ਖਰੜ ਮਹਿਲਾ ਅਧਿਆਪਕ ਕਤਲ ਮਾਮਲਾ ਸੁਲਝਣ ’ਤੇ ਹੋਇਆ ਇਹ ਵੱਡਾ ਖੁਲਾਸਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖਰੜ ਇਕ ’ਚ  ਨਿਜੀ ਸਕੂਲ ਅਧਿਆਪਿਕਾ ਸਰਬਜੀਤ ਦੇ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਦਸ ਦਈਏ ਕਿ ਇਸ ਮਾਮਲੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖਰੜ ਇਕ ’ਚ  ਨਿਜੀ ਸਕੂਲ ਅਧਿਆਪਿਕਾ ਸਰਬਜੀਤ ਦੇ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਦਸ ਦਈਏ ਕਿ ਇਸ ਮਾਮਲੇ ’ਚ ਪੁਲਿਸ ਨੇ ਇਕ ਸ਼ਖਸ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਕਾਬਿਲੇਗੌਰ ਹੈ ਕਿ ਇਹ ਮਾਮਲਾ ਕਾਨਟ੍ਰੈਕਟ ਕਿਲਿੰਗ ਦਾ ਦੱਸਿਆ ਜਾ ਰਿਹਾ ਹੈ। ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਕਾਨਟ੍ਰੈਕਟ ਨੂੰ ਗ੍ਰਿਫਤਾਰ ਕਰ ਲਿਆ ਹੈ।

Teacher Murder case solve

ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਦਾ ਕਤਲ ਉਸਦੇ ਪਤੀ ਨੇ ਹੀ ਕਰਵਾਇਆ ਸੀ। ਜੀ ਹਾਂ ਮ੍ਰਿਤਕਾ ਦੇ ਪਤੀ ਨੇ ਉਸਨੂੰ ਜਾਨੋਂ ਮਰਵਾਉਣ ਦੇ ਲਈ 6 ਲੱਖ ਰੁਪਏ ਦਿੱਤੇ ਸੀ। ਮ੍ਰਿਤਕਾ ਦਾ ਆਪਣੇ ਪਤੀ ਦੇ ਨਾਲ ਕੋਈ ਵਿਵਾਦ ਚੱਲ ਰਿਹਾ ਸੀ। ਉੱਥੇ ਹੀ ਗ੍ਰਿਫਤਾਰ ਕੀਤੇ ਗਏ ਜਸਵਿੰਦਰ ਕੋਲੋਂ ਪੁਲਿਸ ਨੇ ਇਕ ਲਾਇਸੈਂਸੀ ਹਥਿਆਰ ਤੇ ਇਕ ਕਾਰ ਬਰਾਮਦ ਕੀਤੀ ਹੈ। ਕਾਬਿਲੇਗੌਰ ਹੈ ਕਿ 5 ਦਸੰਬਰ ਨੂੰ ਸਰਬਜੀਤ ਨੂੰ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਅਜੇ ਇਸ ਮਾਮਲੇ ਤੇ ਹੋਰ ਖੁਲਾਸੇ ਹੋਣੇ ਬਾਕੀ ਹੈ।

 

 

Leave a Reply

Your email address will not be published. Required fields are marked *