹਾਰਾਸ਼ਟਰ- ਕੁੱਲ ਕੇਸ-80229, ਠੀਕ ਹੋਏ-35156, ਮੌਤਾਂ-2849
ਮਨੀਪੁਰ- ਕੁੱਲ ਕੇਸ-132, ਠੀਕ ਹੋਏ-41, ਮੌਤਾਂ-0
ਮੇਘਾਲਿਆ- ਕੁੱਲ ਕੇਸ-33, ਠੀਕ ਹੋਏ-13, ਮੌਤਾਂ-1
ਮਿਜ਼ੋਰਮ- ਕੁੱਲ ਕੇਸ-22, ਠੀਕ ਹੋਏ-1, ਮੌਤਾਂ-0
ਨਾਗਾਲੈਂਡ- ਕੁੱਲ ਕੇਸ-94, ਠੀਕ ਹੋਏ-0, ਮੌਤਾਂ-0
ਉੜੀਸਾ- ਕੁੱਲ ਕੇਸ-2608, ਠੀਕ ਹੋਏ-1604, ਮੌਤਾਂ-8
ਪਡੂਚੇਰੀ- ਕੁੱਲ ਕੇਸ-99, ਠੀਕ ਹੋਏ-36, ਮੌਤਾਂ-0
ਪੰਜਾਬ – ਕੁੱਲ ਕੇਸ-2461, ਠੀਕ ਹੋਏ-2069, ਮੌਤਾਂ-48
ਰਾਜਸਥਾਨ- ਕੁੱਲ ਕੇਸ-10084, ਠੀਕ ਹੋਏ-7359, ਮੌਤਾਂ-218
ਸਿੱਕਮ- ਕੁੱਲ ਕੇਸ-3, ਠੀਕ ਹੋਏ-0, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-28694, ਠੀਕ ਹੋਏ-15762, ਮੌਤਾਂ-232
ਤੇਲੰਗਾਨਾ-ਕੁੱਲ ਕੇਸ 3290, ਠੀਕ ਹੋਏ-1627, ਮੌਤਾਂ-113
ਤਿਰਪੁਰਾ-ਕੁੱਲ ਕੇਸ-692,ਠੀਕ ਹੋਏ-173,ਮੌਤਾਂ-0
ਉੱਤਰਾਖੰਡ-ਕੁੱਲ ਕੇਸ-1215,ਠੀਕ ਹੋਏ-344,ਮੌਤਾਂ-11
ਉੱਤਰ ਪ੍ਰਦੇਸ਼-ਕੁੱਲ ਕੇਸ- 9733,ਠੀਕ ਹੋਏ-5648,ਮੌਤਾਂ-257
ਪੱਛਮੀ ਬੰਗਾਲ-ਕੁੱਲ ਕੇਸ-7303, ਠੀਕ ਹੋਏ-2912,ਮੌਤਾਂ-366
ਸੂਬਿਆਂ ਨੂੰ ਮੁੜ ਸੌਪੇ ਗਏ ਕੇਸ- 8192
