ਕਾਂਗਰਸ ਦੇ ਸਟਾਰ ਪ੍ਰਚਾਰਕਾਂ ‘ਚ ਕਮਲਨਾਥ ਦਾ ਨਾਮ: ਅਕਾਲੀ ਦਲ ਨੇ ਜਤਾਇਆ ਕੜਾ ਵਿਰੋਧ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਦਿੱਲੀ ਵਿਧਾਨਸਭਾ ਚੋਣਾਂ ਲਈ ਬੁੱਧਵਾਰ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਬੀਜੇਪੀ ਨੇ ਜਿੱਥੇ ਆਪਣੇ ਫੇਮਸ ਚਿਹਰੀਆਂ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਦਿੱਲੀ ਵਿਧਾਨਸਭਾ ਚੋਣਾਂ ਲਈ ਬੁੱਧਵਾਰ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਬੀਜੇਪੀ ਨੇ ਜਿੱਥੇ ਆਪਣੇ ਫੇਮਸ ਚਿਹਰੀਆਂ ਦੀ ਸੂਚੀ ਜਾਰੀ ਕੀਤੀ ਹੈ, ਉੱਥੇ ਹੀ ਕਾਂਗਰਸ ਨੇ ਵਿਧਾਨਸਭਾ ਚੋਣ ਪ੍ਰਚਾਰ ਲਈ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਦੱਸ ਦਈਏ ਕਾਂਗਰਸ ਨੇ ਆਪਣ ਸਟਾਰ ਪ੍ਰਚਾਰਕ ਦੀ ਸੂਚੀ ‘ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦਾ ਨਾਮ ਸ਼ਾਮਿਲ ਕੀਤਾ ਗਿਆ ਹੈ, ਜਿਸ ਦਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਵਿਰੋਧ ਭਰਿਆ ਬਿਆਨ ਦਿੱਤਾ ਹੈ।

CM Kamal nath
CM Kamal nath

 

ਮਨਜਿੰਦਰ ਸਿਰਸਾ ਨੇ ਆਪਣੇ ਟਵਿਟਰ ਹੈਂਡਵ ‘ਤੇ ਵੀ ਇੱਕ ਵੀਡੀਓ ਸ਼ੇਅਰ ਕੀਤਾ ਹੈ-

ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ, ਦਿੱਲੀ ‘ਚ ਕਮਲਨਾਥ ਜੇ ਪ੍ਰਚਾਰ ਕਰਦੇ ਨਜ਼ਰ ਆਏ ਤਾਂ ਕਾਲਰ ਫੜ ਸਟੇਜ ਤੋਂ ਨਿੱਚੇ ਤਾਰਾਂਗੇ। ਸਿਰਸਾ ਦਾ ਕਹਿਣਾ ਹੈ ਕਿ, 1984 ਦੇ ਕਤਲੇਆਮ ਦਾ ਮੁੱਖ ਚਿਹਰਾ ਹੈ।  ਉਨ੍ਹਾਂ ਦਾ ਕਹਿਣਾ ਹੈ ਕਿ, ਦਿੱਲੀ ਦੇ ਕਿਸੇ ਸਟੇਜ ‘ਤੇ ਨਹੀਂ ਆਉਂਣ ਦਿਆਂਗੇ।

Manjinder Singh Sirsa
Manjinder Singh Sirsa

ਖਾਸ ਤੌਰ ‘ਤੇ ਦੱਸ ਦਈਏ ਕਿ, ਕਮਲਨਾਥ ‘ਤੇ 1984 ਦੇ ਸਿੱਖ ਕਤਲੇਆਮ ਨੂੰ ਭੜਕਾਉਂਣ ਦਾ ਇਲਜਾਮ ਹੈ। ਹੁਣ ਦੇਖਣਾ ਇਹ ਹੋਵੇਗਾ ਕਿ, ਅਕਾਲੀ ਦਲ ਦੇ ਕਮਲਨਾਥ ਖਿਲਾਫ਼ ਇਸ ਵਿਰੋਧ ਦਾ ਕਿ ਨਤੀਜਾ ਨਿਕਲ ਕੇ ਸਾਹਮਣੇ ਆਵੇਗਾ।  

https://www.facebook.com/LivingIndiaNewschannel/videos/604990746963926/

Leave a Reply

Your email address will not be published. Required fields are marked *