ਤੇਜ਼ ਰਫਤਾਰ ਤੇ ਸੰਘਣੀ ਧੁੰਦ ਨੇ ਲਈ ਨੌਜਵਾਨ ਦੀ ਜਾਨ, ਤਮਾਸ਼ਾ ਦੇਖਦੇ ਰਹੇ ਲੋਕ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜ਼ੀਰਕਪੁਰ ’ਚ ਦੂਜਾ ਵੱਡਾ ਸੜ੍ਹਕੀ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਦੇ ਅਨੁਸਾਰ ਕਾਰ ਤੇ ਟਰੱਕ ਵਿਚਾਲੇ ਜਬਰਦਸਤ ਟਕੱਰ ਹੋ ਗਈ ਜਿਸ ਕਾਰਨ ਮੌਕੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜ਼ੀਰਕਪੁਰ ’ਚ ਦੂਜਾ ਵੱਡਾ ਸੜ੍ਹਕੀ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਦੇ ਅਨੁਸਾਰ ਕਾਰ ਤੇ ਟਰੱਕ ਵਿਚਾਲੇ ਜਬਰਦਸਤ ਟਕੱਰ ਹੋ ਗਈ ਜਿਸ ਕਾਰਨ ਮੌਕੇ ਤੇ ਹੀ ਕਾਰ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਇਸ ਭਿਆਨਕ ਹਾਦਸੇ ਦੇ ਇਕ ਘੰਟੇ ਤੱਕ ਨੌਜਵਾਨ ਸੜ੍ਹਕ ਤੇ ਤੜਪਦਾ ਰਿਹਾ।

Accident  Accident  Accident

ਨਾ ਹੀ ਮੌਕੇ ਤੇ ਕੋਈ ਐਂਬੂਲੇਂਸ ਪਹੁੰਚੀ। ਘਟਨਾ ਦੇ ਕਾਫੀ ਸਮੇਂ ਤੋਂ ਬਾਅਦ ਰਾਹਗੀਰਾ ਨੇ ਨੌਜਵਾਨ ਨੂੰ ਹਸਪਤਾਲ ਚ ਭਰਤੀ ਕਰਵਾਇਆ। ਪਰ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਸੀ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਕਾਰ ਤੇ ਟਰੱਕ ਦੀ ਰਫਤਰਾ ਕਾਫੀ ਸੀ ਤੇ ਧੁੰਦ ਦੇ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਫਿਲਹਾਲ ਘਟਨਾ ਸਥਾਨ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Leave a Reply

Your email address will not be published. Required fields are marked *