ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਆਜ ਜਿਸਨੇ ਰਸੋਈ ਦਾ ਬਜਟ ਨੂੰ ਖਰਾਬ ਕਰ ਦਿੱਤਾ ਹੈ। ਦੇਸ਼ਭਰ ਚ ਪਿਆਜ ਦੀ ਵਧਦੀ ਕੀਮਤਾਂ ਨੂੰ ਦੇਖਦੇ ਹੋਏ ਇਹਨਾਂ ਦੀ ਚੋਰੀ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ।
ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਦਸ ਦਈਏ ਕਿ ਸਬਜ਼ੀ ਦੇ ਨਾਲ ਭਰੇ ਆਟੋ ਜਿਸਦੇ ਪਿੱਛੇ ਤੋਂ ਦੂਜੇ ਆਟੋ ਵਾਲੇ ਨੇ ਪਿਆਜ਼ ਦਾ ਇਕ ਗੱਟਾ ਦੀ ਚੋਰੀ ਕਰ ਲਈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਜਿਸ ਚ ਪਿਆਜ਼ ਕਰਨ ਵਾਲੇ ਵਿਅਕਤੀ ਨੂੰ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ। ਕਾਬਿਲੇਗੌਰ ਹੈ ਕਿ ਪਿਆਜ਼ ਦੀ ਵਧਦੀ ਕੀਮਤਾਂ ਦੇ ਕਾਰਨ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਜੀ ਹਾਂ ਇਸ ਤੋਂ ਪਹਿਲਾਂ ਇਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ ਜਿਸ ਚ ਦੋ ਔਰਤਾਂ ਨੇ ਪਿਆਜ਼ਾ ਦੀ ਚੋਰੀ ਕੀਤੀ ਸੀ।



