ਵਿਸ਼ਵ ‘ਚ ਕੋਰੋਨਾ ਵਿਖਾ ਰਿਹਾ ਹੈ ਆਪਣਾ ਕਹਿਰ, ਜਾਣੋ ਕੀ ਹੈ ਇਸ ਵੇਲੇ ਦਾ ਤਾਜ਼ਾ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਲਈ ਇਕ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਲਈ ਇਕ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਵਿਚ ਚਪੇਟ ਆ ਚੁੱਕੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਸੰਖਿਆ 50 ਲੱਖ ਦੇ ਕਰੀਬ ਪਹੁੰਚਣ ਵਾਲੀ ਹੈ। ਜਦਕਿ ਮਰਨ ਵਾਲਿਆਂ ਦਾ ਅੰਕੜਾ 3 ਲੱਖ 20 ਹਜ਼ਾਰ ਤੋਂ ਵੱਧ ਹੋ ਚੁੱਕਿਆ ਹੈ। ਉੱਥੇ ਹੀ 19 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

Coronavirus

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਭਰ ਵਿਚ ਕੋਰੋਨਾ ਦੇ ਕੇਸਾਂ ਦੀ ਸੰਖਿਆ ਵੱਧ ਕੇ 4,988,906 ਹੋ ਗਈ ਹੈ ਅਤੇ ਮ੍ਰਿਤਕਾਂ ਦੀ ਸੰਖਿਆ 324,958 ਤੱਕ ਪਹੁੰਚ ਗਈ ਹੈ ਜਦਕਿ 1,959,137 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ। ਉੱਥੇ ਹੀ ਐਕਟਿਵ ਕੇਸਾਂ ਦੀ ਗਿਣਤੀ 2,704,811 ਹੋ ਗਈ ਹੈ। ਕੋਰੋਨਾ ਦੇ ਕੇਸ ਹੁਣ ਤੱਕ ਸੱਭ ਤੋਂ ਵੱਧ ਅਮਰੀਕਾ ਤੋਂ ਸਾਹਮਣੇ ਆਏ ਹਨ। ਇੱਥੇ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 1,570,583 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 93,533 ਹੋ ਗਿਆ ਹੈ। ਜਦਕਿ 361,180 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ। ਉੱਥੇ ਹੀ ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ,  ਰੂਸ, ਤੁਰਕੀ, ਬ੍ਰਾਜ਼ੀਲ, ਭਾਰਤ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੇ ਹਨ ।

ਰੂਸ – ਕੁੱਲ ਕੇਸ-299,941, ਮੌਤਾਂ-2,837

ਸਪੇਨ- ਕੁੱਲ ਕੇਸ – 278,803, ਮੌਤਾਂ- 27,778

ਬ੍ਰਾਜ਼ੀਲ – ਕੁੱਲ ਕੇਸ – 271,885, ਮੌਤਾਂ-17,983

ਯੂਕੇ- ਕੁੱਲ ਕੇਸ -248,818, ਮੌਤਾਂ-35,341

ਇਟਲੀ – ਕੁੱਲ ਕੇਸ – 226,699, ਮੌਤਾਂ- 32,169

ਫਰਾਂਸ- ਕੁੱਲ ਕੇਸ- 180,809, ਮੌਤਾਂ-28,022

ਜਰਮਨੀ- ਕੁੱਲ ਕੇਸ -177,827, ਮੌਤਾਂ-8,193

ਤੁਰਕੀ- ਕੁੱਲ ਕੇਸ- 151,615, ਮੌਤਾਂ-4,199

ਈਰਾਨ – ਕੁੱਲ ਕੇਸ -124,603, ਮੌਤਾਂ-7,119

ਭਾਰਤ- ਕੁੱਲ ਕੇਸ – 106,825, ਮੌਤਾਂ-3,303

ਪੇਰੂ–ਕੁੱਲ ਕੇਸ- 99,483, ਮੌਤਾਂ-2,914

ਚੀਨ- ਕੁੱਲ ਕੇਸ – 82,965 ਮੌਤਾਂ-4,634

ਕਨੇਡਾ-  ਕੁੱਲ ਕੇਸ- 79,112, ਮੌਤਾਂ-5,912

ਸਾਊਦੀ ਅਰਬ- ਕੁੱਲ ਕੇਸ- 59,854, ਮੌਤਾਂ-329

ਬੈਲਜ਼ੀਅਮ-ਕੁੱਲ ਕੇਸ- 55,791, ਮੌਤਾਂ-9,108

ਮੈਕਸੀਕੋ-ਕੁੱਲ ਕੇਸ- 54,346, ਮੌਤਾਂ-5,666

ਚਿਲੀ-ਕੁੱਲ ਕੇਸ-49,579, ਮੌਤਾਂ-509

ਪਾਕਿਸਤਾਨ-ਕੁੱਲ ਕੇਸ-45,898, ਮੌਤਾਂ-985

Leave a Reply

Your email address will not be published. Required fields are marked *