ਬਰਨਾਲਾ ’ਚ ਕੜਾਕੇ ਦੀ ਠੰਡ ’ਚ ਪੰਚਾਇਤ ਮੈਂਬਰਾਂ ਦਾ ਧਰਨਾ ਲਗਾਤਾਰ ਜਾਰੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਰਨਾਲਾ ’ਚ ਪੰਚਾਇਤ ਮੈਂਬਰਾਂ ਦਾ ਆਪਣੀ ਮੰਗਾਂ ਨੂੰ ਲੈਕੇ ਧਰਨਾ ਲਗਾਤਾਰ ਜਾਰੀ ਹੈ। ਦਸ ਦਈਏ ਕਿ ਪਿੰਡ ਨਾਈਵਾਲਾ ਦੇ ਪੰਚਾਂ ਨੇ ਪੂਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਰਨਾਲਾ ’ਚ ਪੰਚਾਇਤ ਮੈਂਬਰਾਂ ਦਾ ਆਪਣੀ ਮੰਗਾਂ ਨੂੰ ਲੈਕੇ ਧਰਨਾ ਲਗਾਤਾਰ ਜਾਰੀ ਹੈ। ਦਸ ਦਈਏ ਕਿ ਪਿੰਡ ਨਾਈਵਾਲਾ ਦੇ ਪੰਚਾਂ ਨੇ ਪੂਰੀ ਰਾਤ ਧਰਨਾ ਦਿੱਤਾ ਹੋਇਆ ਹੈ।

Protest Protest

ਮਿਲੀ ਜਾਣਕਾਰੀ ਦੇ ਅਨੁਸਾਰ ਪੰਚਿਤ ਮੈਂਬਰ ਪੁਲਿਸ ਵੱਲੋੰ ਪਰਚਿਆਂ ਦਾ ਵਿਰੋਧ ਕਰ ਰਹੇ ਹਨ। ਕਾਬਿਲੇਗੌਰ ਹੈ ਕਿ ਪੁਲਿਸ ਨੇ ਸਕੂਲਾਂ ਚੋਂ ਅਧਿਆਪਕ ਹਟਾਏ ਜਾਣ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਸੀ।

 

Leave a Reply

Your email address will not be published. Required fields are marked *