ਸ਼ਹਿਨਾਜ ਤੋਂ ਬਾਅਦ ਰਾਖੀ ਸਾਂਵਤ ਨੇ ਕੀਤੀ ਹਿਮਾਸ਼ੀ ਖੁਰਾਨਾ ਦੀ ਨਕਲ, ਦੇਖੋਂ ਵੀਡੀਓ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਿੱਗ ਬੌਸ 13 ਦਾ ਸਫਰ ਵਧਦਾ ਜਾ ਰਿਹਾ ਹੈ ਤੇ ਨਾਲ ਹੀ ਜਬਰਦਸਤ ਡਰਾਮੇ ਦੇ ਨਾਲ ਦਰਸ਼ਕਾ ਦਾ ਖੂਬ ਮੰਨੋਰਜਨ ਵੀ ਹੋ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਿੱਗ ਬੌਸ 13 ਦਾ ਸਫਰ ਵਧਦਾ ਜਾ ਰਿਹਾ ਹੈ ਤੇ ਨਾਲ ਹੀ ਜਬਰਦਸਤ ਡਰਾਮੇ ਦੇ ਨਾਲ ਦਰਸ਼ਕਾ ਦਾ ਖੂਬ ਮੰਨੋਰਜਨ ਵੀ ਹੋ ਰਿਹਾ ਹੈ। ਉੱਥੇ ਹੀ ਬਿੱਗ ਬੌਸ ਦੇ ਘਰ ਚ ਰਾਖੀ ਸਾਂਵਤ ਨੂੰ ਹਰ ਕੋਈ ਕਿਸੇ ਨਾ ਕਿਸੇ ਦੇ ਨਾਲ ਜੋੜ ਦਿੰਦਾ ਹੈ ਹੁਣ ਤੱਕ ਅਜਿਹਾ ਕਈ ਵਾਰ ਹੋ ਚੁੱਕਾ ਹੈ। ਦਸ ਦਈਏ ਕਿ ਰਾਖੀ ਸਾਂਵਤ ਵੀ ਬਿੱਗ ਬੌਸ ਦੇ ਘਰ ਦਾ ਹਿੱਸਾ ਰਹਿ ਚੁੱਕੀ ਹੈ ਪਰ ਹਰ ਇਕ ਸੀਜ਼ਨ ਚ ਉਹਨਾਂ ਦਾ ਜਿਕਰ ਜਰੂਰ ਹੁੰਦਾ ਹੀ ਹੈ।

https://www.instagram.com/p/B55droZn91U/

ਹਾਲ ਹੀ ’ਚ ਰਾਖੀ ਸਾਂਵਤ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਸਾਂਝਾ ਕੀਤਾ ਹੈ ਉਹਨਾਂ ਨੇ ਇਸ ਵੀਡੀਓ ਹਿਮਾਸ਼ੀ ਖੁਰਾਨਾ ਦੀ ਨਕਲ ਕਰਦੇ ਹੋਏ ਨਜਰ ਆ ਰਹੇ ਹਨ। ਰਾਖੀ ਸਾਂਵਤ ਨੇ ਟਿਕ ਟੌਕ ਤੇ ਇਕ ਵੀਡੀਓ ਤੇ ਲਿਪਸਿੰਗ ਕੀਤੀ ਹੈ। ਜਿਸ ’ਚ ਸਲਮਾਨ ਹਿਮਾਸ਼ੀ ਤੋਂ ਪੁੱਛਦੇ ਹਨ ਕਿ ਜੇਕਰ ਸ਼ਹਿਨਾਜ ਪੰਜਾਬ ਦੀ ਕੈਟਰੀਨਾ ਕੈਫ ਹਨ ਤਾਂ ਉਹ ਕੀ ਹਨ। ਜਿਸ ਦੇ ਜਵਾਬ ਚ ਹਿਮਾਸ਼ੀ ਕਹਿੰਦੇ ਹੈ ਕਿ ਲੋਕ ਉਸਨੂੰ ਪੰਜਾਬ ਦੀ ਐਸ਼ਵਰਿਆ ਰਾਏ ਬੋਲਦੇ ਹਨ। ਜਿਸ ਤੋਂ ਬਾਅਦ ਸਾਰੇ ਹੱਸਣ ਲੱਗ ਜਾਂਦੇ ਹਨ। ਰਾਂਖੀ ਸਾਂਵਤ ਦੁਆਰਾ ਬਣਾਇਆ ਗਿਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ।

rakhi sawant and himanshi khurana

ਕਾਬਿਲੇਗੌਰ ਹੈ ਕਿ ਰਾਖੀ ਸਾਂਵਤ ਪਿਛਲੇ ਕਾਫੀ ਸਮੇਂ ਤੋਂ ਆਪਣੇ ਵਿਆਹ ਨੂੰ ਲੈਕੇ ਸੁਰਖੀਆਂ ਚ ਬਣੀ ਹੋਈ ਹੈ। ਰਾਖੀ ਸਾਂਵਤ ਦਾ ਕਹਿਣਾ ਹੈ ਕਿ ਉਹਨਾਂ ਨੇ ਇਕ NRI ਦੇ ਨਾਲ ਵਿਆਹ ਕਰਵਾ ਲਿਆ ਹੈ  ਜਿਸਦਾ ਨਾਂ ਰਿਤੇਸ਼ ਹੈ। ਪਰ ਹੁਣ ਰਾਖੀ ਸਾਂਵਤ ਦੇ ਇਹ ਪਤੀ ਹੁਣ ਤੱਕ ਮੀਡੀਆ ਦੇ ਸਾਹਮਣੇ ਨਹੀਂ ਆਏ ਹਨ ਤੇ ਨਾ ਹੀ ਰਾਖੀ ਸਾਂਵਤ ਦੇ ਨਾਲ ਕੋਈ ਤਸਵੀਰ ਸਾਹਮਣੇ ਆਈ ਹੈ।

Leave a Reply

Your email address will not be published. Required fields are marked *