ਸੂਬੇ ’ਚ CAA ਲਾਗੂ ਨਾ ਕਰਨ ’ਤੇ ਅੜੀ ਪੰਜਾਬ ਸਰਕਾਰ, CM ਕੈਪਟਨ ਦੀ ਅਗਵਾਈ ’ਚ ਵੱਡਾ ਪ੍ਰਦਰਸ਼ਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ’ਚ ਜਿੱਥੇ  CAA ਤੇ NRC ਦੇ ਖਿਲਾਫ ਵਿਰੋਧ ਲਗਾਤਾਰ ਜਾਰੀ ਹੈ। ਇਹ ਮਾਮਲਾ ਰੁਕ ਵੀ ਨਹੀਂ ਰਿਹਾ ਹੈ। ਦਸ ਦਈਏ ਕਿ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ’ਚ ਜਿੱਥੇ  CAA ਤੇ NRC ਦੇ ਖਿਲਾਫ ਵਿਰੋਧ ਲਗਾਤਾਰ ਜਾਰੀ ਹੈ। ਇਹ ਮਾਮਲਾ ਰੁਕ ਵੀ ਨਹੀਂ ਰਿਹਾ ਹੈ। ਦਸ ਦਈਏ ਕਿ ਲੁਧਿਆਣਾ ’ਚ CAA ਤੇ NRC ਦਾ ਵਿਰੋਧ ਕੀਤਾ ਜਾਵੇਗਾ। ਇਸ ਪ੍ਰਦਰਸ਼ਨ ਦੀ ਅਗਵਾਈ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਵੱਲੋਂ ਕੀਤੀ ਜਾਵੇਗੀ।

https://www.facebook.com/LivingIndiaNewschannel/videos/444868849502248/

ਪੰਜਾਬ ਸਰਕਾਰ ਕਾਫੀ ਸਮੇਂ ਤੋਂ ਮੋਦੀ ਸਰਕਾਰ ਤੋਂ ਬਿਲ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਨਾਗਰਿਕਤਾ ਸੋਧ ਕਾਨੂੰਨ ਨੂੰ ਪੰਜਾਬ ’ਚ ਲਾਗੂ ਨਾ ਕਰਨ ਤੇ ਅੜੀ ਹੋਈ ਹੈ।

Leave a Reply

Your email address will not be published. Required fields are marked *