ਜਾਨਲੇਵਾ ਠੰਡ: ਸੰਘਣੀ ਧੁੰਦ ਕਾਰਨ ਸੂਬੇ ਭਰ ‘ਚ ਵਾਪਰ ਰਹੇ ਜਾਨਲੇਵਾ ਹਾਦਸੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਲਗਾਤਾਰ ਵਧਦੀ ਜਾ ਰਹੀ ਠੰਡ ਭਿਆਨਕ ਤੇ ਜਾਨਲੇਵਾ ਬਣਦੀ ਜਾ ਰਹੀ ਹੈ। ਦਸ ਦਈਏ ਕਿ ਤੜਕਸਾਰ ਪੈ ਰਹੀ ਸੰਘਣੀ ਧੁੰਦ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਲਗਾਤਾਰ ਵਧਦੀ ਜਾ ਰਹੀ ਠੰਡ ਭਿਆਨਕ ਤੇ ਜਾਨਲੇਵਾ ਬਣਦੀ ਜਾ ਰਹੀ ਹੈ। ਦਸ ਦਈਏ ਕਿ ਤੜਕਸਾਰ ਪੈ ਰਹੀ ਸੰਘਣੀ ਧੁੰਦ ਦੇ ਕਾਰਨ ਕਈ ਭਿਆਨਕ ਹਾਦਸੇ ਵਾਪਰ ਰਹੇ ਹਨ।

Accident  Accident    ਇਹਨਾਂ ਭਿਆਨਕ ਹਾਦਸਿਆਂ ’ਚ ਕਈ ਕੀਮਤੀ ਜਾਨਾਂ ਵਾਪਰ ਰਹੀਆਂ ਹਨ। ਇਹਨਾਂ ਹਾਦਸਿਆਂ ਦੀ ਵਜ੍ਹਾਂ ਠੰਡ ਵੀ ਹੈ।

Accident

ਜੀ ਹਾਂ ਲਗਾਤਾਰ ਵਧ ਰਹੀ ਠੰਡ ਦੇ ਕਾਰਨ ਵੀ ਕਈ ਲੋਕਾਂ ਦੀ ਜਾਨ ਚੱਲੀ ਗਈ ਹੈ। ਬੀਤੇ ਦਿਨ ਵੀ ਤਿੰਨ ਵੱਖ ਵੱਖ ਥਾਵਾਂ ਤੇ ਰੂਹ ਕੰਬਾਉ ਹਾਦਸੇ ਵਾਪਰੇ ਸਨ।

Accident

ਇਹ ਹਾਦਸੇ ਇਹਨਾਂ ਜਿਆਦਾ ਭਿਆਨਕ ਸੀ ਕਿ ਮੌਕੇ ਤੇ ਹੀ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਜੇਰੇ ਇਲਾਜ ਹੈ।

 

Leave a Reply

Your email address will not be published. Required fields are marked *