ਕੀ ਸੱਚਮੁੱਚ 2000 ਦਾ ਨੋਟ ਹੋ ਰਿਹਾ ਬੰਦ, ਜਾਣੋ ਸੱਚਾਈ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੋਸ਼ਲ ਮੀਡੀਆ ਤੇ ਕੁਝ ਦਿਨਾਂ ਤੋਂ 2000 ਰੁਪਏ ਦੇ ਨੋਟ ਦੇ ਬੰਦ ਹੋਣ ਨੂੰ ਲੈਕੇ ਇਕ ਖਬਰ ਤੇਜੀ ਨਾਲ ਵਾਇਰਲ  ਹੋ ਰਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੋਸ਼ਲ ਮੀਡੀਆ ਤੇ ਕੁਝ ਦਿਨਾਂ ਤੋਂ 2000 ਰੁਪਏ ਦੇ ਨੋਟ ਦੇ ਬੰਦ ਹੋਣ ਨੂੰ ਲੈਕੇ ਇਕ ਖਬਰ ਤੇਜੀ ਨਾਲ ਵਾਇਰਲ  ਹੋ ਰਹੀ ਹੈ। ਵਾਇਰਲ ਖਬਰ ਚ ਕਿਹਾ ਜਾ ਰਿਹਾ ਹੈ ਕਿ 2000 ਰੁਪਏ ਦੇ ਨੋਟਾਂ ਨੂੰ ਸਰਕਾਰ 31 ਦਸੰਬਰ ਤੋਂ ਬਾਅਦ ਬੰਦ ਕਰ ਰਹੀ ਹੈ।

ਨਾਲ ਹੀ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਲੋਕ ਅਪਣੇ 200 ਦੇ ਨੋਟਾਂ ਨੂੰ 31 ਦਸੰਬਰ ਤੋਂ ਪਹਿਲਾਂ ਪਹਿਲਾਂ ਬੈਂਕ ਚ ਜਮਾ ਕਰਵਾ ਦੇਣ ਨਹੀਂ ਉਹਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਾਲ 2020 ’ਚ ਕੇਂਦਰ ਸਰਕਾਰ ਨਵੇਂ 2000 ਨੋਟਾਂ ਨੂੰ ਬੰਦ ਕਰਕੇ 1000 ਰੁਪਏ ਦੇ ਨੋਟ ਲਾਉਣ ਵਾਲੀ ਹੈ। ਕਾਬਿਲੇਗੌਰ ਹੈ ਕਿ ਇਹ ਖਬਰ ਸੋਸ਼ਲ ਮੀਡੀਆ ਚ ਕਾਫੀ ਵਾਇਰਲ ਹੋ ਰਹੀ ਹੈ ਜਿਸ ਕਾਰਨ ਲੋਕਾਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉੱਥੇ ਹੀ PIB ਵੱਲੋਂ ਇਸ ਖਬਰ ਨੂੰ ਫਰਜੀ ਦੱਸਿਆ ਹੈ।

Leave a Reply

Your email address will not be published. Required fields are marked *