ਸੁਨੀਲ ਜਾਖੜ ਨੇ ਗੈਂਗਸਟਰਾਂ ਨੂੰ ਦੱਸਿਆ ਅਕਾਲੀ ਦਲ ਲਈ ਕਮਾਉ ਪੁੱਤ

ਗੈਂਗਸਟਰਾਂ ਨੂੰ ਲੈਕੇ ਸਿਆਸਤ ਕਾਫੀ ਭਖ ਗਈ ਹੈ। ਇਸੇ ਮਾਮਲੇ ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ, ਅਕਾਲੀ-ਭਾਜਪਾ…

ਗੈਂਗਸਟਰਾਂ ਨੂੰ ਲੈਕੇ ਸਿਆਸਤ ਕਾਫੀ ਭਖ ਗਈ ਹੈ। ਇਸੇ ਮਾਮਲੇ ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ, ਅਕਾਲੀ-ਭਾਜਪਾ ਸਰਕਾਰ ਸਮੇਂ ਗੈਂਗਸਟਰ ਪੈਦਾ ਹੋਏ ਹਨ। ਉਹਨਾਂ ਦੇ ਲਈ ਗੈਂਗਸਟਰ ਅਕਾਲੀ ਦਲ ਦੇ ਕਮਾਊ ਪੁੱਤ ਸੀ।

ਜਿਸ ਤੇ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਦੇ ਸੱਤਾ ਚ ਆਉਣ ਤੋੰ ਬਾਅਦ ਹੀ ਗੈਂਗਸਟਰਾਂ ਤੇ ਲਗਾਮ ਲਗਾਈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਗੈਂਗਸਟਰਾਂ ਦੇ ਨਾਲ ਸੰਬਧ ਰੱਖਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

https://www.facebook.com/LivingIndiaNewschannel/videos/1032184000456687/?t=0

Leave a Reply

Your email address will not be published. Required fields are marked *